Lyrics

ਗੱਲ ਸੁਣ ਅੱਲ੍ਹੜੇ ਸ਼ਰਾਰੇ ਵਾਲ਼ੀਏ ਅੱਡੀਆਂ ਤੋਂ ਉਚੇ ਨੀ ਗਰਾਰੇ ਵਾਲ਼ੀਏ (ਅੱਡੀਆਂ ਤੋਂ ਉਚੇ ਨੀ ਗਰਾਰੇ ਵਾਲ਼ੀਏ) ਗੱਲ ਸੁਣ ਅੱਲ੍ਹੜੇ ਸ਼ਰਾਰੇ ਵਾਲ਼ੀਏ ਅੱਡੀਆਂ ਤੋਂ ਉਚੇ ਨੀ ਗਰਾਰੇ ਵਾਲ਼ੀਏ ਕਿਹੜਾ hometown? ਕਿਹੜੇ ਆਈ ਪਿੰਡ ਤੋਂ? ਚੰਨ ਤੇਰੇ ਜਿਹਾ ਯਾ ਤੂੰ ਚੰਨ ਵਰਗੀ? Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ ਖਿੜਦੇ ਨੇ ਸੂਟ ਸੂਹੇ-ਸੂਹੇ ਰੰਗ ਦੇ ਜਾਂਦਾ ਨਹੀਓਂ ਸੱਚੀ ਨਖਰਾ ਜਿਹਾ ਜਰਿਆ ਪੈਂਦੇ ਨੇ ਭੁਲੇਖੇ ਦੂਰੋਂ ਵੇਖ-ਵੇਖ ਕੇ ਕੋਹਿਨੂਰ ਜਿਵੇਂ gold 'ਚ ਜੜਿਆ ਖਿੜਦੇ ਨੇ ਸੂਟ ਸੂਹੇ-ਸੂਹੇ ਰੰਗ ਦੇ ਜਾਂਦਾ ਨਹੀਓਂ ਸੱਚੀ ਨਖਰਾ ਜਿਹਾ ਜਰਿਆ ਪੈਂਦੇ ਨੇ ਭੁਲੇਖੇ ਦੂਰੋਂ ਵੇਖ-ਵੇਖ ਕੇ ਕੋਹਿਨੂਰ ਜਿਵੇਂ gold 'ਚ ਜੜਿਆ ਅੱਥਰੇ ਹੁਸਨ ਦਾ ਰਬਾਬ ਅੱਥਰਾ ਅੱਥਰੇ ਹੁਸਨ ਦਾ ਰਬਾਬ ਅੱਥਰਾ ਜਿਵੇਂ ਪੋਹ ਦੇ ਮਹੀਨੇ 'ਚ snow ਵਰਦੀ Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ (ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ) ਮਹਿਕਦਾ ਹੁਸਨ ਸੂਹੇ ਫ਼ੁੱਲਾਂ ਵਰਗਾ ਵੇਖ-ਵੇਖ ਰੱਜਦਾ ਨਾ ਜੀਅ, ਗੋਰੀਏ ਵੱਡਿਆਂ ਘਰਾਂ ਦੀ ਹੋਣੀ ਸਰਦਾਰਨੀ ਸ਼ੌਕਣ ਜਿਹੀ ਮਾਂ ਦੀ ਲੱਗੇ ਧੀ, ਗੋਰੀਏ ਮਹਿਕਦਾ ਹੁਸਨ ਸੂਹੇ ਫ਼ੁੱਲਾਂ ਵਰਗਾ ਵੇਖ-ਵੇਖ ਰੱਜਦਾ ਨਾ ਜੀਅ, ਗੋਰੀਏ ਵੱਡਿਆਂ ਘਰਾਂ ਦੀ ਹੋਣੀ ਸਰਦਾਰਨੀ ਸ਼ੌਕਣ ਜਿਹੀ ਮਾਂ ਦੀ ਲੱਗੇ ਧੀ, ਗੋਰੀਏ ਗੱਭਰੂ ਦੇ ਪੈਂਦਿਆ ਨਹੀਂ ਹੌਲ਼ ਕਾਲ਼ਜੇ ਗੱਭਰੂ ਦੇ ਪੈਂਦਿਆ ਨਹੀਂ ਹੌਲ਼ ਕਾਲ਼ਜੇ Dolce Gabbana ਜਦੋਂ ਲਾ ਕੇ ਤੱਕਦੀ Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ (ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ) ਬੇਬੇ ਸਾਡੀ ਨੂੰਹ ਦੀਆਂ ਕਰੇ search'an ਮੰਨਦਾ ਜੇ ਚਿੱਤ ਕਰ ਲੈ ਖਿਆਲ ਨੀ ਗੋਰੀਏ, ਲਵਾ ਕੇ ਤੈਨੂੰ ਫ਼ੁੱਲ Jet 'ਤੇ ਲੈ ਜਾਊਗਾ ਰਸੌਲੀ Vicky Dhaliwal ਨੀ ਬੇਬੇ ਸਾਡੀ ਨੂੰਹ ਦੀਆਂ ਕਰੇ search'an ਮੰਨਦਾ ਜੇ ਚਿੱਤ ਕਰ ਲੈ ਖਿਆਲ ਨੀ ਗੋਰੀਏ, ਲਵਾ ਕੇ ਤੈਨੂੰ ਫ਼ੁੱਲ Jet 'ਤੇ ਲੈ ਜਾਊਗਾ ਰਸੌਲੀ Vicky Dhaliwal ਨੀ Gurnam Bhullar ਅਖਾੜਾ ਲਾਊਗਾ Gurnam Bhullar ਅਖਾੜਾ ਲਾਊਗਾ ਦੇਤੀ ਸਾਈ ਜੱਸ ਵਾਲ਼ਿਆ ਨੂੰ ਪੰਜ ਲੱਖ ਦੀ Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ (Hundal on the beat yo, beat yo)
Writer(s): Preet Hundal, Vicky Dhaliwal Lyrics powered by www.musixmatch.com
instagramSharePathic_arrow_out