Music Video

Music Video

Credits

PERFORMING ARTISTS
Deep Chahal
Deep Chahal
Performer
Nav Prince
Nav Prince
Performer
COMPOSITION & LYRICS
Deep Chahal
Deep Chahal
Songwriter

Lyrics

ਐਥੇ ਲੋਕੜੇ ਸੱਪ 'ਤੇ ਜ਼ਬਾਨਾਂ ਉੱਤੇ ਜ਼ਹਿਰ
ਹੋ, ਬਿਨਾ ਬਜਹ ਬੰਨੀ ਬੈਠੇ ਗੱਭਰੂ ਨਾ' ਵੈਰ
ਆਪ ਕੁਝ ਕਰ ਹੁੰਦਾ ਨੀ 'ਤੇ ਸੜੀ ਜਾਂਦੇ ਆ ਨੀ ਬੈਠੇ
ਕਮਰਿਆਂ 'ਚ ਉਹੀਂ ਬਸ ਰੜੀ ਜਾਂਦੇ ਆ, ਨੀ ਕੁੜੇ
ਤਕੜੇ ਦੀ ਡਾਂਗ ਦਾ ਏ ਡਰ ਇੰਨਾਂ ਨੂੰ ਤੇ ਏਮੇ
ਮਾੜਿਆਂ ਦੀ ਉੱਤੇ-ਉੱਤੇ ਚੜ੍ਹੀ ਜਾਂਦੇ ਆ, ਨੀ ਬਿੱਲੋ
ਵੜ ਨਾਲ਼ ਕਿੱਥੇਆ ਦਿਖਾਉਂਦੇ ਗੱਜ-ਗੱਜ
ਆਉਂਦੇ ਗਿੱਦੜ ਸ਼ੇਰਾਂ ਦੇ, ਕੁੜੇ, ਖੱਲ ਕੱਜ-ਕੱਜ
ਘਰ ਛਾਨਣੀਆਂ ਮੁਹਰੇ ਪਿੱਛੇ ਲੁਕਦੇ ਆ ਛੱਜ
ਹਾਂ, ਤੈਨੂੰ ਈ ਕਿਹਾ ਆ ਮੈਂ, "ਆਕੇ ਬੱਟਿਆਂ ਤੇ ਬੱਜ"
ਚੁੱਪ ਬੈਠਿਆ ਸੀ ਤਾਂ ਮੈਨੂੰ ਲੱਗੀ ਨੀ ਸੀ bail
ਬਿੱਲੋ, ਆਉਣ ਦੇ, ਬਣਾ ਕੇ ਦੇਖੀਂ ਤੋਰਦਾ ਮੈਂ rail
Cease engine ਇਨ੍ਹਾਂ ਦੇ, ਹੁਣ ਮੰਗਦੇ ਆ ਤੇਲ
ਲੱਤਾਂ ਉੱਤੇ ਨੂੰ 'ਤੇ ਗਢ ਦਾਂਗੇ ਧਰਤੀ 'ਚ booth
ਦਿੰਦੀ ਲੋਕਾਂ ਨੂੰ ਸਲਾਹ, ਇਹ ਜਮਾਨੇ ਦੀ ਆ ਝੂਠ
ਅਸੀਂ ਉਂਗਲ਼ੀ ਫੜਾਈਏ, ਹੱਥ ਪਹੁੰਚਿਆ ਨੂੰ ਪਾਉਂਦੇ
ਕਿਉਂ ਅੱਜ-ਕਲ ਲੋਕ ਬੜੇ ਜਾਅਲੀ (ha, ha) ਜੇ ਨੇ ਆਉਂਦੇ?
ਮਿਲ਼ੇ ਜੂਰਤਾਂ ਆਲ਼ਾ ਇੱਕ 'ਤੇ ਨੀ ਦੋਗਲਿਆਂ ਦੇ ਬੱਗ
ਲਾਉਂਦੇ ਮਹਿਫ਼ਿਲਾਂ 'ਤੇ ਮੂੰਹੋਂ ਫ਼ਿਰ ਉਗਲਦੇ ਅੱਗ
ਡਾਂਗ ਮੋਰਾਂ 'ਚ ਪਵੇ 'ਤੇ ਫਿਰ ਲੋਟ ਐ ਜਮਾਨਾ
ਨਹੀਂ ਸਾਧ ਬੰਦਿਆਂ ਲਈ ਕਿੱਥੇ ਬਣਿਆ ਐ ਜਗ
ਨਹੀਂ ਜਾਣਦਾ ਵੀ ਹੈ ਨੀ ਕੀ ਰੌਲ਼ਾ ਮੇਰਾ ਪੱਟ ਦਾ
ਨੀ, "ਦਾੜੀ ਵੀ ਨੀ ਆਈ" ਇਹੀ ਕਹਿ-ਕਹਿ ਕੇ ਛੱਡ 'ਤਾ
ਨੀ ਗੱਲਾਂ ਨਾਲ਼ ਕਿੱਥੇ, ਮੰਨੇ ਭੂਤ ਫਿਰ ਲੱਤ ਦਾ
ਪਿੱਛੋਂ ਦੁਸ਼ਮਣ ਬਣੇ ਪਹਿਲਾਂ ਬਣ ਕੇ ਕਈ ਯਾਰ
ਥੋੜਾ ਦੁੱਖ ਤਾਂ ਹੁੰਦਾ ਐ, ਫਿਰ ਕਹਿਨਾਂ, "ਠੁੱਡ ਮਾਰ"
ਪਹਿਲਾਂ ਈ ਮੱਚਿਆ ਮਰੇ ਆੜੀ ਉੱਤੋਂ ਬੰਦਾ ਜਮਾ ਕੁਸਾ
ਜਮੀਂ ਸਹੀ ਕਹਿੰਦੇ ਲੋਕ, "ਤੈਨੂੰ ਜੱਚਦਾ ਨਹੀਂ ਗੁੱਸਾ
ਨਾ, ਨਾ, ਕਰਨਾ ਵੀ ਨਹੀਂ ਜੇ ਲੱਗੇ ਤੈਨੂੰ ਅੱਗ
ਸਿਰ ਉੱਤੇ ਪਾ ਲਈਂ ਪਾਣੀ ਦਾ ਫਿ' ਭਰ ਕੇ ਤੂ jug"
Smell jealousy ਦੀ ਆਉਂਦੀ ਸੜੇ, pizz-ਇਆਂ ਦੇ base
ਪਿੱਛੋਂ ਨਿੰਦਣ ਪ੍ਰਾਹੁਣਾ, ਮੂੰਹ 'ਤੇ ਕਰਦੇ praise
ਮੈਂ ਵੀ ਇਹੋ-ਜਿਹੀਆਂ ਲਈ ਰੱਖਾਂ "Fuck off" 'ਚ space
ਮੈਨੂੰ ਜਿਹਨੇ ਐ ਬਣਾਇਆ 'ਤੇ ਮੇਰਾ ਉਹਦਾ ਸਬ
ਥੋਡੀ ਰਾਖੀ ਦੀ ਨੀ ਲੋੜ, ਮੇਰਾ ਰਾਖਾ ਖ਼ੁਦ ਰੱਬ
ਥੋਡੇ ਦਿਲ 'ਚ ਭਲੇਖਾ ਜੇ ਲੈਣਾ ਤੁਸੀਂ ਦੱਬ
ਹੱਥ ਪੱਗ ਕਿਤੇ ਐਵੇਂ ਤੁਸੀਂ ਖੇਡ ਲਿਓ ਨਾ ਜਬ
ਥੋਨੂੰ Ford ਪਿੱਛੇ ਪਾਕੇ ਕਿਤੇ ਲਾ ਦਾਂ ਨਾ ਸੁਵਾਗਾ
ਕਹੋ ਮਾਲਕ਼ਾਂ ਨੂੰ ਥੋਡੀਆਂ ਕੇ ਖਿੱਚ ਲੈਣ ਵਾਗਾ
ਥੋਡਾ ਮਿਲ਼ੂ ਨਾ ਸਰੀਰ, ਤੇਜਾਬ ਹੋਜੂ ਰੂਹ
ਜਵਾਹਰ ਵਾਲ਼ੇ ਪੱਲ ਕਿਤੇ ਕਰ ਜੋ ਨਾ ਮੂੰਹ
ਮੂੰਹ ਕਿੱਧਰ ਨੂੰ ਚੱਕ ਲਿਆ ਹੁਣ ਅੱਗੇ ਨੂੰ?
ਕਾਹਨੂੰ ਕੋਈ ਮੈਥੋਂ ਪਾਪ ਕਰਵਾਓਂਗੇ ਗੁਰੂ?
ਸ਼ੁਰੂ ਸਾਵਧਾਨ, ਅੱਗੇ Deep Chahal ਦੀ zoo
ਸ਼ੁਰੂ ਸਾਵਧਾਨ, ਅੱਗੇ Deep Chahal ਦੀ zoo
Written by: Deep Chahal
instagramSharePathic_arrow_out

Loading...