Credits
PERFORMING ARTISTS
Gurnam Bhullar
Performer
kartik dev
Performer
COMPOSITION & LYRICS
Gurnam Bhullar
Songwriter
Gaurav Dev
Arranger
kartik dev
Arranger
Lyrics
ਮਹਿਕਾਂ ਨੂੰ ਹਵਾਵਾਂ ਤੋਂ ਖੋਣ ਵਾਲਾ ਆ ਗਿਆ
ਰੋ ਨਾ ਕਮਲੀਏ ਵਰਾਉਣ ਵਾਲਾ ਆ ਗਿਆ
ਮਹਿਕਾਂ ਨੂੰ ਹਵਾਵਾਂ ਤੋਂ ਖੋਣ ਵਾਲਾ ਆ ਗਿਆ
ਰੋ ਨਾ ਕਮਲੀਏ ਵਰਾਉਣ ਵਾਲਾ ਆ ਗਿਆ
ਤੈਨੂੰ ਸ਼ਗਨਾਂ ਚ ਦਿੱਤੀਆਂ ਦੁਆਵਾਂ ਉਤਾਰੀਆਂ ਬਲਾਵਾਂ
ਕੋਲ ਘੜੀ ਬਹਿ ਨੀ ਚੱਲੇ
ਬੀਬੀ ਛੱਡ ਨੀ ਮੰਜੇ ਦਾ ਪਾਵਾ
ਨੀ ਸਾਡਾ ਕਾਹਦਾ ਦਾਅਵਾ
ਜ਼ੋਰਾਂਵਾਲੇ ਲਈ ਨੀ ਚੱਲੇ
ਬੀਬੀ ਛੱਡ ਨੀ ਮੰਜੇ ਦਾ ਪਾਵਾ
ਨੀ ਸਾਡਾ ਕਾਹਦਾ ਦਾਅਵਾ
ਜ਼ੋਰਾਂਵਾਲੇ ਲਈ ਨੀ ਚੱਲੇ
ਰੋਸ਼ਨੀਆਂ ਨੂੰ ਮਾਣ ਆ ਹਨੇਰਿਆਂ ਤੋਂ ਚੋਰੀ
ਹਉਕੇ ਮਾ ਨੇ ਦੇਣੇ ਸਾਹਵਾਂ ਮੇਰਿਆਂ ਤੋਂ ਚੋਰੀ
ਰੋਸ਼ਨੀ ਨੂੰ ਮਾਨ ਆ ਹਨੇਰਿਆਂ ਤੋਂ ਚੋਰੀ
ਹਉਕੇ ਮਾ ਨੇ ਦੇਣੇ ਸਾਹਵਾਂ ਮੇਰਿਆਂ ਤੋਂ ਚੋਰੀ
ਮੇਰੇ ਦਿਲ ਦਾ ਤੂੰ ਟੋਟਾ ਕੋਲ ਰੱਖ ਲਾ, ਸੀ ਸਾਥ ਏਥੋਂ ਤਕ ਦਾ
ਲੇਖ ਖੈੜੇ ਪੈ ਨੀ ਚੱਲੇ
ਬੀਬੀ ਛੱਡ ਨੀ ਮੰਜੇ ਦਾ ਪਾਵਾ
ਨੀ ਸਾਡਾ ਕਾਹਦਾ ਦਾਅਵਾ
ਜ਼ੋਰਾਂਵਾਲੇ ਲਈ ਨੀ ਚੱਲੇ
ਬੀਬੀ ਛੱਡ ਨੀ ਮੰਜੇ ਦਾ ਪਾਵਾ
ਨੀ ਸਾਡਾ ਕਾਹਦਾ ਦਾਅਵਾ
ਜ਼ੋਰਾਂਵਾਲੇ ਲਈ ਨੀ ਚੱਲੇ
ਬੀਬੀ ਛੱਡ ਨੀ ਮੰਜੇ ਦਾ ਪਾਵਾ
ਬੀਬੀ ਛੱਡ ਨੀ ਮੰਜੇ ਦਾ ਪਾਵਾ...
Written by: Gurnam Bhullar

