Στίχοι

ਹੋ, ਜੀਹਦੇ ਆਂ ਨੈਣਾਂ 'ਚ ਤੇਰੀ ਲੌਰ, ਸੋਹਣੀਏ ਜਾਪੇ ਜਿਵੇਂ ਚੰਨ 'ਤੇ ਚਕੋਰ, ਸੋਹਣੀਏ ਦਿਲ ਤੇਰੇ ਪੈ ਜਾਊਂ rainfall, ਸੋਹਣੀਏ ਲਾਕੇ ਦੇਖੀਂ ਗੱਭਰੂ ਨੂੰ call, ਸੋਹਣੀਏ To'o el mundo está hablando de ti Ya no saben qué decir Diles que tú estás aquí Y mueres por mí Yo ya tengo tu dirección Más freno tiene un avión Los dos en la habitación Y mi corazón Palpita que me pal- Pita, que me pal- Pita, que me pal- Pita, que me palpita Que me palpita, que me pal- (push) Pita, que mе pal- Pita, que me pal- Pita, que me palpita ਓ, ਮੁੰਡੇ ਕਵਾਰੇ ਨੀ, ਸਾਰੇ ਦੇ ਸਾਰੇ ਨੀ ਪੱਟਤੇ, ਕੁੜੀਏ, ਕਰ ਇਸ਼ਾਰੇ ਨੀ ਕੈਸੀ ਤੂੰ ਹੂਰ ਨੀ? ਕੀਤਾ ਫ਼ਤੂਰ ਨੀ ਹਾਰੇ ਜੋ ਕਦੇ ਨਾ, ਤੇਰੇ ਤੋਂ ਹਾਰੇ ਨੀ ਕਾਹਦਾ ਤੂੰ ਦਿੱਤਾ ਨੀ ਪੈਰ ਜਿਹਾ ਪਾ? ਲਹਿਰਾਂ ਵੀ ਗਈਆਂ ਨੇ ਉੱਤੇ ਨੂੰ ਆ ਅੱਖ ਤੇਰੇ 'ਚ ਜੋ ਰੋਸ਼ਨੀ ਆਂ ਚੰਨ ਦੇ ਅੱਗ ਜਿਓਂ ਫ਼ਿੱਕੇ ਆਂ ਤਾਰੇ ਨੀ Quisiera que fueras lluvia pa' que me puedas mojar Quisiera que fueras puerta pa' que me dejes entrar Si tu cuerpo fuera un río y tu boca fuera el mar Yo quisiera ser un barco pa' poderte navegar Palpita que me pal- Pita, que me pal- Pita, que me pal- Pita, que me palpita Que me palpita, que me pal- (push) Pita, que me pal- Pita, que me pal- Pita, que me palpita ਓ, ਜੀਹਦੇ ਆਂ ਨੈਣਾਂ 'ਚ ਤੇਰੀ ਲੌਰ, ਸੋਹਣੀਏ ਜਾਪੇ ਜਿਵੇਂ ਚੰਨ 'ਤੇ ਚਕੋਰ, ਸੋਹਣੀਏ ਓ, ਦਿਲ ਤੇਰੇ ਪੈ ਜਾਊਂ rainfall, ਸੋਹਣੀਏ ਲਾਕੇ ਦੇਖੀਂ ਗੱਭਰੂ ਨੂੰ call, ਸੋਹਣੀਏ Palpita que me pal- Pita, que me pal- Pita, que me pal- Pita, que me palpita Que me palpita, que me pal- (push) Pita, que me pal- Pita, que me pal- ਮੈਂ ਕਿਹਾ, "Pita, que me palpita" ਕਾਹਦਾ ਤੂੰ ਦਿੱਤਾ ਨੀ ਪੈਰ ਜਿਹਾ ਪਾ? ਲਹਿਰਾਂ ਵੀ ਗਈਆਂ ਨੇ ਉੱਤੇ ਨੂੰ ਆ ਓ, ਲਾਏ ਨੀ Camilo ਨੂੰ ਤੂੰ call, ਸੋਹਣੀਏ
Writer(s): Jonathan Leone, Camilo Echeverry, Diljit Dosanjh Lyrics powered by www.musixmatch.com
instagramSharePathic_arrow_out