Στίχοι

Deep Jandu Kulbir Jhinjer R.M.G Karma Music Slow down ਜੱਟਾ ਦੁੱਖੀ town ਜੱਟਾ ਗੱਲਾਂ ਕਰਦੇ ਨੇ ਸਾਰੇ ਹੀ around ਜੱਟਾ ਮਾਰੇ round ਜੱਟਾ Body found ਜੱਟਾ ਮੈਂ ਖੁੱਲ੍ਹਾ ਘੁੰਮਦਾ ਤੇ ਵੈਰੀ under ground ਜੱਟਾ ਹੋ ਫਿਰੇ ਪਾਮਬੜ ਭਜਾਉਦਾ ਤੂੰ ਮਾਰ ਕੇ ਫੁੱਕਾਂ ਨੂੰ ਸਾਡੇ ਨਾਲ ਘੁੰਮਨੋ ਵੀ ਮਾਵਾਂ ਡੱਕਣ ਪੁੱਤਾਂ ਨੂੰ ਹੋ ਕੱਡ ਕੇ ਹੀ ਜਾਵਾਂ ਜੱਟ ਤੌਣਾ ਵਿੱਚੋਂ ਕੀਲੇ ਧੀਆਂ ਭੈਣਾਂ ਦੇ ਆ ਸਾਂਝੇ ਹੱਥ ਪਾਉਂਦੇ ਨਾ ਗੁੱਤਾਂ ਨੂੰ ਕੋਲ ਪਏ-ਪਏ ਮੱਜਿਆਂ ਤੇ ਚੱਲ ਜਾਣ ਕੱਢੇ ਸਾਡੀ life ਨਾ frisky ਆ Slow down ਹੋ, ਤੂੰ ਵੈਰ ਪਾਉਣ ਨੂੰ ਫਿਰਦੇ ਸਾਡੀ ਯਾਰੀ ਵੀ risky ਆ ਹੋ, ਤੂੰ ਵੈਰ ਪਾਉਣ ਨੂੰ ਫਿਰਦੇ ਸਾਡੀ ਯਾਰੀ ਵੀ ਰਿਸਕੀ ਆ Slow down Slow down Slow down Illegal ਨੇ ਧੰਦੇ ਰਹਿੰਦੇ house arrest ਲੀੜਿਆ ਦੇ ਥੱਲੇ bullet proof vest ਹੋ, anger ਨੇ ਮਾੜੇ, ਸਾਡੇ banger ਨੇ ਗਾਣੇ Head shot ਨਾਲ ਕਰਦੇ ਆਂ gun test ਹੋ, ride or die ਜੱਟ ਅੱਖ ਲਾਲ-ਲਾਲ Ride or die ਜੱਟ ਅੱਖ ਲਾਲ-ਲਾਲ ਕੁੰਡੀ ਮੁਛ ਲਿਸ਼ਕੀ ਆ Slow Down ਹੋ, ਤੂੰ ਵੈਰ ਪਾਉਣ ਨੂੰ ਫਿਰਦੇ ਸਾਡੀ ਯਾਰੀ ਵੀ risky ਆ ਹੋ, ਤੂੰ ਵੈਰ ਪਾਉਣ ਨੂੰ ਫਿਰਦੇ ਸਾਡੀ ਯਾਰੀ ਵੀ risky ਆ Slow down Ever since I was a youngin, I just wanted to ball Never settle for nothing, unless I wanted it all If it's on then it's on, I ain't calling the law And if I'm callin' my Dawgs then I'm callin' them all Slow down homie, you knocked down homie Where I grew up at you couldn't come around homie Look at around homie, you get found homie We will leave you deep in the ground homie ਹੋ, ਨੱਡੀਆਂ ਦੇ ਮੂਹਰੇ ਅਸੀ ਬਣ ਦੇ ਨੀ actor ਮੁੜ ਕੇ ਨਾ ਖੋਲ੍ਹੇ ਬੰਦ ਕਿੱਤੇ ਜਿਹੜੇ chapter ਹੋ ਇੱਕੋ line ਤੇ ਨਾ ਜਾਵਾਂ, ਹਰ ਪੱਖ ਦਾ ਮੈਂ ਗਾਵਾਂ ਬਾਬੇ ਦੀ bless ਬੀਬਾ ਇਹ ਵੀ ਇੱਕ factor ਹੋ ਯਾਰਾਂ ਦੀ routine ਦੇ step ਬਿੱਲੋ ਤਿਨ ਨੇ ਯਾਰੀ, ਮੁਛ 'ਤੇ stand ਤਿੰਨੇ ਰੁਤਬੇ ਦੇ ਚਿਨ ਨੇ ਮੇਰੇ ਹੱਥ ਵਿਚ ਆਕੇ ਹਥਿਆਰ ਬਣ ਜਾਂਦਾ ਐ 47 ਨਾਲੋਂ ਵੱਧ ਫ਼ੈਰ ਕਿੱਤੇ ਮੇਰੇ pen ਨੇ Slow down ਜੱਟਾ ਦੁੱਖੀ town ਜੱਟਾ ਗੱਲਾਂ ਕਰਦੇ ਨੇ ਸਾਰੇ ਹੀ around ਜੱਟਾ ਮਾਰੇ round ਜੱਟਾ Body found ਜੱਟਾ ਮੈਂ ਖੁੱਲ੍ਹਾ ਘੁੰਮਦਾ ਤੇ ਵੈਰੀ under ground ਜੱਟਾ ਹੋ, og-og ਕਹਿੰਦੇ ਮੈਨੂੰ writer ਵੀ fighter ਵੀ Og-og ਕਹਿੰਦੇ ਲਾਲੀ ਦੀਪ, ਝਿੰਜਰ ਨੂੰ ਗੱਲ rhyme 'ਚ ਲਿਖਤੀ ਆ Slow down ਹੋ, ਤੂੰ ਵੈਰ ਪਾਉਣ ਨੂੰ ਫਿਰਦੇ ਸਾਡੀ ਯਾਰੀ ਵੀ risky ਆ ਹੋ, ਤੂੰ ਵੈਰ ਪਾਉਣ ਨੂੰ ਫਿਰਦੇ ਸਾਡੀ ਯਾਰੀ ਵੀ risky ਆ You may see me in the traphouse See me in the Mansion My life is like a movie like a scammer in action You ain't in the field, you just cappin' for the captions I had to take the chances, so I can make it happen Am with some other Dawgs, house arrest in apartments And they don't check the autos So I'mma bring the Glock in Hide the gun under the hat Whoopin' load the cockpit Trap spot, dark web, laptops, black market Yeah, yeah Slow down ਆ ਗਿਆ ਨੀ ਓਹੀ ਬਿੱਲੋ time Slow down 2021
Writer(s): Andrae Sutherland, Prosper Obi, David Adedeji Adeleke, Oluwaseyi Christian Akerele, Tobechukwu Victor Okolie Lyrics powered by www.musixmatch.com
instagramSharePathic_arrow_out