album cover
Kudrat
207
Σε περιοδεία
New Age
Kudrat κυκλοφόρησε στις 13 Μαΐου 2022 από Be Why Music ως μέρος του άλμπουμ Nirankaar
album cover
ΆλμπουμNirankaar
Ημερομηνία κυκλοφορίας13 Μαΐου 2022
ΕτικέταBe Why Music
Μελωδικότητα
Ακουστικότητα
Βαλάνς
Χορευτικότητα
Ενέργεια
BPM77

Στίχοι

ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਅਸੰਖ ਜਪ ਅਸੰਖ ਭਾਉ
ਅਸੰਖ ਪੂਜਾ ਅਸੰਖ ਤਪ ਤਾਉ
ਅਸੰਖ ਗ੍ਰੰਥ ਮੁਖ ਵੇਦ ਪਾਠ
ਅਸੰਖ ਜੋਗ ਮਨ ਰਹੇ ਉਦਾਸ
ਅਸੰਖ ਭਗਤ ਗੰਨ ਗਿਆਨ ਵੀਚਾਰ
ਅਸੰਖ ਸਤੀ ਅਸੰਖ ਦਾਤਾਰ
ਅਸੰਖ ਸੂਰ ਮੋਹ ਭੱਖ ਸਾਰ
ਅਸੰਖ ਮੋਨ ਲਿਵ ਲਾਈ ਤਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਅਸੰਖ ਮੂਰਖ ਅੰਧ ਘੋਰ
ਅਸੰਖ ਚੋਰ ਹਰਾਮਖੋਰ
ਅਸੰਖ ਅਮਰ ਕਰ ਜਾਹੇ ਜੋਰ
ਅਸੰਖ ਗਲਾਵੱਢ ਹਤਿਆ ਕਮਾਹੇ
ਅਸੰਖ ਪਾਪੀ ਪਾਪ ਕਰ ਜਾਹੇ
ਅਸੰਖ ਕੂੜੀਆਰ ਕੂੜੇ ਫਿਰਾਹੇ
ਅਸੰਖ ਮਲੇਛ ਮਲ ਭੱਖ ਖਾਹੇ
ਅਸੰਖ ਨਿੰਦਕ ਸਿਰ ਕਰਹਿ ਭਾਰ
ਨਾਨਕ ਨੀਚ ਕਹੈ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਨਾਨਕ ਨੀਚ ਕਹੈ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਨਿਰੰਕਾਰ
ਨਿਰੰਕਾਰ ਨਿਰੰਕਾਰ
ਅਸੰਖ ਨਾਵ ਅਸੰਖ ਥਾਵ
ਅਗਮ ਅਗਮ ਅਸੰਖ ਲੋਅ
ਅਸੰਖ ਕਹਹਿ ਸਿਰ ਭਾਰ ਹੋਇ
ਅਖਰੀ ਨਾਮ ਅਖਰੀ ਸਾਲਾਹ
ਅਖਰੀ ਗਿਆਨ ਗੀਤ ਗੰਨ ਗਾਹ
ਅਖਰੀ ਲਿਖਣ ਬੋਲਣ ਬਾਣ
ਅਖਰਾਂ ਸਿਰ ਸੰਜੋਗ ਵਖਾਣ
ਜਿਨ ਏਹੀ ਲਿਖੇ ਤਿਸ ਸਿਰ ਨਾਹੇ
ਜਿਵ ਫੁਰਮਾਏ ਤਿਵ ਤਿਵ ਪਾਹੇ
ਜੇਤਾ ਕੀਤਾ ਤੇਤਾ ਨਾਉ
ਵਿਨ ਨਾਵੈ ਨਾਹੀ ਕੋ ਥਾਉ
ਵਿਨ ਨਾਵੈ ਨਾਹੀ ਕੋ ਥਾਉ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਜੂ ਸਦਾ ਸਲਾਮਤ ਨਿਰੰਕਾਰ
ਨਿਰੰਕਾਰ ਨਿਰੰਕਾਰ ਨਿਰੰਕਾਰ
ਨਿਰੰਕਾਰ
ਨਿਰੰਕਾਰ ਨਿਰੰਕਾਰ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਕੁਦਰਤ ਕਵਨ ਕਹਾ ਵੀਚਾਰ
ਵਾਰੀਆ ਨਾ ਜਾਵਾਂ ਇਕ ਵਾਰ
ਜੋ ਤੁਧ ਭਾਵੈ ਸਾਈ ਭਲੀ ਕਾਰ
ਤੂੰ ਸਦਾ ਸਲਾਮਤ ਨਿਰੰਕਾਰ
ਨਿਰੰਕਾਰ
ਨਿਰੰਕਾਰ
Written by: Grecco Buratto, Ram Dass, Snatam Kaur, Sukhmani Rayat
instagramSharePathic_arrow_out􀆄 copy􀐅􀋲

Loading...