Συντελεστές
PERFORMING ARTISTS
Nadha Virender
Lead Vocals
Ballie Singh
Music Director
Preet Rania
Performer
COMPOSITION & LYRICS
Nadha Virender
Songwriter
Preet Rania
Songwriter
Στίχοι
ਦਿਲ ਨਾਲ ਕਰਲੈ ਦਿਲ ਦੀਆਂ ਗੱਲਾਂ
ਇਸ਼ਕ ਦੀਆਂ ਬਾਤਾਂ ਆਉਣਗੀਆਂ
ਤੂੰ ਰੁਸੀ ਮੈਂ ਮਨਾ ਲਗਾ
ਕਿੰਨੀਆਂ ਰਾਤਾਂ ਆਉਣਗੀਆਂ
ਪਾਣੀਆਂ ਲੰਘ ਗਿਆ ਆਪਾਂ ਵਾਟਾਂ ਇਸ਼ਕ ਦੀਆਂ
ਹੁਣ ਘੁੱਟ ਕੇ ਹੱਥ ਮੇਰਾ ਫੜ ਲੈ ਜਾਤਾਂ ਆਉਣਗੀਆਂ (ਜਾ ਆਣਗੀਆਂ)
ਹੁਣ ਘੁੱਟ ਕੇ ਹੱਥ ਮੇਰਾ ਫੜ ਲੈ ਜਾਤਾਂ ਆਉਣਗੀਆਂ
(ਹਾਏ ਆਣਗੀਆਂ)
(ਹੁਣ ੁੱਟ ਕੇ ਹੱਕ ਮੇਰਾ ਫੜ ਲੈ ਜਾਦਾ)
ਗੱਲ ਨਾ ਰੱਖੀ ਦਿਲ ਵਿੱਚ ਕੋਈ
ਕਰ ਲੈ ਦੁੱਖ ਸੁੱਖ ਸਾਂਝਾ
ਕੱਲ ਤੋਂ ਤੈਨੂੰ ਹੀਰ ਸਲੇਟੀ
ਮੈਨੂੰ ਕਹਿਣਗੇ ਵੱਡਾ ਰਾਂਝਾ
ਜੇ ਵੀਰ ਤੇਰੇ ਨੇ ਹੱਥ ਚੱਕਿਆ ਤਾਂ
ਉਹਨੂੰ ਕੁਝ ਨਹੀਂ ਕਹਿਣਾ
ਇੱਕ ਗੱਲ ਪੱਕੀ ਕਹਿ ਦਗਾ ਕਿ
ਤੇਰੇ ਬਿਨ ਨਹੀਂ ਰਹਿਣਾ
ਤੇਰੇ ਮੇਰੇ ਇਸ਼ਕ ਤੇ ਲਿਖੀਆਂ ਕਿਤਾਬਾਂ ਜਾਣਗੀਆਂ
ਪਾਣੀਆਂ ਲੰਘ ਗਏ ਆਪਾਂ ਵਾਟਾਂ ਇਸ਼ਕ ਦੀਆਂ
ਹੁਣ ਘੁੱਟ ਕੇ ਹੱਥ ਮੇਰਾ ਫੜ ਲੈ ਜਾਤਾਂ ਆਉਣਗੀਆਂ (ਜਾ ਆਣਗੀਆਂ)
(ਕੇ ਹੱਥ ਮੇਰਾ ਫੜ ਲੈ ਜਾ ਤਾਂ ਆਉਣ ਗਆਂ) ਜਾ ਤਾਂ ਆਉਣ ਗਆਂ
ਬਿਨ ਤੇਰੇ ਜੋ ਚੱਲਦਾ ਹੋਵੇ
ਐਸਾ ਨ ਮੇਰਾ ਸਾਹ ਕੋਈ
ਬੜੇ ਟੇਕੇ ਮੱਥੇ ਛੱਡਿਆ ਨ ਮੈਂ
ਨਾ ਮੰਦਰ ਨਾ ਦਰਗਾਹ ਕੋਈ
ਹੌਲੀ ਹੌਲੀ ਬਦਲੂ ਮੌਲਾ
ਮੱਥੇ ਦੀਆਂ ਲਕੀਰਾਂ ਨੂੰ
ਸਮਝੇ ਜੀਨੂੰ ਰਾਜਾ ਤੂੰ
ਪੂਜੀ ਬੈਠਾ ਜੰਡ ਕਰੀਰਾਂ ਨੂੰ
ਕਦੋਂ ਹੋਵੇਗੀ ਤੂੰ
ੂੰ ਕੋਲ ਮੇਰੇ
ਕਰਾਮਾਤਾਂ ਹੋਣਗੀਆਂ
ਪਾਣੀਆਂ ਲੰਘ ਗਿਆ ਆਪਾਂ ਵਾਟਾਂ ਇਸ਼ਕ ਦੀਆਂ (ਇਸ਼ਕ ਦੀਆਂ)
ਹੁਣ ਘੁੱਟ ਕੇ ਹੱਥ ਮੇਰਾ ਫੜ ਲੈ ਜਾਤਾਂ ਆਉਣਗੀਆਂ ਹਾਏ
ਹੁਣ ਘੁੱਟ ਕੇ ਹੱਥ ਮੇਰਾ ਫੜ ਲੈ ਜਾ ਤਾਂ (ਆਉਣਗੀਆਂਆ)
ਸ਼ਿਵ ਦੀ ਕਵਿਸ਼ਰੀ ਵਰਗੇ ਮਿੱਠੇ ਬੋਲ ਤੇਰੇ
ਜਿੰਨੀ ਵਾਰੀ ਆਵਾਂ ਦੁਨੀਆਂ ਤੇ ਹੋਵੇ ਘੋਲ ਮੇਰੇ
ਰੱਬ ਰੰਗੀਏ ਨੀ ਆਪ ਤੋਂ ਵੱਧ ਕੇ
ਤੇਰੇ ਤੇ ਮਹਿਮਾਨ ਕਰਾਂ
ਛੋਟੀ ਜਿਹੀ ਏ ਜਿੰਦ ਪ੍ਰੀਤ ਦੀ
ਉਹ ਵੀ ਮੈਂ ਕੁਰਬਾਨ ਕਰਾਂ
ਤੇਰੇ ਰੂਪ ਤੋਂ ਹੋਣੀ ਜਲਸੀ ਪਰੀਆਂ
ਬਾਤਾਂ ਪਾਉਣਗੀਆਂ
ਪਾਣੀਆਂ ਲੰਘ ਗਏ ਆਪਾਂ ਵਾਟਾਂ ਇਸ਼ਕ ਦੀਆਂ (ਇਸ਼ਕ ਦੀਆਂ)
ਹੁਣ ਘੁੱਟ ਕੇ ਹੱਥ ਮੇਰਾ ਫੜ ਲੈ ਜਾਤਾਂ ਆਉਣਗੀਆਂ (ਜਾ ਆਣਗੀਆਂ)
ਹੁਣ ਘੁੱਟ ਕੇ ਹੱਥ ਮੇਰਾ ਫੜ ਲੈ ਜਾਤਾਂ ਆਉਣਗੀਆਂ
Written by: Nadha Virender, Preet Rania

