album cover
Heroic
154
Hip-Hop/Rap
Heroic was released on April 17, 2025 by Deep Chahal as a part of the album Heroic - Single
album cover
Release DateApril 17, 2025
LabelDeep Chahal
Melodicness
Acousticness
Valence
Danceability
Energy
BPM72

Credits

PERFORMING ARTISTS
Deep Chahal
Deep Chahal
Performer
COMPOSITION & LYRICS
Deep Chahal
Deep Chahal
Songwriter
Bugzy
Bugzy
Arranger
PRODUCTION & ENGINEERING
Bugzy
Bugzy
Producer

Lyrics

[Chorus]
ਜੁੱਤੀ ਦੇ ਯਾਰਾਂ ਲਈ ਜੁੱਤੀ ਪਈ ਏ ਰਕਾਨੇ
ਰੋਂਦੇ ਫਿਰਦੇ ਆ ਰੋਲੀ ਖੁੱਟੀ ਪਈ ਏ ਰਕਾਨੇ
ਲਏ ਲੂਗਰ ਦੱਬਣ ਚ ਪਾਏ ਡਿੱਕੀ ਚ ਜਗਾਣੇ
ਅੱਸੀ ਅੱਡੀਆਂ ਤੇ ਅੱਕੇ ਮੂਹਰੇ ਲਾਏ ਲਾਏ ਜ਼ਮਾਨੇ
[Verse 1]
ਜਿੱਥੇ ਖੜ੍ਹਗੇ ਤਾਂ ਖੜ੍ਹਗੇ ਪੈਰ ਨੀ ਹਿਲਦੇ ਫਿਰ
ਵੈਰ ਚ ਪਸੇਰੀ ਪੱਕੇ ਫਾਇਰ ਏ ਮਿਲਦੇ ਫ਼ਿਰ
ਚੁਗਲਾਂ ਨੂੰ ਦਈਦੇ ਨਹੀਂ ਭੇਤ ਨੀ ਦਿਲ ਦੇ ਫਿਰ
ਵਾਰ ਵਾਰ ਖਾਕੇ ਵਾਰ ਪਿੱਠਾਂ ਤੇ ਬੈਠੇ ਆ
ਹਾਰ ਹਾਰ ਕੇ ਕਈ ਵਾਰੀ ਅੱਸੀ ਜਿੱਤਣ ਤੇ ਬੈਠੇ ਆ
ਪਿੰਡ ਬੈਠੇ ਦੇਖਦੇ ਸੀ ਦੋ ਸਾਲ ਬਾਅਦ ਜਿੱਥੇ
ਮਿੱਠ ਕੇ ਰਕਾਨੇ ਓਹਨਾਂ ਮਿੱਠਾ ਤੇ ਬੈਠੇ ਆ
[Verse 2]
ਅੱਜ ਦੇ ਏ ਰਾਜਿਆ ਸਾਨੂੰ ਫਿਕਰ ਨੀ ਕੱਲ ਦੇ
ਡਰ ਨੂੰ ਤਾਂ ਅੱਸੀ ਤੰਗ ਚਿੱਕਿਆਂ ਤੇ ਚੱਲ ਦੇ
ਆਦਤ ਨੀ ਮੁੱਛਾਂ ਸਹਿ ਬੇਗਾਨੀ ਤੇ ਮਨਾਉਣ ਦੀ
ਜੁਰਤ ਰੱਖੀ ਦੀ ਗੱਲ ਆਪਣੀ ਪਗਾਉਣ ਦੀ
[Verse 3]
ਹੌਲੋ ਫੁੱਕਦੇ ਆ ਬਿੱਲੋ ਜਦੋ ਲੱਗੇ ਝੜੀ ਲੱਗੇ ਸਾਉਣ ਦੀ
ਸ਼ੌਂਕਾਂ ਵਿਚੋ ਸ਼ੌਂਕ ਇਕ ਬੂਥ ਛੋਟੀ ਦੇ ਦੀ ਲਾਉਣ ਦੀ
ਜੀਪਾਂ 4x4 ਮਿੱਟੀ ਸਿਰ ਤੋਂ ਉਡਾਉਂਦੀਆਂ
ਨੁਕਰੀਆਂ ਪਹੀਆਂ ਚ ਧੂੜਾਂ ਪੱਟੀ ਆਉਂਦੀਆਂ
ਗੱਡ ਕੇ ਕਰੀਦੀ ਵਾਹੀ ਵੈਰੀ ਤੇ ਜ਼ਮੀਨ ਦੀ
ਟੁੱਟਣ ਨੀ ਦਿੰਦੇ ਜਿੱਥੇ ਗੱਲ ਆ ਯਕੀਨ ਦੀ
[Verse 4]
ਦਿਲ ਨੂੰ ਇਜਾਜ਼ਤ ਨੀ ਹੋਰ ਕੀਤੇ ਆਉਣ ਦੀ
ਇਕੋ ਨੂੰ ਆ ਰੀਝ ਬਸ ਜ਼ਿੰਦਗੀ ਚ ਪਾਉਣ ਦੀ
ਡੀ ਡਬਲ ਈ ਪੀ ਚਾਹਲ ਨੇਮ ਤਾਂ ਹੋਊ ਸੁਣਿਆ
ਵੱਟੇ ਦੇ ਸਰੀਰ ਤੇ ਛੋਟੇ ਦਾ ਟੈਟੂ ਖੁਣੇਆਂ
ਜਦੋ ਕੱਠੇ ਹੋਈਏ ਬਿੱਲੋ ਓਹਦੋਂ ਗਿਆਰਾਂ ਵਰਗਿਆ
ਭਾਈਆਂ ਵਰਗੇ ਆ ਯਾਰ ਤੇ ਨੀ ਭਾਈ ਯਾਰਾਂ ਵਰਗਿਆ
[Verse 5]
ਭੁੱਲ ਸਕਦੇ ਨੀ ਬਿੱਲੋ ਜਵਾਹਰਵਾਲੇ ਦੇ ਰਾਹ ਵਾਂਗੂ
ਜੱਟ ਦੇ ਸ਼ਰੀਰ ਨੂੰ ਲੱਗੇ ਆ ਸਾਹ ਵਾਂਗੂ
ਕੱਠੇ ਬਾਈਕੇ ਤੇ ਘੁੰਮੇ ਕੱਠੇ ਗੱਡੀਆਂ ਕਢਾਈਆਂ
ਜਿਨ੍ਹਾਂ ਘਰਾਂ ਦਿਆਂ ਪੋਰਚਾਂ ਦੀ ਰੌਣਕ ਵਧਾਈ
[Verse 6]
ਅੱਜ ਓਹਨਾਂ ਤੋਂ ਹੀ ਮੁੰਡਾ ਨੋਟ ਠੱਡੀਆਂ ਚ ਧਾਵੇ
ਜੇਹੜੇ ਯਾਰਾਂ ਨਾਲ ਪਹਿਲਾਂ ਕਦੇ ਤੰਗੀਆਂ ਹੰਢਾਈਆਂ
ਬਿੱਲੋ ਓਹੀ ਗੱਲ ਸਾਰੀ ਜੇਹੜੀ ਕਹੀ ਆ ਰਕਾਨੇ
ਕੱਲੀ ਕੱਲੀ ਰਾਈਮ ਦੇਖ ਚੁਣੀ ਪਈ ਏ ਰਕਾਨੇ
[Chorus]
ਜੁੱਤੀ ਦੇ ਯਾਰਾਂ ਲਈ ਜੁੱਤੀ ਪਈ ਏ ਰਕਾਨੇ
ਰੋਂਦੇ ਫਿਰਦੇ ਆ ਰੋਲੀ ਖੁੱਟੀ ਪਈ ਏ ਰਕਾਨੇ
ਲਏ ਦੱਬਣ ਲੂਗਰ ਚ ਪਾਏ ਡਿੱਕੀ ਚ ਜਗਾਣੇ
ਅੱਸੀ ਅੱਡੀਆਂ ਤੇ ਅੱਕੇ ਮੂਹਰੇ ਲਾਏ ਲਾਏ ਜ਼ਮਾਨੇ
[Outro]
ਜਿੱਥੇ ਖੜ੍ਹਗੇ ਤਾਂ ਖੜ੍ਹਗੇ ਨੀ
Written by: Deep Chahal
instagramSharePathic_arrow_out􀆄 copy􀐅􀋲

Loading...