Συντελεστές

PERFORMING ARTISTS
Ammy Virk
Ammy Virk
Performer
Rochak Kohli
Rochak Kohli
Lead Vocals
Gurpreet Saini
Gurpreet Saini
Performer
Gautam G Sharma
Gautam G Sharma
Performer
Triptii Dimri
Triptii Dimri
Actor
COMPOSITION & LYRICS
Rochak Kohli
Rochak Kohli
Composer
Gurpreet Saini
Gurpreet Saini
Songwriter
Gautam G Sharma
Gautam G Sharma
Songwriter
PRODUCTION & ENGINEERING
Rochak Kohli
Rochak Kohli
Producer

Στίχοι

ਹੌਲੇ-ਹੌਲੇ ਗੱਲਾਂ ਤੇਰੀ ਕਰਦਾ ਦਿਲ ਮੇਰਾ
ਝੱਲਾ, ਹਾਏ, ਝੱਲਾ ਦਿਲ ਮੇਰਾ
ਮਿਲਿਆ ਨਾ ਕੋਈ ਤੇਰੇ ਵਰਗਾ, ਸਾਜਨਾ
ਕੱਲਾ ਤੇਰੇ ਬਾਝੋਂ, ਸਾਜਨਾ, ਸਾਜਨਾ
ਹੌਲੇ-ਹੌਲੇ, ਸਾਜਨਾ
ਹੌਲੇ-ਹੌਲੇ, ਸਾਜਨਾ
ਤਾਰਿਆਂ ਨੂੰ ਪੁੱਛਦਾ ਮੈਂ ਤੇਰੇ ਘਰ ਦਾ ਰਸਤਾ
ਐਨੀ ਦੂਰ ਨਾ ਜਾਵੀਂ ਕਿ ਰਹਿ ਜਾਊਂ ਮੈਂ ਤਰਸਤਾ
जब-जब याद करूँ तुझको, मैं कहकशों से माँगूँ
ਮੈਂ ਚਾਹੇ ਉਮਰਾਂ ਰੋਵਾਂ, ਮੇਰਾ ਯਾਰ ਰਹੇ ਹੱਸਦਾ
ਹੌਲੇ-ਹੌਲੇ ਗੱਲਾਂ...
ਹੌਲੇ-ਹੌਲੇ ਗੱਲਾਂ ਤੇਰੀ ਕਰਦਾ ਦਿਲ ਮੇਰਾ
ਝੱਲਾ, ਹਾਏ, ਝੱਲਾ ਦਿਲ ਮੇਰਾ
ਮਿਲਿਆ ਨਾ ਕੋਈ ਤੇਰੇ ਵਰਗਾ, ਸਾਜਨਾ
ਕੱਲਾ ਤੇਰੇ ਬਾਝੋਂ, ਸਾਜਨਾ, ਸਾਜਨਾ
ਹੌਲੇ-ਹੌਲੇ, ਸਾਜਨਾ
ਹੌਲੇ-ਹੌਲੇ, ਸਾਜਨਾ
मेरी धड़कनों का तुझसे, तुझसे ही राब्ता है
तू जो ना मेरा हुआ, क्या इस दिल का फ़ायदा है?
तेरी ही फ़िक्रे करे, बस चाहे तेरा सुकूँ
दिल जब से तेरा हुआ, दुनिया से बेवफ़ा है
ਹੌਲੇ-ਹੌਲੇ ਗੱਲਾਂ...
ਹੌਲੇ-ਹੌਲੇ ਗੱਲਾਂ ਤੇਰੀ ਕਰਦਾ ਦਿਲ ਮੇਰਾ
ਝੱਲਾ, ਹਾਏ, ਝੱਲਾ ਦਿਲ ਮੇਰਾ
ਮਿਲਿਆ ਨਾ ਕੋਈ ਤੇਰੇ ਵਰਗਾ, ਸਾਜਨਾ
ਕੱਲਾ ਤੇਰੇ ਬਾਝੋਂ, ਸਾਜਨਾ, ਸਾਜਨਾ
ਹੌਲੇ-ਹੌਲੇ, ਸਾਜਨਾ
ਹੌਲੇ-ਹੌਲੇ, ਸਾਜਨਾ
Written by: Gautam G Sharma, Gurpreet Saini, Rochak Kohli, Saregama India Ltd
instagramSharePathic_arrow_out

Loading...