Music Video

ILLEGAL WEAPON | GARRY SANDHU /JASMINE SANDLAS | INTENSE | FRESH MEDIA RECORDS
Watch {trackName} music video by {artistName}

Featured In

Listen to Illegal Weapon (feat. Jasmine Sandlas) - Single by Garry Sandhu
ALBUMIllegal Weapon (feat. Jasmine Sandlas) - SingleGarry Sandhu
Listen to 2010s Punjabi Essentials featuring Garry Sandhu
PLAYLIST2010s Punjabi EssentialsApple Music Punjabi
Listen to Sangeet Hits featuring Garry Sandhu
PLAYLISTSangeet HitsApple Music
Listen to Shaadi Classics featuring Garry Sandhu
PLAYLISTShaadi ClassicsApple Music
Listen to Garry Sandhu Essentials featuring Garry Sandhu
PLAYLISTGarry Sandhu EssentialsApple Music Punjabi
Listen to South Asian Wedding Essentials featuring Garry Sandhu
PLAYLISTSouth Asian Wedding EssentialsApple Music
Listen to Jasmine Sandlas Essentials featuring Garry Sandhu
PLAYLISTJasmine Sandlas EssentialsApple Music Punjabi
Listen to Reception Hits featuring Garry Sandhu
PLAYLISTReception HitsApple Music

Credits

PERFORMING ARTISTS
Garry Sandhu
Garry Sandhu
Vocals
Jasmine Sandlas
Jasmine Sandlas
Vocals
COMPOSITION & LYRICS
Garry Sandhu
Garry Sandhu
Lyrics
Intense
Intense
Composer

Lyrics

ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਮੇਰੀ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ ਤਾਹੀਓਂ ਗੋਰਾ ਮੁੱਖ ਹੋਇਆ ਅੰਗਿਆਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ High Court ਵਿੱਚ ਚੱਲਦੇ ਨੇ ਪਰਚੇ ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ High Court ਵਿੱਚ ਚੱਲਦੇ ਨੇ ਪਰਚੇ ਖਾ ਕੇ ਮੱਖਣ-ਮਲਾਈਆਂ ਹੋਇਆ ਵੱਡਾ, ਬੱਲੀਏ ਖਾ ਕੇ ਮੱਖਣ-ਮਲਾਈਆਂ ਹੋਇਆ ਵੱਡਾ, ਬੱਲੀਏ ਤਾਹੀਓਂ ਰੋਹਬ ਰੱਖਾਂ filmy star ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਮੇਰੀ ਗੱਲਬਾਤ end, ਜੱਟੀ lit ਹਾਣੀਆਂ ਮੈਂ ਜਾਵਾਂ ਦੋ time gym, ਪੂਰੀ fit ਹਾਣੀਆਂ (ਦੋ time gym, ਪੂਰੀ fit ਹਾਣੀਆਂ) ਹੋ, ਜਿੱਧਰੋਂ ਵੀ ਲੰਘਾ ਮੇਰੇ ਹੋਣ ਚਰਚੇ ਮੇਰੀ natural beauty ਕਰੇ hit, ਹਾਣੀਆਂ (ਮੇਰੀ natural beauty ਕਰੇ hit, ਹਾਣੀਆਂ) ਤੇਰੇ ਜਿਹੇ ਲਿਖਾਰੀ Garry ੩੬ ਫ਼ਿਰਦੇ ਤੇਰੇ ਜਿਹੇ ਲਿਖਾਰੀ Sandhu ੩੬ ਫ਼ਿਰਦੇ ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੇਰੇ ਕੁੜਤੇ-ਪਜਾਮੇ ਦੀਆਂ fan ਗੋਰੀਆਂ ਮਰੀ ਜਾਂਦੀਆਂ Canada ਦੀਆਂ tan ਛੋਰੀਆਂ (ਮਰੀ ਜਾਂਦੀਆਂ Canada ਦੀਆਂ tan ਛੋਰੀਆਂ) ਓ, ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫ਼ਿਰਦਾ ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ (ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ) ਹੋਣੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
Writer(s): Intense, Reegdeb Das, Priya Saraiya, Garry Sandhu Lyrics powered by www.musixmatch.com
instagramSharePathic_arrow_out