Συντελεστές
PERFORMING ARTISTS
Inderjit Nikku
Performer
COMPOSITION & LYRICS
Inderjit Nikku
Composer
Justin Preet
Songwriter
Στίχοι
ਓਹ, ਗੱਲ ਐਥੇ ਮੁੱਕਦੀ ਏ ਕਿ ਲੇਖਾਂ ਵਿੱਚ ਦਗਾ, ਸੱਜਣਾ
ਵੇ ਮੰਜ਼ਿਲ ਕਿਵੇਂ ਮਿਲੂ, ਸਾਨੂੰ ਵੀ ਕੋਈ ਦੱਸਦੇ ਰਾਹ, ਸੱਜਣਾ
ਓਹ, ਹੁਣ ਰੱਬ ਵੀ ਮਾਰਦਾ ਤਾਨੇ ਗ਼ਲਤ ਕਿਉਂ ਕਰੀ ਇਬਾਦਤ ਸੀ? (ਸੀ, ਸੀ)
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਪੀੜਾ ਚੁੱਪ 'ਚ ਜਰ ਲਈਆਂ ਕਿ ਚੱਲ ਤੂੰ ਮਿਲ ਹੀ ਜਾਵੇਗਾ
ਵਰਤਦਾ ਸੀ ਦਿਮਾਗ ਤੂੰ ਮੈਂ ਸੋਚਿਆ ਦਿਲ ਹੀ ਲਾਂਵੇਗਾ
ਵਰਤਦਾ ਸੀ ਦਿਮਾਗ ਤੂੰ ਮੈਂ ਸੋਂਚਿਆ ਦਿਲ ਹੀ ਲਾਂਵੇਗਾ
ਜੋ ਤੇਰੇ ਨਾਲ਼ ਬਿਤਾਏ, ਉਹ ਹਰ ਇੱਕ ਪਲ ਵਿੱਚ ਰਾਹਤ ਸੀ
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ Justin ਸੱਚ ਦੱਸਦੇ, ਵੇ ਕਿੰਨੀਆਂ ਦਿਲਾਂ 'ਚ ਵੱਸਦੈ?
ਵੇ ਕੱਚ ਵਾਂਗੂੰ ਹੁੰਦੇ ਆ ਦਿਲ, ਜਿਨ੍ਹਾ ਨੂੰ ਤੋੜ ਕੇ ਤੂੰ ਹੱਸਦੈ
ਤੂੰ ਸ਼ਾਤਿਰ ਦਿਮਾਗਾਂ ਦਾ ਦਿਲ ਇਹੀ ਰਮਜ਼ਾਂ ਤੋਂ ਲਾਪਤ ਸੀ
ਤੂੰ ਹੀ ਨਾ ਮੇਰਾ ਹੋਇਆ, ਤੂੰ ਹੀ ਤੇ ਮੇਰੀ ਚਾਹਤ ਸੀ
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ, ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਤੇਰੀ ਰਾਤ ਦੀ ਆਦਤ ਸੀ
Written by: Inderjit Nikku, Justin Preet