album cover
Average
album cover
Average κυκλοφόρησε στις 19 Αυγούστου 2022 από GEET MP3 ως μέρος του άλμπουμ XYZ
ΆλμπουμXYZ
Released19 Αυγούστου 2022
ΕτικέταGEET MP3
BPM87
Μελωδικότητα
Ακουστικότητα
Βαλάνς
Χορευτικότητα
Ενέργεια

Στίχοι

[Verse 1]
ਓਹ ਲਏ ਆ ਸੁਆਦ ਬਿੱਲੋ ਜ਼ਿੰਦਗੀ ਦੇ ਸਾਰੇ
ਕਦੇ ਦਿਲਾਂ ਵਿੱਚ ਖ਼ਾਬ ਕੋਈ ਵੀ ਰੱਖੇ ਨਾ
ਮਿਤਰਾਂ ਦੇ ਬਲੀਏ ਨੀ ਫੱਕਰ ਸੁਬਾਹ ਨੇ
ਸਾਡੇ ਸਮਝਾਂ ਚ ਆਉਂਦੇ ਗੋਲੇ ਯੱਕੇ ਨਾ
ਚੜ੍ਹਦੀ ਜਵਾਨੀ ਉੱਤੋਂ ਬਾਬੇ ਦੀ ਆ ਮਿਹਰ
ਤਾ ਹੀ ਲਗਦੀ ਨਾ ਥੱਲੇ ਬਿੱਲੋ ਅੱਡੀ ਨੀ
[Verse 2]
ਓਹ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
ਹਾਏ ਗੱਡੀਆਂ ਚਲੀਆਂ ਬਿੱਲੋ
ਓਹ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
ਹਾਏ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
[Verse 3]
ਓਹ ਡੱਬ ਨਾਲ ਟੂਲ ਬਿੱਲੋ ਗੱਡੀ ਚ ਫਿਊਲ
ਰੱਖੇ ਦੋਵੇਂ ਚੀਜ਼ਾਂ ਮੁੰਡਾ ਬਿੱਲੋ ਟੋਨ ਕੇ
ਓਹ ਮਿਤਰਾਂ ਦੀ ਆਜ ਤਕ ਗੱਲ ਨਾ ਕੋਈ ਕੱਟੇ ਨੀ
ਬੇਸ਼ਕ ਤਾ ਜਾਂਦੇ ਨੇ ਗੱਲ ਸੁਨ ਕੇ
ਓਹ ਤੇਰਾ ਲੱਕ ਨ੍ਹੇਰੀ ਥਾਏਂ ਮੇਰੀ ਗੱਡੀ ਦੇ ਅਲੌਏ
ਬਿੱਲੋ ਦੋਵੇਂ ਚੀਜ਼ਾਂ ਡਿਟੋ ਕਾਪੀ ਸੇਮ ਨੀ
ਓਹ ਬਿੱਲੀਆਂ ਅੱਖਾਂ ਨਾ ਹੁਣ ਤਕ ਤਕ ਲੰਘੇ
ਪਿਛੋ ਮਾਈਕਲ ਨੂੰ ਕਰੇਗੀ ਬਲੇਮ ਨੀ
ਔਫ-ਰੋਡਿੰਗ ਚ ਇਹ ਹੇ ਬੱਲੀਏ ਪਜਾਈ
ਪਰ ਫੁੱਕਰੀ ਚ ਆ ਕੇ ਰੇਸ ਛੱਡੀ ਨੀ
[Verse 4]
ਓਹ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
ਹਾਏ ਗੱਡੀਆਂ ਚਲੀਆਂ ਬਿੱਲੋ
ਓਹ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
ਹਾਏ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
[Verse 5]
ਓਹ ਦੱਬੇ ਦੱਬੇ ਪੈਰੀ ਕੁੜੇ ਤੁਰਦਾ ਏ ਜੱਟ
ਰੱਖੇ ਅੱਖ ਅਤੇ ਅਸਲੇ ਨੂੰ ਚੱਕ ਕੇ
66 ਫੁੱਟੇ ਰੋਡ ਬਿੱਲੋ ਉੱਡ ਦੇ ਸ਼ਲਾਰੂ
ਰਾਖਾ ਤੇਰਾ ਅਤੇ ਜੁੱਤੀ ਥੱਲੇ ਦੱਬ ਕੇ
ਮਾਲ ਬਿੱਲੋ ਸ਼ੇਕਿਆ ਨੀ
ਫਿਰਦਾ ਏ ਡੱਕਿਆ ਨੀ
ਤਾਹੀ ਬਿੱਲੋ ਲੱਗੇ ਨਾ ਬ੍ਰੇਕ ਨੀ
ਓਹ ਸੱਜੇ ਖੱਬੇ ਘੱਟ ਕੁੜੇ ਵੇਖਦਾ ਏ ਜੱਟ
ਪਰ ਗੱਬਰੂ ਨੂੰ ਵੇਖਦਾ ਹਰਏਕ ਨੀ
ਓਹ ਮੁਲਾਕਾਤ ਵਿੱਚ ਬਿੱਲੋ ਹੁੰਦਾ ਨਹੀਓ ਜੱਜ
ਏਡੀ ਰੱਖਦਾ ਏ ਗੱਲ ਬਾਤ ਵੱਡੀ ਨੀ
[Verse 6]
ਓਹ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
ਹਾਏ ਗੱਡੀਆਂ ਚਲੀਆਂ ਬਿੱਲੋ
ਓਹ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
ਹਾਏ ਗੱਡੀਆਂ ਚਲੀਆਂ ਕਦੇ ਐਵਰੇਜ ਕੱਢੀ ਨੀ
Written by: Micheal
instagramSharePathic_arrow_out􀆄 copy􀐅􀋲

Loading...