Μουσικό βίντεο

Περιλαμβάνεται σε

Συντελεστές

PERFORMING ARTISTS
Aastha Gill
Aastha Gill
Performer
D Soldierz
D Soldierz
Performer
COMPOSITION & LYRICS
Aastha Gill
Aastha Gill
Composer
D Soldierz
D Soldierz
Composer

Στίχοι

Oh, girl, ਕਹਿੰਦੇ ਨੇ Barcelona ਤੋਂ ਉਤਰੀ ਐ ਤੂੰ, ਦੱਸ ਮੈਨੂੰ ਨਾ-ਨਾ-ਨਾ-ਨਾ-ਨਾ Oh, baby, ਮੈਂ ਦਿੱਲੀ ਸ਼ਹਿਰ ਦੀ señorita ਹੂੰ ਪੁੱਛ ਕਿਸੀ ਤੋਂ ਵੀ ਤੂੰ ਬਿੱਲੋ, ਲਗਦੀ ਐ hermosa, ayy ਲਗਦੀ ਐ hermosa, ayy ਬਿੱਲੋ, ਲਗਦੀ ਐ hermosa A little bit of dirty money, oh-oh A little bit of catch-up money, ayy-ayy A little bit of dirty money, oh-oh A little bit of... (ਬਿੱਲੋ, ਲਗਦੀ ਐ hermosa) Bobbi Brown ਦੀ ਲੋੜ ਨਹੀਂ I don't give a damn ਨਾ makeup-shakeup ਲਾਨੀ ਆਂ ਜਿੱਥੇ ਜਾਵਾਂ ਉਥੇ ਅੱਗ ਮੈਂ ਲਾਨੀ ਆਂ Hola, hola, hola, hola, hola, yeah, yeah, yeah ਮੈਂ ਬੰਦੀ ਬੜੀ classy ਆਂ, ਬੜੀ sassy ਆਂ ਨਾਲੇ ਥੋੜ੍ਹੀ-ਥੋੜ੍ਹੀ messy ਆਂ ਦੋ peg ਲਾ ਕੇ ਸ਼ੋਰ ਮਚਾਨੀ ਆਂ (Yah, yeah, oh) ਨੀ ਤੂੰ ਲਗਦੀ ਐ ਬੰਮ ਬੜੀ, girl Vanilla ice-cream ਜੈਸੀ yum ਬੜੀ, girl ਹਾਏ ਨੀ ਲਗਦੀ ਐ fun ਬੜੀ, girl Come, chill ਮੇਰੇ ਨਾਲ, ਤੂੰ ਬਣ ਮੇਰੀ girl Oh, girl, ਸੁਣਿਆ ਮੈਂ California ਤੋਂ ਉਤਰੀ ਐ ਤੂੰ, Is it true? ਨਾ-ਨਾ-ਨਾ-ਨਾ-ਨਾ Oh, baby, ਮੈਂ ਮੁੰਬਈ ਸ਼ਹਿਰ ਦੀ mamacita ਹੂੰ ਜਾਈ look 'ਤੇ ਨਾ ਤੂੰ ਤਾਹੀਓਂ ਲਗਦੀ ਮੈਂ hermosa, ayy ਲਗਦੀ ਐ hermosa, ayy ਬਿੱਲੋ, ਲਗਦੀ ਐ hermosa A little bit of dirty money, oh-oh A little bit of catch-up money, ayy-ayy A little bit of dirty money, oh-oh (Lion) A little bit of... (ਬਿੱਲੋ, ਲਗਦੀ ਐ hermosa) Hermosa, ਬੜੀ formosa (ਤੂੰ) ਕਿਉਂ ਸ਼ਹਿਰਾਂ ਵਿੱਚ ਕਰਦੀ ਐ ਸ਼ੋਸ਼ਾ (ਤੂੰ) ਲਗਦੀ ਐ ਬੜੀ sabrosa (ਤੂੰ) ਦੇਖ ਤੇਰੇ ਪਿੱਛੇ ਹੋ ਜਾਂਦਾ ਲੋਚਾ ਜਿੱਥੇ ਵੀ ਤੂੰ ਜਾਂਦੀ, ਮੁੰਡੇ ਕਰੇ follow ਕਿੰਨੇ ਤੈਨੂੰ DM 'ਚ ਲਿਖਦੇ ਨੀ "Hello" ਹਾਂ, ਪਿੱਛੇ-ਪਿੱਛੇ ਆਂਦੇ, ਜਿੱਥੇ-ਜਿੱਥੇ I go ਕਹਿੰਦੇ, "ਮੇਰੇ ਨਾਲ ਇੱਕ selfie ਕਰਾ ਲੋ" Mi amor, mi chica ਆ, ਲੈਕੇ ਚਲੂੰ ਤੈਨੂੰ ਅਮਰੀਕਾ Mi amor, Mi vida पटाने का ना मुझे कोई तरीक़ा Oh, girl ਗੱਲ ਚੱਲਦੀ ਕੱਲ੍ਹ Havana ਤੋਂ ਉਤਰੀ ਐ ਤੂੰ ਆ ਸਾਰੇ ਕਹਿੰਦੇ ਕਿਉਂ? ਨਾ-ਨਾ-ਨਾ-ਨਾ-ਨਾ Oh, baby, ਮੈਂ ਸ਼ਹਿਰ ਚੰਡੀਗੜ੍ਹ ਦੀ bonita ਹੂੰ ਕਾਹਤੋਂ ਪੁੱਛਦਾ ਐ ਤੂੰ? ਕਿਉਂਕਿ ਲਗਦੀ ਤੂੰ hermosa, ayy ਲਗਦੀ ਐ hermosa, ayy ਬਿੱਲੋ, ਲਗਦੀ ਐ hermosa AG, Xash, Lion ਬਿੱਲੋ, ਲਗਦੀ ਐ hermosa
Writer(s): Aastha Gill, D Soldierz Lyrics powered by www.musixmatch.com
instagramSharePathic_arrow_out