Μουσικό βίντεο

TEGI PANNU - SHOT CALLER (FEAT. AR PAISLEY) (PROD. BY MANNI SANDHU) (OFFICIAL AUDIO)
Δείτε το μουσικό βίντεο του {trackName} από {artistName}

Περιλαμβάνεται σε

Συντελεστές

PERFORMING ARTISTS
Tegi Pannu
Tegi Pannu
Vocals
AR Paisley
AR Paisley
Vocals
Manni Sandhu
Manni Sandhu
Programming
COMPOSITION & LYRICS
Amrinder Sandhu
Amrinder Sandhu
Songwriter
Amarit Rehal
Amarit Rehal
Songwriter
Tegbir Singh Pannu
Tegbir Singh Pannu
Songwriter

Στίχοι

Ayo! Y'all know what time it is Aye! Yeah! ਓ ਜਿਵੇਂ ਆ ਸ਼ਤੀਰ ਹੁੰਦੀ ਕੁੜੇ ਛੱਤ ਨੂੰ ਓਨੇ ਹੀ ਪਿਆਰੇ ਕੁੜੇ ਯਾਰ ਜੱਟ ਨੂੰ ਇਹਨਾਂ ਨਾਲ਼ ਦਿਨ ਚੜ੍ਹੇ ਦਿਨ ਟਲਦਾ ਬਿੰਦ ਵੀ ਨਹੀ ਹੁਣ ਯਾਰਾਂ ਬਿਨ ਸਰਦਾ ਪੈਰ ਜਿੱਥੇ ਪਾਉਂਦੇ ਆ ਹਿੱਕਾਂ ਫਿਰ ਡਾਉਂਦੇ ਆ ਝੱਲਦੇ ਨਾ ਮੁੰਡੇ this that ਨੀ Peak ਪੂਰੀ ਜੱਟ ਦੀ ਆ ਫਿਕਰ ਨਾ ਕੱਲ੍ਹ ਦੀ ਆ ਡਿੱਗੀਆਂ 'ਚ ਰੱਖਦੇ ਆਂ wap ਨੀ ਓ peak ਪੂਰੀ ਜੱਟ ਦੀ ਆ ਫਿਕਰ ਨਾ ਕੱਲ੍ਹ ਦੀ ਆ ਡਿੱਗੀਆਂ 'ਚ ਰੱਖਦੇ ਆਂ wap ਨੀ ਓ ਵੱਖਰੀ ਆ lane ਵੱਖਰੀ ਆ league ਨੀ ਧਰਤੀ 'ਤੇ ਪੈਰ ਪਾਹੁੰਚ ਚੰਨ ਤੀਕ ਨੀ ਨਵੇਂ ਤੇ ਨਕੋਰ ਮੁੰਡੇ ਕਿਥੋਂ ਉੱਠੇ ਆ ਦੇਖ ਕਲਾਕਾਰਾਂ ਦੀ ਕਢਾਈ ਚੀਕ ਨੀ ਬਹੁਤਿਆਂ ਦੇ ਦਿਲਾਂ ਵਿਚ ਨਾਮ ਧੜਕੇ ਕਈਆਂ ਨੂੰ ਆ ਬੱਸ ਇਹੋ ਗੱਲ ਰੜਕੇ ਆਉਂਦੇ ਨਾ ਮੁਕਾਮ ਕਦੇ ਆਪ ਚੱਲ ਕੇ ਖਿੱਚ ਲਓ ਤਿਆਰੀ ਮੁੰਡਾ ਆਵੇ ਚੜ੍ਹ ਕੇ ਪੂਰਾ ਅਥਰਾ style, ਮੁੰਦਾ ਮਾਝੇ ਦਾ ਮਝੈਲ ਹੁਣ ਗੀਤਾਂ ਵਿਚ ਪੈਣ ਦਿੰਦਾ gap ਨਹੀਂ ਓ peak ਪੂਰੀ ਜੱਟ ਦੀ ਆ ਫਿਕਰ ਨਾ ਕੱਲ੍ਹ ਦੀ ਆ ਡਿੱਗੀਆਂ 'ਚ ਰੱਖਦੇ ਆਂ wap ਨੀ ਓ peak ਪੂਰੀ ਜੱਟ ਦੀ ਆ ਫਿਕਰ ਨਾ ਕੱਲ੍ਹ ਦੀ ਆ ਡਿੱਗੀਆਂ 'ਚ ਰੱਖਦੇ ਆਂ wap ਨੀ Now they didn't wanna see me shine But fuck it, I took the time And focused on dollar signs Look at how my life's designed These women ain't hard to find Worth four pennies on the dime I don't ever look behind Out in New Zealand with ballers and shot callers Suited up with cigars, I feel like the Godfather They was throwin' shade and hatin' i'm not bothered I just stuck to the same blueprint, it's Shawn Carter Still remember when they doubted Now we in the mountains Doubled up a hundred thousand I just made a call and told the count was double counted Money makes me happy, i don't feel the same without it There's just somethin' about it, now we Stuntin' on the non-believers We said that we winnin' Huh, they didn't believe us Now i'm countin' brand new money and new sneakers While i'm bumpin' Chamkila inside of this two-seater ਨੀ ਦੁਨੀਆ 'ਤੇ ਭਰੋਸਾ ਨਹੀਂਓ ਕੱਲ੍ਹ ਦਾ ਜੀਹਦੀ ਆ ਚੜ੍ਹਾਈ ਜੱਗ ਉਹਦੇ ਵੱਲ ਦਾ ਚੰਗੇ time ਸਾਰੇ ਜੀ-ਜੀ ਕਰਦੇ ਮਾੜੇ time ਵੇਖੂੰ ਕਿਹੜਾ ਨਾਲ਼ ਖੜਦਾ ਓ ਨੀਤਾਂ ਜੇ ਨੇ ਸਾਫ, ਆਪੇ ਚੜ੍ਹਦਾ graph ਕਾਮਯਾਬੀਆਂ ਨਾ ਹੁੰਦੀਆਂ ਐ hack ਨੀ ਹੋ ਗੱਲ ਕਰਾਂ ਸੱਚ ਦੀ ਜੇ ਮੇਹਰ ਹੋਵੇ ਰੱਬ ਦੀ ਹੋ ਤੱਤੀ ਵਾਹ ਨਹੀਂਓ ਲੱਗਦੀ ਓ ਜਿੱਤ ਲਾਂਗੇ ਜੱਗ no cap ਨੀ Peak ਪੂਰੀ ਜੱਟ ਦੀ ਆ ਫਿਕਰ ਨਾ ਕੱਲ੍ਹ ਦੀ ਆ ਡਿੱਗੀਆਂ 'ਚ ਰੱਖਦੇ ਆਂ wap ਨੀ ਓ peak ਪੂਰੀ ਜੱਟ ਦੀ ਆ ਫਿਕਰ ਨਾ ਕੱਲ੍ਹ ਦੀ ਆ ਡਿੱਗੀਆਂ 'ਚ ਰੱਖਦੇ ਆਂ wap ਨੀ Yeah! Y'all know how we rockin' 'Bout to wake the whole block up Disturbin' the peace And we out
Writer(s): Amarit Rehal, Amrinder Sandhu, Tegbir Singh Pannu Lyrics powered by www.musixmatch.com
instagramSharePathic_arrow_out