Μουσικό βίντεο

Συντελεστές

PERFORMING ARTISTS
Shubh Deep
Shubh Deep
Performer
COMPOSITION & LYRICS
Shubh
Shubh
Songwriter

Στίχοι

ਡੱਬ ੩੨ bore, ਥੱਲੇ ਕਾਲ਼ੀ car ਐ ਡੱਬ ੩੨ bore, ਥੱਲੇ ਕਾਲ਼ੀ car ਐ ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ ਡੱਬ ੩੨ bore, ਥੱਲੇ ਕਾਲ਼ੀ-ਕਾਲ਼ੀ car ਐ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ ਬੈਠੇ car ਵਿੱਚ ਮੇਰੇ ਚੁਣਵੇਂ ਜਿਹੇ ਯਾਰ ਐਂ ਨੀ ਇਹ ਵੱਡ ਖਾਣ ਪੈਂਦੇ, ਪੰਗੇ ਜਾਣ-ਜਾਣ ਲੈਂਦੇ ਅਸੀਂ ਬੈਠਿਆਂ-ਬਿਠਾਇਆ ਬੰਦੇ ਉੱਠਣ ਨਹੀਂ ਦਿੰਦੇ ਲੈਂਦੇ ਮਿੰਟੋਂ-ਮਿੰਟ ਪੱਟ, ਨਾ ਤੂੰ ਹੱਸ, ਬੱਲੀਏ ਕਿਹੜਾ ਕਰਦਾ ਐ ਤੰਗ ਮੈਨੂੰ ਦੱਸ, ਬੱਲੀਏ ਸਾਡੇ matter 'ਚ ਆਉਂਦੀ ਨਾ police, ਬੱਲੀਏ ਕਰਦਾ ਐ ਤੰਗ ਕਿਹੜਾ ਦੱਸ, ਬੱਲੀਏ ਜੱਟ gang ਨਹੀਂ ਬਣਾਉਂਦੇ, gang'an run ਕਰਦੇ Weapon ਰੱਖੇ ਆਂ ਚੜ੍ਹਦੇ ਤੋਂ ਚੜ੍ਹਦੇ ਨੀ ਜਿੱਥੇ ਚੱਲਦੇ ਰਕਾਨੇ, ਪੂਰੀ ਲਹਿਰ ਫੜਦੇ ਬੰਦੇ ਜਿਗਰੇ ਆਲ਼ੇ ਆਂ ਸਾਡੇ ਨਾਲ਼ ਖੜ੍ਹਦੇ ਨੀ ਦਿਨ ਢੱਲਦੇ ਹੀ ਹੋ ਜਾਏ ਸ਼ੁਰੂ ਦਿਨ, ਬੱਲੀਏ ਕਿੰਨੇ ਟੱਕ ਨੇ ਪਿੰਡੇ 'ਤੇ ਨਾ ਤੂੰ ਗਿਣ, ਬੱਲੀਏ ਹੋਇਆ ਵੈਲਪੁਣਾ ਕਰਦੇ ਨੂੰ ਚਿਰ, ਬੱਲੀਏ ਮਿੰਟ ਲਗਦਾ ਨਹੀਂ, ਖੋਲ੍ਹ ਦਈਏ ਸਿਰ, ਬੱਲੀਏ ਨੀ ਸਿਰ ਪਰਚੇ ਬਥੇਰੇ ਬੁੱਕਦੇ ਆਂ ਯਾਰ ਦੇ ਕਾਲ਼ੇ ਸ਼ੀਸ਼ੇ ਆਂ ਕਰਾਏ, ਬਿੱਲੋ, ਕਾਲ਼ੀ car ਦੇ ਜਾਂਦਾ ਦੱਸ ਕੇ, ਜਦੋਂ ਵੀ ਜੱਟ ਜਾਵੇ ਮਾਰ 'ਤੇ ਖੇਡ ਮੁਕਾਈਏ ਜੱਟ ਪਹਿਲੀ ਸਾਰ 'ਤੇ ਤੱਤੇ ਚੱਲਦੇ ਨੇ ਮੁੱਢ ਤੋਂ ਜੱਟਾਂ ਦੇ ਪੁੱਤ ਨੀ ਸ਼ਹਿਰ ਤੇਰੇ ਭਾਵੇਂ ਸਾਡਾ ਨਾਂ ਪੁੱਛ ਲਈ ਨਾਂ ਚੱਲਦਾ ਐ, top ਉੱਤੇ ਤੇਰਾ ਯਾਰ ਐ ਉੱਤੋਂ ਮੋਢੇ ਨਾਲ਼ ਮੋਢਾ ਜੋੜ ਖੜ੍ਹੇ ਯਾਰ ਐਂ ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ ਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ) ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ ਡੱਬ ੩੨ bore, ਥੱਲੇ ਕਾਲ਼ੀ car ਐ (ਡੱਬ ੩੨ bore, ਥੱਲੇ ਕਾਲ਼ੀ car ਐ) (ਕਾਲ਼ੀ car ਐ) (ਡੱਬ ੩੨ bore, ਥੱਲੇ ਕਾਲ਼ੀ car ਐ) (ਕਾਲ਼ੀ-ਕਾਲ਼ੀ car ਐ) ਨੀ ਇਹ ਬੰਨ੍ਹ ਕੇ ਬੰਡਾਨੇ ਤੇਰੇ ਘੁੰਮਦੇ ਆਂ ਸ਼ਹਿਰ ਪੈਰ ਪੱਟਦੇ ਆਂ ਜਿੱਥੇ ਉੱਥੇ ਪੈਂਦਾ ਦਿਸੇ ਵੈਰ ਵੈਰ ਸ਼ੌਕ ਨਾਲ਼ ਪੂਰਦੇ ਆਂ ਪੁੱਤ ਜੱਟ ਦੇ ਤੇਰੀ ਸੋਚ ਨਾਲ਼ੋਂ ਨੀਵੀਂ ਯਾਰ ਗੱਡੀ ਰੱਖਦੇ ਨੀ ਗੱਡੀ ਚਮਕਦੀ ਪੂਰੀ, ਉੱਤੋਂ rim ਚਮਕੇ Center 'ਚ ਦਿਸਦਾ ਰੁਮਾਲ ਲਮਕੇ ਨੀ ਪੱਟੂ ਤੁਰਦੇ ਆਂ ਸੜਕ ਪਿਓ ਦੀ ਮੰਨ ਕੇ ਅਸੀਂ ਠੋਕਦੇ ਨਹੀਂ ਬੰਦਾ ਕਦੇ time ਬੰਨ੍ਹ ਕੇ ਨੀ ਬੰਦਾ ਡੱਕ ਲੈਨੇ ਆਂ, ਘਰੋਂ ਚੱਕ ਲੈਨੇ ਆਂ ਬਿੱਲੋ, ਅੱਖ ਲਾਲ ਰੱਖੀ, ਪਾੜੇ ਅੱਖ ਲੈਨੇ ਆਂ ਨੀ ਫੇਰ ਸ਼ੱਕ ਪੈਂਦੇ ਆਂ, ਜੇ ਕੋਈ ਕਰਦਾ ਗੱਦਾਰੀ ਸਾਡੇ ਨਾਲ਼ ਪੁੱਤ, ਵੈਰ ਨਾਲ਼ੇ ਯਾਰੀ ਦੋਵੇਂ ਮਾੜੀ ਮਾੜੀ ਕਰਦੇ ਆਂ ਰੱਜ ਕੇ ਜੇ ਆਈ ਉੱਤੇ ਆਏ ਉੱਡਦੇ ਪਰਿੰਦੇ ਕਿੰਨੇ ਫੜ ਕੇ ਬਿਠਾਏ ਮੋਰਾਂ ਵਾਂਗ ਨੇ ਨਚਾਏ, ਕੰਮ ਆਰ-ਪਾਰ ਐ Seat ਉੱਤੇ ਬੰਦੇ ਖਾਣੀ, ਨਾ ਕੋਈ ਬੈਠੀ ਨਾਰ ਐ ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ ਡੱਬ ੩੨ bore, ਥੱਲੇ... ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ ਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ)
Writer(s): Shubh Deep Lyrics powered by www.musixmatch.com
instagramSharePathic_arrow_out