Μουσικό βίντεο
Κορυφαία τραγούδια από Gurnam Bhullar
Παρόμοια τραγούδια
Συντελεστές
PERFORMING ARTISTS
Gurnam Bhullar
Performer
COMPOSITION & LYRICS
Preet Hundal
Composer
Preet Judge
Songwriter
Στίχοι
Trust me, ਕੁੜੀਏ, I swear
ਮੈਂ ਹੋਰਾਂ ਵਰਗਾ ਨਈਂ
ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ
ਤੇਰੀ happiness ਦਾ ਖਿਆਲ ਰੱਖੂੰ
ਜਿੱਥੇ ਜਾਊ ਤੈਨੂੰ ਨਾਲ ਰੱਖੂੰ
ਫੁੱਲਾਂ ਵਰਗੀ ਏ ਤੇਰੀ beauty ਨੂੰ
ਫੁੱਲਾਂ ਤੋਂ ਵੱਧ ਸੰਭਾਲ ਰੱਖੂੰ (ਫੁੱਲਾਂ ਤੋਂ ਵੱਧ ਸੰਭਾਲ ਰੱਖੂੰ)
Addicted ਹੋ ਗਿਆ, ਮੈਂ ਖੋ ਗਿਆ
ਤੈਥੋਂ ਕੀ ਪਰਦਾ ਨੀ
Trust me, ਕੁੜੀਏ, I swear
ਮੈਂ ਹੋਰਾਂ ਵਰਗਾ ਨਈਂ
ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ
(Trust me, ਕੁੜੀਏ)
ਬੜਾ innocent ਜਿਹਾ ਏ ਤੇਰਾ face ਕੁੜੀਏ ਨੀ
ਕਦੀ ਮੇਰੀਆਂ ਅੱਖਾਂ ਨਾਲ ਖੁਦ ਨੂੰ ਵੇਖ ਕੁੜੀਏ ਨੀ
ਬੜਾ innocent ਜਿਹਾ ਏ ਤੇਰਾ face ਕੁੜੀਏ ਨੀ
ਕਦੀ ਮੇਰੀਆਂ ਅੱਖਾਂ ਨਾਲ ਖੁਦ ਨੂੰ ਵੇਖ ਕੁੜੀਏ ਨੀ
ਮੈਂ ਤੇਰਾ ਦੀਵਾਨਾ, ਮਸਤਾਨਾ, ਤੇਰੇ ਤੇ ਮਰਦਾ ਨੀ
Trust me, ਕੁੜੀਏ, I swear
ਮੈਂ ਹੋਰਾਂ ਵਰਗਾ ਨਈਂ
ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ
(Trust me, ਕੁੜੀਏ)
(Trust me, ਕੁੜੀਏ)
(Trust me, ਕੁੜੀਏ)
ਬੜੀ brand conscious ਏ
ਕਿਆ dressing sense ਤੇਰੀ
ਨੱਖਰੇ ਦੇ ਕਿਆ ਕਹਿਣੇ, beauty 100% ਤੇਰੀ
ਬੜੀ brand conscious ਏ
ਕਿਆ dressing sense ਤੇਰੀ
ਨੱਖਰੇ ਦੇ ਕਿਆ ਕਹਿਣੇ, beauty 100% ਤੇਰੀ
ਸ਼ੌਂਕ ਪੂਰੇ ਸਾਰੇ ਕਰਾਉਂ ਨਾਰੇ ਖਰਚੇ ਤੋਂ ਡਰਦਾ ਨਈਂ
Trust me, ਕੁੜੀਏ, I swear
ਮੈਂ ਹੋਰਾਂ ਵਰਗਾ ਨਈਂ
ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ
(Trust me, ਕੁੜੀਏ)
ਤੈਨੂੰ ਸਭ ਕੁੱਝ suit ਕਰੇ, ਹਰ colour 'ਚ ਫੱਬਦੀ ਤੂੰ
Preet Judge ਨੂੰ ਨੀ ਕਿੰਨੀ ਸੋਹਣੀ ਲੱਗਦੀ ਤੂੰ
ਤੈਨੂੰ ਸਭ ਕੁੱਝ suit ਕਰੇ, ਹਰ colour 'ਚ ਫੱਬਦੀ ਤੂੰ
Preet Judge ਨੂੰ ਨੀ ਕਿੰਨੀ ਸੋਹਣੀ ਲੱਗਦੀ ਤੂੰ
ਅਪਨਾ ਲੈ, ਅਜਮਾਂ ਲੈ ਨਾ ਦੂਰੀ ਜਰਦਾ ਨੀ
Trust me, ਕੁੜੀਏ, I swear
ਮੈਂ ਹੋਰਾਂ ਵਰਗਾ ਨਈਂ
ਲਾਕੇ ਯਾਰੀ ਤੇਰੇ ਨਾਲ ਤੈਨੂੰ cheat ਮੈਂ ਕਰਦਾ ਨਈਂ
Hundal on the beat yo!
Writer(s): Preet Judge, Preet Hundal
Lyrics powered by www.musixmatch.com