Μουσικό βίντεο
Μουσικό βίντεο
Συντελεστές
PERFORMING ARTISTS
Bir
Performer
Dhanju
Performer
Daaku
Performer
COMPOSITION & LYRICS
Bir
Songwriter
Rajan bir Singh
Songwriter
PRODUCTION & ENGINEERING
Daaku
Producer
Στίχοι
ਹਾਂ
(ਚੱਲ ਤੈਨੂੰ ਲੇ ਜਾ ਕੀਤੇ
ਦੂਰ ਜਾਨੇ ਮੇਰੀਏ)
ਹੈ ਡੰਜੂ
ਹਾਸੇ ਤੇਰੇ ਸੁਨ ਬਿੱਲੋ
ਚੰਨ ਕਮਲਾ ਗਿਆ
ਇੱਕ ਤਾਰਾ ਟੁੱਟ ਤੇਰੀ ਝੋਲੀ ਵਿੱਚ ਆਗਿਆ
ਓਹੀ ਤਾਰਾ ਨਾਗਣੀ ਮੈਂ ਮੁੰਦਰੀ ਜੜਾ ਦੂੰਗਾ
ਅੱਖਾਂ ਨਾਲ ਕਿਹੜੀ ਸਾਰੇ ਚਾਹ ਮੈਂ ਪੁਗਾ ਦੂੰਗਾ
ਲੇਟ ਨਾਈਟ ਕੱਢ ਦਿਆਂ ਟੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ
ਹਾਂ ਚੱਲ ਤੈਨੂੰ ਲੈਜਾ
ਕੀਤੇ ਦੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ ਕੀਤੇ
ਦੂਰ ਜਾਨੇ ਮੇਰੀਏ
ਚੱਲ ਤੈਨੂੰ ਲੇਜਾ
(ਚੱਲ ਤੈਨੂੰ ਲੈਜਾ)
ਕੋਈ ਕੋਈ ਤਾਰਾ ਦਿੱਸੇ ਬੱਦਲਾਂ ਦੀ ਬਾਰੀ ਚੋਂ
ਮੈਨੂੰ ਲੱਗੇ ਰੱਬ ਬੋਲ ਏ ਪੈਣਾ
ਤੇਰੀ ਆਵਾਜ਼ ਮਾਰੀ ਤੋਂ
ਬੋਲੇ ਬੱਸ ਤੂੰ ਦੂਜਾ ਹਵਾਵਾਂ ਵਾਲਾ ਸ਼ੋਰ ਨੀ
ਚੁੰਮ ਦੇ ਆ ਪੱਤੇ ਜਿਵੇਂ ਚੜ੍ਹੀ ਹੁੰਦੀ ਲੋਰ ਨੀ
ਨਿੰਮੀ ਨਿੰਮੀ ਪੇਂਦੀ ਹੋਣੀ
ਪੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ
(ਚੱਲ ਤੈਨੂੰ ਲੈਜਾ)
ਹਾਂ ਚੱਲ ਤੈਨੂੰ ਲੈਜਾ
ਕੀਤੇ ਦੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ
ਕੀਤੇ ਦੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ
(ਚੱਲ ਤੈਨੂੰ ਲੈਜਾ)
ਸੁਰਖ ਗ਼ੁਲਾਬੀ ਚੇਹਰਾ
ਭੁਲੇਖਾ ਕਸ਼ਮੀਰ ਦਾ
ਕਰ ਕੋਈ ਹੀਲਾਂ ਜਾਵੇ
ਕਾਲਜੇ ਨੂੰ ਚਿਰ ਦਾ
ਬੀਤ ਜਾਣੀ ਰਾਤ ਮੇਰੇ
ਗੀਤ ਨਈਓ ਮੁੱਕਣੇ
ਜਾਨ ਦੀ ਨਾ ਗੱਲ ਕਰੀ
ਜਾਨ ਪੈਜੂ ਸੁੱਕਣੇ
ਕ਼ਿੱਸਾ ਇਸ਼ਕ ਦਾ ਕਰਦੇ ਆ
ਮਸ਼ਹੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ
ਚੱਲ ਤੈਨੂੰ ਲੈਜਾ
ਕੀਤੇ ਦੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ
ਕੀਤੇ ਦੂਰ ਜਾਨੇ ਮੇਰੀਏ
ਚੱਲ ਤੈਨੂੰ ਲੈਜਾ
ਚੱਲ ਤੈਨੂੰ ਲੈਜਾ
ਚੱਲ ਤੈਨੂੰ ਲੈਜਾ
ਚੱਲ ਤੈਨੂੰ ਲੈਜਾ
Written by: Bir, Rajan bir Singh


