Μουσικό βίντεο

Συντελεστές

PERFORMING ARTISTS
Jass Manak
Jass Manak
Performer
Guri
Guri
Performer
COMPOSITION & LYRICS
Jass Manak
Jass Manak
Songwriter
Rajat Nagpal
Rajat Nagpal
Composer

Στίχοι

ਨੀ ਤੇਰਾ ਪਰੀਆਂ ਵਰਗਾ ਚਿਹਰਾ ਲਗਦਾ ਨਈਂ ਦਿਲ ਹੁਣ ਮੇਰਾ ਨੀ ਤੇਰਾ ਪਰੀਆਂ ਵਰਗਾ ਚਿਹਰਾ ਲਗਦਾ ਨਈਂ ਦਿਲ ਹੁਣ ਮੇਰਾ ਦੱਸਦੇ ਸਾਬਣ ਲਾਵੇ ਕਿਹੜਾ? ਕਿਤੇ ਕਾਰੇ ਹਾਣ ਦੀਏ, ਓ? ਨੀ ਮੁੰਡਾ London ਛੱਡਣ ਨੂੰ... ਨੀ ਮੁੰਡਾ London ਛੱਡਣ ਨੂੰ ਫ਼ਿਰਦਾ ਇੱਕ ਤੇਰੇ ਮਾਰੇ ਹਾਣ ਦੀਏ ਮੁੰਡਾ London ਛੱਡਣ ਨੂੰ ਫ਼ਿਰਦਾ ਇੱਕ ਤੇਰੇ ਮਾਰੇ ਹਾਣ ਦੀਏ ਨੀ ਮੁੰਡਾ London ਛੱਡਣ ਨੂੰ ਫ਼ਿਰਦਾ ਇੱਕ ਤੇਰੇ ਮਾਰੇ ਹਾਣ ਦੀਏ ਵੇ ਪਰੀਆਂ ਕਰਦੀਆਂ copy ਮੇਰੀ ਮੁੰਡਿਆ, ਬਣਨੀ ਨਹੀਂ ਗੱਲ ਤੇਰੀ ਵੇ ਪਰੀਆਂ ਕਰਦੀਆਂ copy ਮੇਰੀ ਮੁੰਡਿਆ, ਬਣਨੀ ਨਹੀਂ ਗੱਲ ਤੇਰੀ ਜਦ ਮੈਂ ਲਾਵਾਂ ਆਜ ਵੇ ਨਿਹਰੀ ਚਸ਼ਮੇਂ ਕਾਲ਼ੇ ਹਾਣ ਦਿਆ, ਓ ਹਾਏ, ਮੇਰੇ ਪਿੱਛੇ ਨੇ ਕਈ ਘੁੰਮਦੇ Canada ਵਾਲ਼ੇ ਹਾਣ ਦਿਆ ਹਾਏ, ਮੇਰੇ ਪਿੱਛੇ ਨੇ ਕਈ ਘੁੰਮਦੇ Canada ਵਾਲ਼ੇ ਹਾਣ ਦਿਆ ਹਾਏ, ਮੇਰੇ ਪਿੱਛੇ ਨੇ ਕਈ ਘੁੰਮਦੇ Canada... ਜੇ ਹਾਂ ਕਰ ਦੇਵੇ ਮੈਨੂੰ ਮੈਂ ਦੁਨੀਆ ਘੁੰਮਾ ਦੂੰ ਤੈਨੂੰ ਹਾਏ, ਨੀ ਜੇ ਹਾਂ ਕਰ ਦੇਵੇ ਮੈਨੂੰ ਮੈਂ ਦੁਨੀਆ ਘੁੰਮਾ ਦੂੰ ਤੈਨੂੰ ਨੀ ਰੰਗ ਤੇਰਾ ਗੋਰਾ-ਗੋਰਾ ਰਵੇ ਦਿਖਾਉਂਦਾ ਤਾਰੇ ਹਾਣ ਦੀਏ, ਓ ਓ, ਮੁੰਡਾ London ਛੱਡਣ ਨੂੰ... ਮੁੰਡਾ London ਛੱਡਣ ਨੂੰ ਫ਼ਿਰਦਾ ਇੱਕ ਤੇਰੇ ਮਾਰੇ ਹਾਣ ਦੀਏ ਨੀ ਮੁੰਡਾ London ਛੱਡਣ ਨੂੰ ਫ਼ਿਰਦਾ ਇੱਕ ਤੇਰੇ ਮਾਰੇ ਹਾਣ ਦੀਏ ਸੁਰਮਾ ਸ਼ਰਾਰਤ ਦੋਵੇਂ ਨਜ਼ਰਾਂ ਵਿੱਚ ਰੱਖਦੀ ਐ ਕੱਢ ਕੇ ਤੂੰ ਜਾਨ ਲੈ ਜਿਵੇਂ ਕਾਹਦਾ, ਹਾਏ, ਤੱਕਦੀ ਏ ਸੁਰਮਾ ਸ਼ਰਾਰਤ ਦੋਵੇਂ ਨਜ਼ਰਾਂ ਵਿੱਚ ਰੱਖਦੀ ਐ ਕੱਢ ਕੇ ਤੂੰ ਜਾਨ ਲੈ ਜਿਵੇਂ ਕਾਹਦਾ, ਹਾਏ, ਤੱਕਦੀ ਏ ਨੱਖਰੇ ਤੇ cental ਚੱਕ ਲਊਂ ਪਾਰੇ ਹਾਣ ਦੀਏ, ਓ ਨੀ ਮੁੰਡਾ London ਛੱਡਣ ਨੂੰ ਫ਼ਿਰਦਾ ਇੱਕ ਤੇਰੇ ਮਾਰੇ ਹਾਣ ਦੀਏ ਨੀ ਮੁੰਡਾ London ਛੱਡਣ ਨੂੰ ਫ਼ਿਰਦਾ ਇੱਕ ਤੇਰੇ ਮਾਰੇ ਹਾਣ ਦੀਏ
Writer(s): Jass Manak, Rajat Nagpal Lyrics powered by www.musixmatch.com
instagramSharePathic_arrow_out