Συντελεστές
PERFORMING ARTISTS
Rekha Bhasin
Performer
COMPOSITION & LYRICS
Rekha Bhasin
Composer
Στίχοι
ਵੇ ਹਾਏ ਮੈਂ ਤੇ ਹੋਗਈਆਂ ਸ਼ੁਦਾਈ ਸਾਜਨਾ
ਮੈਂ ਤਾਂ ਹੋਗੀ ਸਭਤੋਂ ਪਰਾਈ ਸਾਜਨਾ
ਵੇ ਹੈ ਮੈਂ ਤੇ ਹੋਗਈਆਂ ਸ਼ੁਦਾਈ ਸਾਜਨਾ
ਮੈਂ ਤਾਂ ਹੋਗਈਆਂ ਸਭਤੋਂ ਪਰਾਈ ਸਾਜਨਾ
ਵੇ ਰੱਬਾ ਤੇਰੇ ਲਈ ਜਿੰਦੜੀ ਗਵਾਈ ਸਾਜਨਾ
ਕਾਹਦੀ ਮੇਰੇ ਨਾਲ ਤੇਰੀ ਲੜਾਈ ਸੱਜਣਾ
ਕਸੂਰ ਕਿਹੜਾ? ਲੜਾਈ ਕਦੀ ਸਾਡੀ?
ਵੇ ਹੈ ਮੈਂ ਤੇ ਹੋਗਈਆਂ ਸ਼ੁਦਾਈ ਸੱਜਣਾ
Why we fighting for when i've been fighting for you?
(ਮੈਂ ਤਾਂ ਹੋਗਈਆਂ ਸ਼ੁਦਾਈ ਸੱਜਣਾ)
Why we fighting for when i've been fighting for you?
You know that i adore you
Why do you say that i ignore you?
ਤੂੰ ਜਸਟ ਥਿੰਕ ਮੇਰੀ ਫਰੀਡਮ ਮੀਨਸ ਕਿ ਮੈਂ ਹੋਵਾਂਗਾ ਡਿਸਲੋਇਲ
But it's got me working harder everything i do is for you
ਤੇਰੇ ਨਾਲ ਜਿੰਦੜੀ ਨਿਭਾਣੀ ਏ
ਤੇਰੇ ਨਾਲ ਈ ਤਾਂ ਮੈਂ ਜੀਨਾ
ਤੇਰੇ ਨਾਲ ਜਿੰਦੜੀ ਨਿਭਾਣੀ ਏ
ਤੇਰੇ ਨਾਲ ਈ ਤਾਂ ਮੈਂ ਜੀਨਾ
ਹੁਣ ਮੈਨੂੰ ਛੱਡ ਕੇ ਨਾ ਜਾਈਂ
ਹੋਵੀ ਨਾ ਤੂੰ ਮੇਰੇ ਤੋਂ ਜੁਦਾ
ਹੁਣ ਮੈਨੂੰ ਛੱਡ ਕੇ ਨਾ ਜਾਈਂ
ਹੋਵੀ ਨਾ ਤੂੰ ਮੇਰੇ ਤੋਂ ਜੁਦਾ
ਵੇ ਰੱਬਾ ਤੇਰੇ ਲਈ ਜਿੰਦੜੀ ਗਵਾਈ ਸਾਜਨਾ
ਕਦੇ ਮੇਰੇ ਨਾਲ ਤੇਰੀ ਲੜਾਈ ਸਾਜਨਾ
ਵੇ ਹੈ ਮੈਂ ਤੇ ਹੋਗਈਆਂ ਸ਼ੁਦਾਈ ਸਾਜਨਾ (2)
ਮੇਰੀ ਖੁਸ਼ੀ ਤੇਰਾ ਦਰਦ
How can we call this love?
How can we say we're meant to be?
The next minute we're breaking up?
ਮੇਰੇ ਕੋਲ ਟਾਈਮ ਨੀ
You met my whole family
ਕੇਂਦੀ ਮੈਂ ਤੇਰੀ ਫੈਨ ਨੀ
I don't know why you're mad at me
You say things way too casually
This ain't how things have to be
You just want to fight so we make up
So i f--- you back to sleep, don't chat to me i'm done
ਕੁੱਛ ਯਾਦ ਨਈਓ ਰਹਿੰਦਾ ਜੋ ਮੈਂ ਕਿਆ
ਤੂੰ ਮੈਨੂੰ ਕਦੀ ਟੈਕਸਟ ਨਈਓ ਪਹਿਲੋਂ ਪੇਜਿਆ
ਛੋਟੀ ਮੋਟੀ ਗੱਲਾਂ ਨੂੰ ਤੂੰ ਛੱਡ ਹੁਣ
ਸ਼ੱਕ ਤੇਰੇ ਮੰਨ ਵਿਚੋਂ ਕੱਢ ਹੁਣ
ਕੁੜੀਆਂ ਮੇਰੇ ਪਿੱਛੇ ਪੈਣ ਲੱਖ ਹੁਣ
ਥੋੜਾ ਪਰੋਸਾ ਤੂੰ ਮੇਰੇ ਤੇ ਰੱਖ ਹੁਣ
ਏਹਵੇ ਡਰਿਆ ਨਾ ਕਰ
ਪ੍ਰੌਬਲਮਜ਼ ਲੱਭਿਆ ਨਾ ਕਰ
ਦੇ ਹੇਟ ਇੱਟ ਵੈਨ ਯੂਅਰ ਹੈਪੀ, ਬੋਹਤਾ ਹੱਸਿਆ ਨਾ ਕਰ
ਮੇਰੇ ਨਾਲ ਲੜਿਆ ਨਾ ਕਰ ਤੇਰੇ ਲਈ ਕਿ ਕਿ ਨੀ ਕਿੱਤਾ
ਰੋਮੀਓ ਬਣਕੇ ਮੈਂ ਜ਼ਹਿਰ ਪੀਤਾ
ਹੁਣ ਤਾ ਹੰਝੂਆਂ ਨੇ ਵੀ ਛੱਡ ਦਿਆ ਸਾਥ ਸਾਜਨਾ
ਕਾਹਦੀ ਮੇਰੇ ਨਾਲ ਤੇਰੀ ਲੜਾਈ ਸੱਜਣਾ
ਕਸੂਰ ਕਿਹੜਾ? ਲੜਾਈ ਕਦੀ ਸਾਡੀ?
ਵੇ ਹੈ ਮੈਂ ਤੇ ਹੋਗਈਆਂ ਸ਼ੁਦਾਈ ਸਾਜਨਾ
Why we fighting for when i've been fighting for you?
ਮੈਂ ਤੇ ਹੋਗਈਆਂ ਸ਼ੁਦਾਈ ਸਾਜਨਾ
ਮੈਂ ਤੇ ਹੋਗਈਆਂ ਸ਼ੁਦਾਈ ਸਾਜਨਾ
ਮੈਂ ਤੇ ਹੋਗਈਆਂ ਸ਼ੁਦਾਈ ਸਾਜਨਾ
Written by: Rekha Bhasin

