Στίχοι

ਸਾਰੀ-ਸਾਰੀ ਰਾਤ ਮੇਰੇ ਸੁਪਣੇ 'ਚ ਆਉਂਦਾ ਏ ਐਨੀ cute ਲੱਗਾਂ, ਰੋਜ਼ ਮਿਲਣ ਨੂੰ ਆਉਂਦਾ ਏ ਸਾਰੀ-ਸਾਰੀ ਰਾਤ ਮੇਰੇ ਸੁਪਣੇ 'ਚ ਆਉਂਦਾ ਏ ਐਨੀ cute ਲੱਗਾਂ, ਰੋਜ਼ ਮਿਲਣ ਨੂੰ ਆਉਂਦਾ ਏ ਮੇਰੇ ਕੋਲ ਆ ਕੇ ਗੱਲਾਂ ਨੂੰ touch ਕਰੇ ਮੇਰੇ ਕੋਲ ਆ ਕੇ ਗੱਲਾਂ ਨੂੰ touch ਕਰੇ ਕਹਿੰਦਾ, "ਤੂੰ ਹੀ ਚਾਹੀਦੀ ਐ ਮੈਨੂੰ" ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ ਅੱਛਾ, ਸੁਨ ਅਗਲੀ ਵਾਰੀ ਆਵਾਂਗਾ ਤੇ mummy ਜੀ ਨੂੰ ਲਾਵਾਂਗਾ Cute ਜਿਹੀ ਬਹੂ ਦਾ introduction ਕਰਾਵਾਂਗਾ ਹਾਂ, ਸੱਚੀ ਅਗਲੀ ਵਾਰੀ ਆਵਾਂਗਾ ਤੇ mummy ਜੀ ਨੂੰ ਲਾਵਾਂਗਾ Cute ਜਿਹੀ ਬਹੂ ਦਾ introduction ਕਰਾਵਾਂ... ਕਹਿੰਦਾ (ਸਬਰ ਨਹੀਂ ਹੁੰਦਾ, honeymoon 'ਤੇ ਜਾਣਾ) ਸਬਰ ਨਹੀਂ ਹੁੰਦਾ, honeymoon 'ਤੇ ਜਾਣਾ ਦੱਸ ਕਿੱਥੇ ਲੈਕੇ ਚੱਲਾਂ ਮੇਰੀ doll ਨੂੰ? ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ ਕਹਿੰਦਾ, "Shopping 'ਤੇ ਚੱਲ ਫ਼ਿਰ dinner ਕਰਾਂਗੇ ਕਿਤੇ ਬਾਹਰ ਇੱਕ ਨਹੀਂ, ਦੋ ਨਹੀਂ, ਲੈਕੇ ਦੇਣਾ... ਤੈਨੂੰ ਲੈਕੇ ਦੂੰਗਾ ਲਹਿੰਗੇ ੧੦੦੦" ਓ, ਜਾਨ ਮੇਰੀ, ਜ਼ਰਾ smile ਦਿਖਾ ਤੇਰੀ smile ਐਨੀ ਲਗਦੀ ਕਮਾਲ ਐ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ
Writer(s): Neha Kakkar Lyrics powered by www.musixmatch.com
instagramSharePathic_arrow_out