Συντελεστές

PERFORMING ARTISTS
Happy Raikoti
Happy Raikoti
Performer
Gurlez Akhtar
Gurlez Akhtar
Performer
COMPOSITION & LYRICS
Happy Raikoti
Happy Raikoti
Songwriter

Στίχοι

ਡੱਬੀ ਫੀਮ ਨਾਲ ਭਰੀ
ਗੱਡੀ ਮੁੰਡਿਆ ਨਾ ਵੇ
ਪੰਗੇ ਜਾਣ ਜਾਣ ਲੈਣਾ ਕਾਨੂੰ ਗੁੰਡਿਆ ਨਾ ਵੇ
ਜਿਵੇਂ ਹੱਥ ਜੋੜੇ ਬਿਨਾ ਬਿਬਾ ਵੋਟ ਆਵੇ ਨਾ
ਓਹ ਵੇ ਥੋਲਾ ਕਰੇ ਬਿਨਾ ਕੰਮ ਲੌਟ ਆਵੇ ਨਾ
ਵੇ ਰਹਿਣ ਦੇ ਵੇ ਥੋਲਿਆਂ ਨੂੰ ਤੂੰ
ਕੋਈ ਕੱਢ ਜੂ ਕੰਦਿਆ ਵੇ ਪੱਕੇ ਥਾਂ ਕੇ
ਨੀ ਮੈਂ ਕਿਤੇ ਆਪ ਲੱੜਦੈ
ਸਾਲੇ ਵੱਜ ਦੇ ਨੇ ਵਿਚ ਜਾਣ ਜਾਣ ਕੇ
ਵੇ ਤੂੰ ਕੇੜਾ ਕੱਠ ਕਰਦਾ ਏ
ਖੜਕਾਉਂਣੇ ਮੇਰੀ ਭੀੜ ਚ ਪਛਾਣ ਕੇ
ਨੀ ਮੈਂ ਕਿਤੇ ਆਪ ਲੱੜਦੈ
ਸਾਲੇ ਵੱਜ ਦੇ ਨੇ ਵਿਚ ਜਾਣ ਜਾਣ ਕੇ
ਮਾਰਨ ਮੈਨੂੰ ਤਾਣੇ ਕੁੜੀਆਂ
ਵੇੱਲੀ ਆ ਤੇਰਾ ਦੀਵਾਨਾ
ਕੱਲਾ ਕਿਉਂ ਕਰਦੀਆਂ ਪੁਠੀਆਂ
ਹੈ ਗੀ ਨਾ ਸੇਫ਼ ਜਮਾਨਾ
ਤੇਰਾ ਯਾਰ ਬੁਲਾ ਦੂਂ ਬੰਬ ਕੁੜੇ
ਕਿਉਂ ਰੱਖਦੀ ਦਿਲ ਵਿਚ ਵਹਮ ਕੁੜੇ
ਯਾਰ ਜਮਾਨਾ ਜੁੱਤੀ ਦਾ
ਆਪਾਂ ਜੁੱਤੀ ਰੱਖੀਏ ਕਾਇਮ ਕੁੜੇ
ਵੇ ਕਈਆਂ ਦੀ ਪਰਡੇ ਕਰਕੇ
ਹੋ ਲਾਤੇ ਤੂੰ ਰਹਿੰਣ ਜੱਟਾ ਨਾਂਕੇ
ਨੀ ਮੈਂ ਕਿਤੇ ਆਪ ਲੱੜਦੈ
ਸਾਲੇ ਵੱਜ ਦੇ ਨੇ ਵਿਚ ਜਾਣ ਜਾਣ ਕੇ
ਵੇ ਤੂੰ ਕੇੜਾ ਕੱਠ ਕਰਦਾ ਏ
ਖੜਕਾਉਂਣੇ ਮੇਰੀ ਭੀੜ ਚ ਪਛਾਣ ਕੇ
ਨੀ ਮੈਂ ਕਿਤੇ ਆਪ ਲੱੜਦੈ
ਸਾਲੇ ਵੱਜ ਦੇ ਨੇ ਵਿਚ ਜਾਣ ਜਾਣ ਕੇ
ਰਫ਼ਲਾ ਵਿਚ ਭਰਦੇਆ ਸੁਰਮਾ
ਮੇਰੀ ਤੂੰ ਅੱਖ ਨੀ ਵੈਂਦਾ
ਘੋੜੇ ਤੇ ਅਸਲੇ ਉੱਤੇ
ਲੱਗਦੇ ਕਿੰਨੇ ਲੱਖ ਨੀ ਵੇਂਡਾ
ਕੰਮ ਪੁੱਠੇ ਕਰਦਾ ਹੈਪੀ ਵੇ
ਪੈ ਗਿਆ ਪਰਦਾ ਤੇਰੀਆਂ ਅਕਲਾਂ ਤੇ
ਜੱਟ ਤਾੜ ਤਾੜ ਦਾ ਸ਼ੌਂਕੀ ਏ
ਬਿਲੋ ਸ਼ਾਮੇ ਭਰਿਆ ਰਫ਼ਲਾ ਦੇ
ਹੈਪੀ ਰਾਇ ਕੋਟ ਵਾਲਿਆ
ਵੇ ਕਰਦਾ ਤੂੰ ਤੰਗ ਜਾਣ ਜਾਣ ਕੇ
ਨੀ ਮੈਂ ਕਿਤੇ ਆਪ ਲੱੜਦੈ
ਸਾਲੇ ਵੱਜ ਦੇ ਨੇ ਵਿਚ ਜਾਣ ਜਾਣ ਕੇ
ਵੇ ਤੂੰ ਕੇੜਾ ਕੱਠ ਕਰਦਾ ਏ
ਖੜਕਾਉਂਣੇ ਮੇਰੀ ਭੀੜ ਚ ਪਛਾਣ ਕੇ
ਨੀ ਮੈਂ ਕਿਤੇ ਆਪ ਲੱੜਦੈ
ਸਾਲੇ ਵੱਜ ਦੇ ਨੇ ਵਿਚ ਜਾਣ ਜਾਣ ਕੇ
Written by: Happy Raikoti
instagramSharePathic_arrow_out

Loading...