album cover
Peed
album cover
00:00
00:05
01:00
01:05
01:20
03:45
04:05
00:00
04:24
Προηγούμενες 7 ημέρες
Το Peed ανακαλύφθηκε πιο συχνά προς το τέλος του το τραγούδι την περασμένη εβδομάδα.

Μουσικό βίντεο

Μουσικό βίντεο

Στίχοι

[Verse 1]
ਸਾਡੇ ਇਸ਼ਕ ਨੂੰ ਦਰਜਾ ਮਿਲੇ
ਯਾ ਨਾ ਮਿਲੇ ਕੋਈ ਗਮ ਨਹੀਂ
ਤੇਰੇ ਦਿਲ ਚ ਥੋੜੀ ਥਾਂ ਮਿਲੇ
ਯਾ ਨਾ ਮਿਲੇ ਕੋਈ ਗਮ ਨਹੀਂ
ਸੁਣ ਸੋਹਣਿਆ ਤੇਰੀ ਯਾਦ ਨਾਲ
ਵੇ ਮੈਂ ਖੇਡ ਦੀ ਦਿਨ ਰਾਤ ਵੇ
ਤੇਰਾ ਇਸ਼ਕ ਸਿਰ ਚੜ੍ਹ ਬੋਲਦਾ
ਹੁਣ ਇਸ਼ਕ ਸੱਡੀ ਜ਼ਾਤ ਵੇ
ਤੇਰੀ ਛੋ ਦੇ ਸੁਪਨੇ ਵੇਖਦਾ
ਗੁਸਤਾਖ ਦਿਲ ਸਾਰੀ ਰਾਤ ਵੇ
ਹੰਜੂਆਂ ਦੇ ਮੋਤੀ ਕਰਕੇ
ਹੰਜੂਆਂ ਦੇ ਮੋਤੀ ਕਰਕੇ
ਵੇ ਮੈਂ ਹੌਕਿਆਂ ਨੂੰ ਲੋਰੀਆਂ ਸਿਖਾਈਆਂ
[Chorus]
ਤੇਰੀ ਦਿੱਤੀ ਪੀੜ ਸਾਂਭ ਦੀ
ਵੇ ਮੈਂ ਹੱਸਿਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਤੇਰੀ ਦਿੱਤੀ ਪੀੜ ਸਾਂਭ ਦੀ
[Verse 2]
ਹੋ ਬਾਲ ਲਿਆ ਸਾਡੀ ਰੂਹ ਨੇ ਦੀਵਾ
ਅੰਦਰ ਦੀ ਵੱਟੀ ਪਾ
ਹੋ ਅਸੀਂ ਤਾਂ ਤੇਰੇ ਨਾਲ ਵਿਆਹੇ
ਸੱਡੇ ਰੁੱਸੇ ਸੱਡੇ ਚਾਹ
ਅੱਸੀ ਤਾਂ ਤੇਰੇ ਪੈਰ ਦੀ ਜੁੱਤੀ
ਭਾਵੇਂ ਲਾ ਸਾਜਨਾ ਭਾਵੇਂ ਪਾ
ਹੋ ਤੇਰੇ ਹੋਣਾ ਯਾ ਮਾਰ ਜਾਣਾ
ਭਾਵੇਂ ਦਿਲ ਰੱਖ ਲੈ ਭਾਵੇਂ ਸਾਹ
ਕਦੇ ਦਿਲ ਕਰੇ ਤੇਰੇ ਹੋਣ ਨੂੰ
ਮੋਡੇ ਤੇ ਸਿਰ ਧਰ ਰੋਣ ਨੂੰ
ਬੁੱਕਲ ਤੇਰੀ ਵਿੱਚ ਸੌਣ ਨੂੰ
ਮੱਥੇ ਤੋਂ ਨਜ਼ਰਾਂ ਲਾਉਣ ਨੂੰ
ਰਾਜ ਤੇਰੇ ਸ਼ਹਿਰ ਜੋ ਗਈ
ਰਾਜ ਤੇਰੇ ਸ਼ਹਿਰ ਜੋ ਗਈ
ਵਾ ਨੂੰ ਰੋਕ ਕੇ ਦੁਆਵਾਂ ਨੇ ਸੁਣਾਈਆਂ
[Chorus]
ਤੇਰੀ ਦਿੱਤੀ ਪੀੜ ਸਾਂਭ ਦੀ
ਵੇ ਮੈਂ ਹੱਸਿਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਤੇਰੀ ਦਿੱਤੀ ਪੀੜ ਸਾਂਭ ਦੀ
[Verse 3]
ਸਾਡਾ ਹਾਲ ਪੁੱਛ ਲੈ ਆ ਕੇ
ਭਾਵੇਂ ਬੇਗਾਨਾ ਜਾਨ ਕੇ
ਅੱਸੀ ਆਖਰੀ ਸਾਹ ਛਾਣ ਕੇ
ਮਾਰ ਜਾਣਾ ਦੀਦਾਂ ਮਾਣ ਕੇ
ਮਰਕੇ ਵੀ ਅੱਸੀ ਸੱਜਣਾ
ਮਰਕੇ ਵੀ ਅੱਸੀ ਸੱਜਣਾ
ਤੇਰੇ ਮੁੱਖ ਤੋਂ ਨਾ ਨਜ਼ਰਾਂ ਹਟਾਈਆਂ
[Chorus]
ਤੇਰੀ ਦਿੱਤੀ ਪੀੜ ਸਾਂਭ ਦੀ
ਵੇ ਮੈਂ ਹੱਸਿਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਤੇਰੀ ਦਿੱਤੀ ਪੀੜ ਸਾਂਭ ਦੀ
Written by: Raj Ranjodh
instagramSharePathic_arrow_out􀆄 copy􀐅􀋲

Loading...