Music Video

Hass Hass (Official Video) Diljit X Sia
Watch {trackName} music video by {artistName}

Credits

PERFORMING ARTISTS
Diljit Dosanjh
Diljit Dosanjh
Vocals
Sia
Sia
Vocals
Greg Kurstin
Greg Kurstin
Vocals
COMPOSITION & LYRICS
Diljit Dosanjh
Diljit Dosanjh
Composer
Greg Kurstin
Greg Kurstin
Composer
Inder Bajwa
Inder Bajwa
Composer
Sia Kate Isobelle Furler
Sia Kate Isobelle Furler
Lyrics
PRODUCTION & ENGINEERING
Greg Kurstin
Greg Kurstin
Producer

Lyrics

Oh, I'm gon' take your breath away But don't stop runnin' to me Feel me, I'm the breeze, baby I'm the ocean, sky in heels, baby, baby I'm the forest and the trees, baby You're the Royce and I'm the wheels, baby, baby ਤੇਰਾ ਵੀ ਆ ਦਿਲ ਸੱਭ ਜਾਣਦਾ ਤੂੰ ਜੋ ਮਿਲ਼ੀ, ਜਾਪੇ ਕੋਈ ਹਾਣ ਦਾ ਲਾਲ ਹੋਇਆ ਰੰਗ ਅਸਮਾਨ ਦਾ ਰੂਪ ਜਿਵੇਂ ਨਿਖਰੀ ਰਕਾਨ ਦਾ ਜਿੱਥੇ-ਜਿੱਥੇ ਜਾਵੇ ਪੈਰ ਰੱਖਦੀ ਸੋਹਣੀਏ, ਬਰਫ਼ ਵਾਂਗੂ ਠਾਰੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ Oh, I'm gon' take your breath away But don't stop runnin' to me 'Cause I will hold you, baby If you're my ocean, I'm your wave Beach ਉੱਤੇ ਹੱਥਾਂ ਵਿੱਚ wine ਨੀ ਹੋਵੇ ਦੋਵੇਂ, ਪਾਸੇ ਇੱਕੋ rhyme ਨੀ ਓ, ਰੂਪ ਤੇਰਾ ਧੁੱਪ 'ਚ ਨਾ ਖੁਰ ਜਾਏ ਦੰਦ ਆਂ ਪਤਾਸੇ ਕਰੇਂ shine ਨੀ ਬਾਜਵੇ ਦੀ ਹੋਜਾ, ਡੁੱਬ ਜਾਣੀਏ ਅੱਥਰੇ ਦੋਸਾਂਝਾਂ ਆਲ਼ੇ ਸਾਰੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ Oh, I'm gon' take your breath away But don't stop runnin' to me 'Cause I will hold you, baby If you're my ocean, I'm your wave ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਦਿਲ ਤੈਨੂੰ ਦੇ ਦਿੱਤਾ ਮੈਂ ਤਾਂ, ਸੋਹਣਿਆ ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ ਮਰਨਾ ਮੈਂ ਤੇਰੀਆਂ ਬਾਂਹਾਂ 'ਚ, ਚੰਨ ਵੇ ਸੌਂਹ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ
Writer(s): Greg Kurstin, Sia Furler, Diljit Dosanjh, Inder Bajwa Lyrics powered by www.musixmatch.com
instagramSharePathic_arrow_out