album cover
Number
album cover
Number was released on January 20, 2023 by Juke Dock as a part of the album Flamboyant - EP
ReleasedJanuary 20, 2023
LabelJuke Dock
BPM
Melodicness
Acousticness
Valence
Danceability
Energy

Music Video

Music Video

Lyrics

ਓਹ, ਚੱਲ ਜੋ ਹੋਇਆ ਓਹਦੀ ਮੈਂ ਭੁੱਲ ਬਖਸ਼ਾਉਂਦਾ ਹਾਂ
ਮੈਂ ਤਾਂ ਅੱਜ ਵੀ, ਅੜੀਏ, ਸ਼ਹਿਰ ਤੇਰੇ ਵੱਲ ਔਂਦਾ ਹਾਂ
ਨੀ ਮੈਂ ਵਸਲਾਂ ਵਾਲੇ ਫਿਰ ਓਹ ਮੁੱੜਕੇ ਸਾਲ 'ਡੀਕਦਾ ਆ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ 'ਡੀਕਦਾ ਆ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ ਡੀਕਦਾ ਆ
ਹਾਏ ਨੀ, ਤੇਰੇ ਵਰਗੀ ਹੋਰ ਵੀ ਹੋਣੀ, ਕਿ ਕਰੀਏ? (ਕਿ ਕਰੀਏ?)
ਹੋ, ਪਰ ਹੋਣੀ ਨਹੀਂ ਤੈਥੋਂ ਸੋਹਣੀ, ਕਿ ਕਰੀਏ? (ਕਿ ਕਰੀਏ?)
ਨੀ ਤੂੰ ਕਦ ਵੇਖੇਂਗੀ ਮੁੱਖ ਤੋਂ ਚੁੱਕ ਕੇ ਵਾਲ? 'ਡੀਕਦਾ ਆ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ 'ਡੀਕਦਾ ਆ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ ਡੀਕਦਾ ਆ
ਹਾਂ-ਆਂ-ਆਂ-ਆਂ
ਹਾਂ-ਆਂ-ਆਂ-ਆਂ
ਹਾਂ-ਆਂ-ਆਂ-ਆਂ
ਖੌਰੇ ਕਿ ਐਸਾ ਧਰਿਆ ਤੇਰੀਆਂ ਅੱਖਾਂ 'ਚ?
ਹੋ, ਮੈਨੂੰ ਹੋਰ ਨਹੀਂ ਕਿੱਧਰੇ ਦਿਖਿਆ ਕੁੜੀਆਂ ਲੱਖਾਂ 'ਚ
ਹੋ ਤੂੰ ਕਦ ਨਹੀਂ ਵੱਲ ਆਉਣਾ? ਤੇਰੀ ਚਾਲ 'ਡੀਕ'ਦਾ ਆ
ਨੀ ਤੂੰ ਕਦ ਮੇਰੇ ਵੱਲ ਆਉਣਾ? ਤੇਰੀ ਚਾਲ 'ਡੀਕ'ਦਾ ਆਂ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ 'ਡੀਕਦਾ ਆ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ 'ਡੀਕਦਾ ਆ
ਨਿਰਵੈਰ ਨੇ ਦਰਦ ਲਕੋਇਆ ਤਾਂਵੀ ਲੁਕਿਆ ਨਹੀਂ (ਲੁਕਿਆ ਨਹੀਂ)
ਸੱਚੀ, ਤੇਰੇ ਵਾਂਗੂ ਕਿਸੇ ਨੇ ਮੈਨੂੰ ਪੁੱਛਿਆ ਨਹੀਂ
ਨੀ ਤੂੰ ਕਦ ਪੁੱਛੇਂਗੀ ਆ ਕੇ ਮੇਰਾ ਹਾਲ? 'ਡੀਕਦਾ ਆ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ 'ਡੀਕਦਾ ਆ
ਨੀ ਮੈਂ ਨੰਬਰ ਚੇਂਜ ਨਹੀਂ ਕੀਤਾ, ਤੇਰੀ ਕਾਲ ਡੀਕਦਾ ਆ
ਇੱਟ'ਸ-ਇੱਟ'ਸ ਦਿਓਲ ਹਰਮਨ
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...