album cover
Nothing's Same
album cover
Nothing's Same κυκλοφόρησε στις 4 Ιουνίου 2025 από Dope Music ως μέρος του άλμπουμ Nothing's Same - Single
Released4 Ιουνίου 2025
ΕτικέταDope Music
BPM130
Μελωδικότητα
Ακουστικότητα
Βαλάνς
Χορευτικότητα
Ενέργεια

Στίχοι

ਦਿਖਾਵੇਆਂ ਚ ਜਿੰਦ ਰੋਲ ਲੀ
ਓਹ ਪਿਆਰ ਕਦੇ ਹੋਇਆ ਏ ਨਹੀਂ
ਜੋ ਤੇਰੇ ਨਾਲ ਤੰਦ ਸੀ ਜੁੜੇ
ਓਹ ਮਨ ਕਾ ਪਰੋਇਆ ਈ ਨਹੀਂ
ਦਿਖਾਵੇਆਂ ਚ ਜਿੰਦ ਰੋਲ ਲੀ
ਓਹ ਪਿਆਰ ਕਦੇ ਹੋਇਆ ਏ ਨਹੀਂ
ਜੋ ਤੇਰੇ ਨਾਲ ਤੰਦ ਸੀ ਜੁੜੇ
ਓਹ ਮਨ ਕਾ ਪਰੋਇਆ ਈ ਨਹੀਂ
ਜੇ ਕਦੇ ਕੋਈ ਗੱਲ ਲਾ ਲਵੇ
ਜੇ ਕੋਈ ਹੱਸ ਕੇ ਬੁਲਾ ਲਵੇ
ਜੋ ਤੇਰੇ ਨਾਲ ਗੱਲ ਸੀ ਬਣੀ
ਓਹ ਸੱਡੇ ਕੋਲੋ ਗੱਲ ਨਾ ਬਣੇ
ਕੇ ਚੰਨ ਆ ਕੇ ਮੁੜ ਵੀ ਲਿਆ
ਮੈਂ ਚੰਗੀ ਤਰਾਂ ਸੋਇਆ ਏ ਨਹੀਂ
ਜੋ ਤੇਰੇ ਨਾਲ ਤੰਦ ਸੀ ਜੁੜੇ
ਓਹ ਮਨ ਕਾ ਪਰੋਇਆ ਈ ਨਹੀਂ
ਦਿਖਾਵੇਆਂ ਚ ਜਿੰਦ ਰੋਲ ਲੀ
ਓਹ ਪਿਆਰ ਕਦੇ ਹੋਇਆ ਏ ਨਹੀਂ
ਜੋ ਤੇਰੇ ਨਾਲ ਤੰਦ ਸੀ ਜੁੜੇ
ਓਹ ਮਨ ਕਾ ਪਰੋਇਆ ਈ ਨਹੀਂ
ਜਾਣ ਕੇ ਵੀ ਅਣਜਾਣ ਬਣਾਂਗੇ
ਇਕ ਦੂਜੇ ਤੋਂ ਵੱਖ ਹੋ ਕੇ
ਹੱਸ ਦਿਆਂ ਹੱਸ ਦਿਆਂ ਜ਼ਿੰਦ ਕੱਟ ਲਾਂਗੇ
ਲੱਖਾਂ ਤੋਂ ਸੋਹਣੀਏ ਕੱਖ ਹੋ ਕੇ
ਇਹ ਜ਼ਮਾਨੇ ਦੇ, ਨਿਸ਼ਾਨੇ ਤੇ
ਜਿਹੜਾ ਵੀ ਆਇਆ ਤਬਾਹ ਹੋ ਗਿਆ
ਤੇਰੇ ਨਾਲ ਤਾ, ਸਕੂਨ ਸੀ
ਹੁਣ ਕਿਸ਼ਤਾਂ ਤੇ ਸੱਡਾ ਇਹ ਸਾਹ ਹੋ ਗਿਆ
ਗੁਲਾਬ ਪੱਤ ਇਸ਼ਕਾ ਆਲਾ
ਮੈਂ ਮੁੜ ਕਦੇ ਬੋਇਆ ਏ ਨੀ
ਜੋ ਤੇਰੇ ਨਾਲ ਤੰਦ ਸੀ ਜੁੜੇ
ਓਹ ਮਨ ਕਾ ਪਰੋਇਆ ਈ ਨਹੀਂ
ਦਿਖਾਵੇਆਂ ਚ ਜਿੰਦ ਰੋਲ ਲੀ
ਓਹ ਪਿਆਰ ਕਦੇ ਹੋਇਆ ਏ ਨਹੀਂ
ਜੋ ਤੇਰੇ ਨਾਲ ਤੰਦ ਸੀ ਜੁੜੇ
ਓਹ ਮਨ ਕਾ ਪਰੋਇਆ ਈ ਨਹੀਂ
ਦਿਖਾਵੇਆਂ ਚ ਜਿੰਦ ਰੋਲ ਲੀ
ਓਹ ਪਿਆਰ ਕਦੇ ਹੋਇਆ ਏ ਨਹੀਂ
ਜੋ ਤੇਰੇ ਨਾਲ ਤੰਦ ਸੀ ਜੁੜੇ
ਓਹ ਮਨ ਕਾ ਪਰੋਇਆ ਈ ਨਹੀਂ
Written by: Rickey
instagramSharePathic_arrow_out􀆄 copy􀐅􀋲

Loading...