album cover
Dukh
1.479
Punjabi Pop
Dukh κυκλοφόρησε στις 1 Ιανουαρίου 2018 από Lokdhun ως μέρος του άλμπουμ Dukh - Single
album cover
ΆλμπουμDukh - Single
Ημερομηνία κυκλοφορίας1 Ιανουαρίου 2018
ΕτικέταLokdhun
Μελωδικότητα
Ακουστικότητα
Βαλάνς
Χορευτικότητα
Ενέργεια
BPM82

Μουσικό βίντεο

Μουσικό βίντεο

Συντελεστές

PERFORMING ARTISTS
Anmol
Anmol
Performer
COMPOSITION & LYRICS
M - Vee
M - Vee
Composer
Jaggi Sanghera
Jaggi Sanghera
Lyrics

Στίχοι

ਰੱਬ ਕਰੇ ਤੈਨੂੰ ਵੇ ਕੋਈ ਹੋਰ ਮਿਲ ਜੇ
(ਹੋਰ ਮਿਲ ਜੇ, ਹੋਰ ਮਿਲ ਜੇ)
ਓਹ ਵੀ ਬੈੜਾ ਦਿਲ ਵਾਲਾ ਚੋਰ ਮਿਲ ਜੇ
(ਚੋਰ ਮਿਲ ਜੇ, ਚੋਰ ਮਿਲ ਜੇ)
ਲਾਰੇ ਲੂਰੇ ਲਾਕੇ ਤੇਰਾ ਦਿਲ ਜਿੱਤ ਲੈ
ਓਹ ਵੀ ਤੇਰੇ ਵਾਂਗੂ ਬੇਵਫ਼ਾ ਨਿਕਲੇ
ਰੱਬ ਨੂੰ ਤੂੰ ਓਹਦੋਂ ਫ਼ਰਿਆਦ ਕਰੇਗਾ
ਓਹਦੋਂ ਪੱਕਾ ਮੈਨੂੰ ਵੇ ਤੂੰ ਯਾਦ ਕਰੇਗਾ
ਜਦੋਂ ਦਰਦ ਜੁਦਾਈ ਵਾਲੇ ਢਹਿੰਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
ਸਾਜਨਾ ਦੇ ਨਾਲ ਕਿੱਤੇ ਧੋਖੇ ਮਹਿੰਗੇ ਪੈਂਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
(ho-ho-ha)
(ho-aa-ha)
ਜਿਵੇਂ ਮੇਰਾ ਹੋਇਆ ਓਵੇਂ ਹੋ ਜੇ ਤੇਰਾ ਹਾਲ ਵੇ
ਤੈਨੂੰ ਹੀ ਡਰਾਉਣ ਤੇਰੇ ਮੰਨ ਦੇ ਖਿਆਲ ਵੇ
ਜਿਹੜਾ ਬੀਜ ਬੋਇਆ ਸੀ ਓਵੇ ਫਲ ਪਾ ਲਿਆ
ਚੰਗੀ ਨਈਓ ਕੀਤੀ ਤੂੰ ਸੰਘੇੜੇ ਪਿੰਡ ਵਾਲਿਆ
ਇਹੀ ਤੇਰੀ ਸੱਜ਼ਾ ਸੁਨ ਜੱਗੀ ਤੇਰਾ ਨਾਮ ਵੇ
ਕਰਦਾ ਨਾ ਗੱਲਾਂ ਹੁਣ ਕਰੀ ਸੁਬਾਹ ਸ਼ਾਮ
ਜਦੋ ਨਿੱਤ ਹੀ ਸਿਰਹਾਣੇ ਤੇਰੇ ਬਹਿੰਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
ਸਾਜਨਾ ਦੇ ਨਾਲ ਕਿੱਤੇ ਧੋਖੇ ਮਹਿੰਗੇ ਪੈਂਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
ਰੋਣਾ ਵੀ ਜੇ ਚਾਵੇ ਤੇਰੀ ਅੱਖੋਂ ਪਾਣੀ ਆਵੇ ਨਾ
ਰਹਿ ਜੇ ਜਮਾਂ ਕੱਲਾ ਪਰਛਾਵਾਂ ਵੀ ਬੁਲਾਵੇ ਨਾ
ਦਿਨ ਸਮਾ ਨਾਲੇ ਪਤਾ ਭੁੱਲ ਜੇ ਤਰੀਕ ਦਾ
ਪਲ ਪਲ ਮਰੇ ਵੇ ਤੂੰ ਮੌਤ ਨੂੰ ਉਡੇਕ ਦਾ
ਮੈਂ ਵੀ ਏਹੇ ਚਾਹਵਾਂ ਕਿ ਤੂੰ ਲਵੇ ਇਹ ਦੇਖ ਵੇ
ਬੋਟੀ ਬੋਟੀ ਸਾੜ੍ਹ ਦਾ ਏ ਹਿਜਰ ਦਾ ਸੇਕ ਵੇ
ਜਦੋ ਜਾਨ ਤੋਂ ਪਿਆਰੇ ਜਾਨ ਲੇਂਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
ਸਾਜਨਾ ਦੇ ਨਾਲ ਕਿੱਤੇ ਧੋਖੇ ਮਹਿੰਗੇ ਪੈਂਦੇ ਆ
ਤੈਨੂੰ ਵੀ ਤਾਂ ਪਤਾ ਲੱਗੇ ਦੁੱਖ ਕਿਨੂੰ ਕਹਿੰਦੇ ਆ
Written by: Jaggi Sanghera, M - Vee
instagramSharePathic_arrow_out􀆄 copy􀐅􀋲

Loading...