Music Video

LYRICAL: Dil Todeya | Arjun Patiala | Diljit Dosanjh, Kriti Sanon | Guru Randhawa | Sachin-Jigar
Watch {trackName} music video by {artistName}

Credits

PERFORMING ARTISTS
Diljit Dosanjh
Diljit Dosanjh
Performer
COMPOSITION & LYRICS
Sachin-Jigar
Sachin-Jigar
Composer
Guru Randhawa
Guru Randhawa
Composer

Lyrics

ਹੋ, ਟੁੱਟਿਆ ਸਿਤਾਰਾ, ਤੇਰੀ ਯਾਦ ਆ ਗਈ ਯਾਦ ਆ ਗਈ, ਯਾਦ ਆ ਗਈ ਤੇਰੇ ਬਿਨ ਨਹੀਂ ਗੁਜ਼ਾਰਾ, ਤੇਰੀ ਯਾਦ ਆ ਗਈ ਯਾਦ ਆ ਗਈ, ਯਾਦ ਆ ਗਈ ਤੂੰ ਜਿੰਨਾ ਮੇਰਾ ਦਿਲ ਤੋੜਿਆ ਤੋੜਿਆ, ਤੋੜਿਆ ਏ ਮੇਰਾ ਦਿਲ ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ, ਹਾਂ ਤੂੰ ਮੇਰੇ ਕੋਲੋਂ ਮੁੱਖ ਮੋੜਿਆ ਮੋੜਿਆ, ਮੋੜਿਆ ਏ ਮੇਰਾ ਦਿਲ ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ (ਤੋੜਿਆ, ਤੋੜਿਆ) (ਤੋੜਿਆ, ਹੋ) ਓ, ਟੁੱਟਿਆ ਸਿਤਾਰਾ, ਤੇਰੀ ਯਾਦ ਆ ਗਈ ਯਾਦ ਆ ਗਈ, ਯਾਦ ਆ ਗਈ ਤੇਰੇ ਬਿਨ ਨਹੀਂ ਗੁਜ਼ਾਰਾ, ਤੇਰੀ ਯਾਦ ਆ ਗਈ ਯਾਦ ਆ ਗਈ, ਯਾਦ ਆ ਗਈ ਤੂੰ ਜਿੰਨਾ ਮੇਰਾ ਦਿਲ ਤੋੜਿਆ ਤੋੜਿਆ, ਤੋੜਿਆ ਏ ਮੇਰਾ ਦਿਲ ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ, ਹਾਂ ਤੂੰ ਮੇਰੇ ਕੋਲੋਂ ਮੁੱਖ ਮੋੜਿਆ ਮੋੜਿਆ, ਮੋੜਿਆ ਏ ਮੇਰਾ ਦਿਲ ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ आँखों में आँसू हैं, दिल में तेरी यादें रब मेरा तू, किससे करूँ फ़रियादें? आँखों में आँसू हैं, दिल में तेरी यादें रब मेरा तू, किससे करूँ फ़रियादें? ਆ ਤਾਨੇ ਮੈਂਨੂੰ ਜਗ ਮਾਰਿਆ ਮਾਰਿਆ, ਮਾਰਿਆ ਏ ਮੇਰਾ ਦਿਲ (ਹਾਂ, ਮਾਰਿਆ) ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ ਹੋ, ਤੂੰ ਮੇਰੇ ਕੋਲੋਂ ਮੁੱਖ ਮੋੜਿਆ ਮੋੜਿਆ, ਮੋੜਿਆ ਏ ਮੇਰਾ ਦਿਲ ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ (ਤੋੜਿਆ, ਤੋੜਿਆ) (ਤੋੜਿਆ, ਤੋੜਿਆ)
Writer(s): Sachin Jaykishore Sanghvi, Gursharanjot Singh Randhawa, Jigar Saraiya Lyrics powered by www.musixmatch.com
instagramSharePathic_arrow_out