Music Video
Music Video
Credits
PERFORMING ARTISTS
Gurnazar
Performer
Showkid
Performer
Chann Angrez
Performer
COMPOSITION & LYRICS
Showkid
Composer
Chann Angrez
Lyrics
Lyrics
ਜਦ ਤੂੰ ਹੁੰਨੈ ਕੋਲ਼ ਤਾਂ ਲਗਦੈ ਰੱਬ ਮੇਰੇ ਨਾਲ਼, ਯਾਰਾ

ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ

ਲੱਗਿਆ ਨਹੀਂ ਕੋਈ ਅੱਜ ਤਕ ਮੈਨੂੰ ਤੇਰੇ ਜਿੰਨਾ ਪਿਆਰਾ

ਲੋਕਾਂ ਲਈ ਚੰਨ ਅੰਬਰਾਂ 'ਤੇ, ਮੇਰੇ ਲਈ ਤੇਰਾ ਮੂੰਹ
ਮੈਨੂੰ ਤੂੰ ਕੋਈ ਤੋਹਫ਼ਾ ਦੇ, ਨਾ ਦੇ, ਮੈਨੂੰ ਰੱਬ ਦਾ ਤੋਹਫ਼ਾ ਤੂੰ
ਹਾਏ, ਨੀ ਰੱਬ ਦਾ ਤੋਹਫ਼ਾ ਤੂੰ
ਤੈਨੂੰ ਨਜ਼ਰ ਕਿਤੇ ਨਾ ਲੱਗ ਜਾਵੇ, ਆ, ਤੇਰੀ ਨਜ਼ਰ ਉਤਾਰਾਂ
ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ
ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ
ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ
ਬਸ ਜੇ ਮੇਰਾ ਚੱਲੇ, ਤੈਨੂੰ ਸਾਹਾਂ ਦੇ ਵਿੱਚ ਰੱਖਾਂ
ਘਰ ਨਾ ਤੈਨੂੰ ਜਾਣ ਦਿਆਂ ਮੈਂ, ਬਾਂਹਾਂ ਦੇ ਵਿੱਚ ਰੱਖਾਂ
ਓ, ਬਸ ਜੇ ਮੇਰਾ ਚੱਲੇ, ਤੈਨੂੰ ਸਾਹਾਂ ਦੇ ਵਿੱਚ ਰੱਖਾਂ
ਘਰ ਨਾ ਤੈਨੂੰ ਜਾਣ ਦਿਆਂ ਮੈਂ, ਬਾਂਹਾਂ ਦੇ ਵਿੱਚ ਰੱਖਾਂ
ਆਪਣੀ ਬਾਂਹਾਂ ਦੇ ਵਿੱਚ ਰੱਖਾਂ
ਤੇਰੇ 'ਤੇ ਆਕੇ ਰੁਕ ਗਿਆ ਦਿਲ ਪਹਿਲਾਂ ਸੀ ਆਵਾਰਾ
ਤੇਰੇ 'ਤੇ ਆਕੇ ਰੁਕ ਗਿਆ ਦਿਲ ਪਹਿਲਾਂ ਸੀ ਆਵਾਰਾ
ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ
ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ
ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ
ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ
Showkidd
Written by: Chann Angrez, Showkid