Μουσικό βίντεο

Arjan Dhillon : Lil Bit (Official Audio) | Mxrci | Saroor New Album | New Punjabi Song 2023
Δείτε το μουσικό βίντεο του {trackName} από {artistName}

Περιλαμβάνεται σε

Συντελεστές

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Lyrics
MXRCI
MXRCI
Composer
The K.I.D.D.
The K.I.D.D.
Arranger

Στίχοι

ਨਿੱਤ ਹੀ ਕਰਦਾ ਕੱਲ ਵੀ Message ਕਰੇਆ ਸੀ ਆਉਣਾ ਨੀ Reply ਮੰਨ ਜਾ ਡਰਇਆ ਸੀ ਸ਼ੁਕਰ ਹੈ ਮੁਸ਼ਕਿਲ ਹੱਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ ਹੋ ਓਹਨੂੰ ਜੱਗ ਦੀਆਂ ਨਜ਼ਰਾਂ ਤੌ ਲੂਕਾ ਲਈਏ ਅੱਖਾਂ ਚ ਬੱਸ ਜੇ ਅੰਦਰੋਂ ਕੁੰਡੇ ਲਾ ਲਈਏ ਓਹਦੇ ਰੇਸ਼ਮੀ ਸਾਹਾਂ ਨੇ ਮੇਰਾ ਨਾਲ ਲਿਆ ਹਾਏ ਰੂਹ ਸਾਡੀ ਮਲ ਮਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ ਹਾਏ ਨੀਂਦ ਦੇ ਸੋਤੇ ਓਹੋ ਜਿੱਤੇ ਅਸੀ ਹਾਰ ਗਏ ਸਾਨੂੰ ਰਾਤ ਦੀ ਸੂਲੀ ਉੱਤੇ ਚਾੜ ਗਏ ਸੁਤੇ ਪਏ ਓ ਜਾਗਣ ਮੇਰੇ ਖਿਆਲਾਂ ਚ ਯਾਦਾਂ ਵਿਚ ਹੱਲ-ਚੱਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ ਓ ਜਿੰਦੇ ਜਿੰਨੇ ਨੇ ਓਹਨੇ ਪਾ ਲਿਆ ਏ ਸਾਡਾ ਹਿੱਸਾ ਏ ਦੂਰੀ ਨੇ ਖਾ ਲਿਆ ਹੈ ਅਰਜਨਾ ਮੰਗੇ ਹੱਕ ਬਣਦਾ ਓਹਤੋਂ ਰੀਝਾਂ ਤੌ ਨਾ ਚੱਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ ਕੱਲ ਓਹਦੇ ਨਾਲ ਗੱਲ ਹੋਈ ਸੀ ਮਾੜੀ ਜੀ
Writer(s): Arjan Dhillon Lyrics powered by www.musixmatch.com
instagramSharePathic_arrow_out