Lyrics

Oh-oh-ho
Yeah
Oh-oh-uh-uh
Hey
Ah-ah
ਕਲਹ ਮੈਂ ਬੈਠਾ ਯਾ
ਤੇਰੇ ਖਿਆਲਾਂ ਵਿੱਚ ਖੋਇਆ ਵਾ
ਨੀ ਤੇਰੇ ਬਿਨ ਦਿਲ ਨੀ ਲੱਗਦਾ
ਹਰ ਪਲ ਤੇਰੀ ਯਾਦਾਂ ਨਾਲ ਲੜ੍ਹਨਾ
ਹੋ ਸਕਿਆ ਤੂੰ ਮੈਨੂੰ ਮਾਫ਼ ਕਰੀ
ਸਾਡੇ ਤੋਂ ਗਲਤੀ ਹੋਗੀ
ਇੰਜ ਨਾ ਦੇਹ ਮੈਨੂੰ ਸਜ਼ਾ ਵੇ
ਛੱਡ ਕੇ ਚੱਲੀਏ ਮੇਰੀ ਹੀਰੀਏ
ਨੀ ਛੱਡ ਕੇ ਚੱਲੀਏ ਮੇਰੀ ਹੀਰੀਏ
ਨੀ ਛੱਡ ਕੇ ਚੱਲੀਏ ਮੇਰੀ ਹੀਰੀਏ
ਇੰਜ ਨਾ ਦੇਹ ਮੈਨੂੰ ਸਜ਼ਾ ਵੇ
ਛੱਡ ਕੇ ਚੱਲੀਏ ਮੇਰੀ ਹੀਰੀਏ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਮੈਨੂੰ ਸਜ਼ਾ ਵੇ
Tell paul
I don't wanna lose you from my mind
Scared if i open up my eyes
You'll be forever gone
And now get punished all alone, my girl
And i don't wanna see you falling down
Only i care for you
So don't you give up on me, girl
I need you by my side tonight
ਤੇਰਾ ਹੱਸਣਾ, ਤੇਰਾ ਰੋਣਾ
ਚੁੱਪ ਚੁੱਪ ਕੇ ਰੋਜ ਮੈਨੂੰ ਮਿਲਣਾ
ਹੁਣ ਬੱਸ ਕਰ ਆਪਣਾ ਚੀਰਨਾ
ਇੰਜ ਕਰਕੇ ਕਿ ਤੈਨੂੰ ਮਿਲਣਾ
ਤੇਰਾ ਮੇਰਾ ਰਿਸ਼ਤਾ ਪੁਰਾਣਾ
ਤੇਰੇ ਨਾਲ ਕਿੱਤੇ ਸਨ ਵਾਅਦੇ
ਓਹ, ਤੈਨੂੰ ਨਾ ਦੇਹਣਾ ਸੀ ਮੇਰਾ
ਨੀ ਛੱਡ ਕੇ ਚੱਲੀਏ ਮੇਰੀ ਹੀਰੀਏ
ਨੀ ਛੱਡ ਕੇ ਚੱਲੀਏ ਮੇਰੀ ਹੀਰੀਏ
ਇੰਜ ਨਾ ਦੇਹ ਮੈਨੂੰ ਸਜ਼ਾ ਵੇ
ਛੱਡ ਕੇ ਚੱਲੀਏ ਮੇਰੀ ਹੀਰੀਏ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਮੈਨੂੰ ਸਜ਼ਾ ਵੇ
Tell paul
ਆਈ ਡੋਂਟ ਵਾਨਾ ਲੂਜ਼ ਯੂ ਫਰੌਮ ਮਾਈ ਮਾਈਂਡ
Scared if i open up my eyes
You'll be forever gone
And now get punished all alone, my girl
I don't wanna see you falling down
Only i care for you
So don't you give up on me, girl
I need you by my side tonight
My baby
ਸਾਡੇ ਪਿਆਰ ਨੂੰ ਭੁੱਲੀ ਨਾ
ਮੇਰਾ ਦਿਲ ਨਾ ਤੂੰ ਤੋੜੀ ਨਾ
ਇਕ ਵਾਰੀ ਤੂੰ ਆ
ਜ਼ਰਾ ਸੋਹਣੀਏ ਤੂੰ ਹੱਸ ਕੇ ਵੇਖਾ
ਕਯੂ ਮੇਰੀ ਅੱਖਾ ਵਿੱਚ ਬੱਸ ਤੇਰਾ ਮੁਖਰਾ ਦਿਸਦਾ ਵੇ
ਮੇਰੀ ਜ਼ੇਹਨ ਚ ਖੁਲ ਗਈ
ਹੁਣ ਯਾਦਾਂ ਬੱਸ ਤੇਰੀਆਂ
ਨੀ ਛੱਡ ਕੇ ਚੱਲੀਏ ਮੇਰੀ ਹੀਰੀਏ
ਨੀ ਛੱਡ ਕੇ ਚੱਲੀਏ ਮੇਰੀ ਹੀਰੀਏ
ਇੰਜ ਨਾ ਦੇਹ ਮੈਨੂੰ ਸਜ਼ਾ ਵੇ
ਛੱਡ ਕੇ ਚੱਲੀਏ ਮੇਰੀ ਹੀਰੀਏ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਸਜ਼ਾ ਵੇ
ਇਹ ਨਾ ਦੇ ਮੈਨੂੰ ਸਜ਼ਾ ਵੇ
Tell paul
I don't wanna lose you from my mind
Scared if i open up my eyes
You'll be forever gone
And now get punished all alone, my girl
I don't wanna see you falling down
Only i care for you
So don't you give up on me, girl
I need you by my side tonight
My lady
Written by: Mumzy Stranger, Nafees Butt
instagramSharePathic_arrow_out

Loading...