Μουσικό βίντεο

HOOPS: Diljit Dosanjh (Official Audio) Intense | Raj Ranjodh | MoonChild Era | Latest Song 2021
Δείτε το μουσικό βίντεο του {trackName} από {artistName}

Περιλαμβάνεται σε

Συντελεστές

PERFORMING ARTISTS
Diljit Dosanjh
Diljit Dosanjh
Vocals
Intense
Intense
Performer
COMPOSITION & LYRICS
Raj Ranjodh
Raj Ranjodh
Lyrics
Aneil Kainth
Aneil Kainth
Composer
PRODUCTION & ENGINEERING
Diljit Dosanjh
Diljit Dosanjh
Producer
Intense
Intense
Producer
Aneil Kainth
Aneil Kainth
Producer

Στίχοι

Intense ਸੱਭ ਤੋਂ ਲਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਸੱਭ ਤੋਂ ਲਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਸੋਹਣੀ ਬਾਹਲ਼ੀ ਲਗਦੀ ਆ ਨੀ ਦਿਲ ਤੂੰ ਸਾਡਾ ਠੱਗਦੀ ਆ ਨੀ ਸੋਹਣੀ ਬਾਹਲ਼ੀ ਲਗਦੀ ਆ ਨੀ ਦਿਲ ਤੂੰ ਸਾਡਾ ਠੱਗਦੀ ਆ ਨੀ ਦੁੱਧ ਨਾਲ਼ ਧੋਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਸੱਭ ਤੋਂ ਲਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਹੁਸਨਾਂ ਦੀ ਗੱਲ-ਬਾਤ, ਨੱਚਦੀ ਐ ਬਣ ਲਾਟ ਸਾਰੀ ਰਾਤ ਨੱਚਦੀ ਨੂੰ ਵੇਖਣਾ ਲਗਦੀ ਐ ਖਰੀ-ਖਰੀ, ਸੋਹਣੀ ਜਿਵੇਂ ਪਰੀ-ਪਰੀ ਹੱਸਦੀ ਨੂੰ, ਜੱਚਦੀ ਨੂੰ ਵੇਖਣਾ ਹੋ, ਟਿੱਕਾ ਮੱਥੇ ਲਾ ਲੈਨੀ ਐ ਚੰਨ ਵੀ ਫ਼ਿੱਕਾ ਪਾ ਦੇਨੀ ਐ ਟਿੱਕਾ ਮੱਥੇ ਲਾ ਲੈਨੀ ਐ ਚੰਨ ਵੀ ਫ਼ਿੱਕਾ ਪਾ ਦੇਨੀ ਐ ਓ, ਗਾਨੀ 'ਚ ਪਰੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਸੱਭ ਤੋਂ ਲਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਹੋ, ਤੇਰੇ ਪਿੱਛੇ ਜੱਟ ਦੇ stand ਪੱਕੇ ਨੇ ਦੁੱਕੀ-ਤਿੱਕੀ ਛੱਡ, ਬਿੱਲੋ, ਯਾਰ ਜੱਕੇ ਨੇ Raj ਕਿੱਥੇ ਮੰਨਦਾ ਏ ਭਾਰ, ਨੱਢੀਏ? ਭਾਵੇਂ ਤੇਰੇ ਨਖ਼ਰੇ ਹਜ਼ਾਰ ਚੱਕੇ ਨੇ ਓ, ਰੰਗ ਗੁਲਾਬੀ ਮੋਹ ਗਿਆ, ਬੱਲੀਏ ਮੈਂ ਤੇ ਤੇਰਾ ਹੋ ਗਿਆ, ਬੱਲੀਏ ਹੋ, ਰੰਗ ਗੁਲਾਬੀ ਮੋਹ ਗਿਆ, ਬੱਲੀਏ ਮੈਂ ਤੇ ਤੇਰਾ ਹੋ ਗਿਆ, ਬੱਲੀਏ ਬੁੱਲ੍ਹਾਂ ਨਾਲ਼ ਛੋਹ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਸੱਭ ਤੋਂ ਲਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਸੋਹਣੀ-ਸੋਹਣੀ, ਸੋਹਣੀ-ਸੋਹਣੀ ਲਗਦੀ ਐ ਤੂੰ ਰੰਗ ਮੋਮਬੱਤੀ, ਤੇਰੀ ਅੱਖ ਜੁਗਨੂੰ Baby, ਕਿਉਂ, ਦੱਸ ਕਿਉਂ ਨੀ ਤੂੰ ਲੁੱਟੇ ਜੱਟ ਨੂੰ? ਜਾਵੇ ਦਿਲ ਦੇ through ਤੇਰਾ ਚੰਨ ਜਿਹਾ ਮੂੰਹ ਸੋਹਣੀ ਬਾਹਲ਼ੀ ਲਗਦੀ ਆ ਨੀ ਦਿਲ ਤੂੰ ਸਾਡਾ ਠੱਗਦੀ ਆ ਨੀ ਸੋਹਣੀ ਬਾਹਲ਼ੀ ਲਗਦੀ ਆ ਨੀ ਦਿਲ ਤੂੰ ਸਾਡਾ ਠੱਗਦੀ ਆ ਨੀ ਦੁੱਧ ਨਾਲ਼ ਧੋਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ ਸੱਭ ਤੋਂ ਲਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
Writer(s): Raj Ranjodh, Diljit Dosanjh, Aneil Singh Kainth Lyrics powered by www.musixmatch.com
instagramSharePathic_arrow_out