Music Video

Ambran de Taare | Garry Sandhu | Punjabi Song 2023 | Fresh Media Records
Watch {trackName} music video by {artistName}

Credits

PERFORMING ARTISTS
Garry Sandhu
Garry Sandhu
Performer
Rahul Sathu
Rahul Sathu
Performer
COMPOSITION & LYRICS
Garry Sandhu
Garry Sandhu
Songwriter
Rahul Sathu
Rahul Sathu
Composer
PRODUCTION & ENGINEERING
Garry Sandhu
Garry Sandhu
Producer

Lyrics

(Ma Pa Ga Sa Re Sa Sa Re Ga Sa Re Ga Re Re Ga Re Ga Ni Sa Re Ga Re Re Ga Sa Re Ga) ਪਿਹਲਾਂ ਮੇਰੀ ਬੇਬੇ ਹੁਣ ਤੂੰ ਆ ਗਈ ਏਂ ਮੇਰਾ ਰੱਖਣ ਖੇਆਲ ਦੇ ਲਈ ਉਹਦੇ ਵਾਂਗੂ ਤੂੰ ਵੀ ਜਿਹੜੇ ਪੁੱਛਣੇ ਹੁੰਦੇ ਆ ਮੈਂ ਵੀ ਰੈਡੀ ਓਹ ਸਵਾਲ ਦੇ ਲਈ (Ma Re Ga Re) ਉਹਦੇ ਵਾਂਗੂ ਤੂੰ ਵੀ ਜਿਹੜੇ ਪੁੱਛਣੇ ਹੁੰਦੇ ਆ ਮੈਂ ਵੀ ਰੈਡੀ ਓਹ ਸਵਾਲ ਦੇ ਲਈ ਜਮਾਂ ਉਹਦੇ ਵਾਂਗੂ ਕਰਦੀ ਏਂ ਤੂੰ ਅਂਬਰਾਂ ਦੇ ਤਾਰੇਂਆਂ ਚ ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ ਚੰਨ ਤੋਂ ਸੁਣੱਖੀ ਤੇਰੀ ਨੂਹ ਚੰਨ ਤੋਂ ਸੁਣੱਖੀ ਤੇਰੀ ਨੂਹ ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ ਚੰਨ ਤੋਂ ਸੁਣੱਖੀ ਤੇਰੀ ਨੂਹ ਚੰਨ ਤੋਂ ਸੁਣੱਖੀ ਤੇਰੀ ਨੂਹ ਤੇਰੇ ਪੋਤਰੇ ਚ ਦਿਸੇ ਤੇਰਾ ਮੂੰਹ ਅਂਬਰਾਂ ਦੇ ਤਾਰੇਆਂ ਚ ਤੇਰੇ ਜਾਣ ਪਿੱਛੋਂ ਸੀ ਮੈਂ ਕੱਲਾ ਜੇਹਾ ਰਿਹ ਗਏਆ ਹਰ ਸ਼ੇਹਰ ਵਿੱਚ ਘਰ ਸੀ ਗਾ ਲੱਭਦਾ ਨੀ ਮਾਂ ਸ਼ੇਹਰ ਵਿੱਚ ਘਰ ਸੀ ਗਾ ਲੱਭਦਾ ਕਈਆਂ ਠੁਕਰਾਏਆ Sandhu ਕਈਆਂ ਗਲ ਲਾ ਲੇਆ ਨਿੱਘ ਲੱਭੇਆ ਨੀ ਕਿਤੇ ਤੇਰੀ ਹੱਕ ਜਾ ਨੀ ਮਾਂ ਲੱਭੇਆ ਨੀ ਕਿਤੇ ਤੇਰੀ ਹੱਕ ਜਾ ਨੀ ਮਾਂ ਨਾ ਹੀ ਤੂੰ ਲੱਭੀ ਨਾਹੀ ਤੇਰੀ ਰੂਹ ਅਂਬਰਾਂ ਦੇ ਤਾਰੇਆਂ ਚ ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ ਚੰਨ ਤੋਂ ਸੁਣੱਖੀ ਤੇਰੀ ਨੂਹ ਚੰਨ ਤੋਂ ਸੁਣੱਖੀ ਤੇਰੀ ਨੂਹ ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ ਚੰਨ ਤੋਂ ਸੁਣੱਖੀ ਤੇਰੀ ਨੂਹ ਚੰਨ ਤੋਂ ਸੁਣੱਖੀ ਤੇਰੀ ਨੂਹ ਤੇਰੇ ਪੋਤਰੇ ਚ ਦਿਸੇ ਤੇਰਾ ਮੂੰਹ ਅਂਬਰਾਂ ਦੇ ਤਾਰੇਆਂ ਚ ਲੋਕਾਂ ਨੂੰ ਕੀ ਦੱਸਾਂ ਮੈਂ ਕੀ-ਕੀ ਗਵਾ ਲੇਆ ਤੇਰੇ ਵਾਲਾ ਸਮਾਂ ਮੈਂ ਸਟੇਜਾਂ ਤੇ ਲੰਘਾ ਲੇਆ ਤੇਰੇ ਵਾਲਾ ਸਮਾਂ ਮੈਂ ਫ਼ਲਾਈਟਾਂ ਚ ਲੰਘਾ ਲੇਆ ਵਿਰਲਾ ਹੀ ਸਮਝੂਗਾ ਮੇਰੀ ਇਸ pay ਨੂੰ ਨਈ ਤਾਂ ਸਾਰੇਆਂ ਲਈ Garry Sandhu ਸ਼ੋਹਰਤਾਂ ਕਮਾ ਰੇਹਾ ਨਈ ਤਾਂ ਸਾਰੇਆਂ ਲਈ Garry Sandhu ਦੌਲਤਾਂ ਕਮਾ ਰੇਹਾ ਤੇਰੀ ਦੀਦ ਹੀ ਸੀ ਹੱਜ ਮੈਨੂੰ ਅਂਬਰਾਂ ਦੇ ਤਾਰੇਆਂ ਚ ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਓ ਬਾਪੂ ਚੰਨ ਤੋਂ ਸੁਣੱਖੀ ਤੇਰੀ ਨੂਹ ਚੰਨ ਤੋਂ ਸੁਣੱਖੀ ਤੇਰੀ ਨੂਹ ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਓ ਬਾਪੂ ਚੰਨ ਤੋਂ ਸੁਣੱਖੀ ਤੇਰੀ ਨੂਹ ਚੰਨ ਤੋਂ ਸੁਣੱਖੀ ਤੇਰੀ ਨੂਹ ਮੇਰਾ ਬਣ ਅਵਤਾਰ ਆਏਆ ਤੂੰ ਅਂਬਰਾਂ ਦੇ ਤਾਰੇਆਂ ਚ ਅਂਬਰਾਂ ਦੇ ਤਾਰੇਆਂ ਚ (ਹੋ)
Writer(s): Garry Sandhu, Rahul Sathu Lyrics powered by www.musixmatch.com
instagramSharePathic_arrow_out