Music Video
Music Video
Credits
PERFORMING ARTISTS
Gurkirpal Surapuri
Performer
COMPOSITION & LYRICS
Gurkirpal Surapuri
Lyrics
Sukhpal Sukh
Composer
PRODUCTION & ENGINEERING
Sukhpal Sukh
Producer
Lyrics
ਵੇ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੇ ਤੂੰ ਤਾਂ ਮਗਰ ਪੈ ਗਿਆ ਮੇਰੇ
ਵੇ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੇ ਤੂੰ ਤਾਂ ਮਗਰ ਪੈ ਗਿਆ ਮੇਰੇ
ਨੀ ਤੇਰੇ ਉੱਤੇ ਦਿਲ ਆ ਗਿਆ
ਨੀ ਤੇਰੇ ਉੱਤੇ ਦਿਲ ਆ ਗਿਆ ਹੋ ਤਾਂਯੋਂ ਮਾਰੀ ਦੇ ਗਲੀ ਦੇ ਵਿਚ ਗੇਰੇ
ਵੇ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੇ ਤੂੰ ਤਾਂ ਮਗਰ ਪੈ ਗਿਆ ਮੇਰੇ
ਤੇਰੇ ਉੱਤੇ ਦਿਲ ਆ ਗਿਆ ਸੋਹਣਿਏ ਤਾਂਯੋਂ ਮਾਰੀ ਦੇ ਗਲੀ ਦੇ ਵਿਚ ਗੇਰੇ
ਵਿਚੋਂ ਵਿਚੋਂ ਕਰਦਾ ਏ ਤੇਰਾ ਵੀ ਤਾਂ ਦਿਲ ਨੀ
ਗੱਲ ਸਾਡੀ ਮੰਨ ਸਾਨੂੰ ਕੱਲੀ ਕਿਤੇ ਮਿਲ ਨੀ
ਵਿਚੋਂ ਵਿਚੋਂ ਕਰਦਾ ਏ ਤੇਰਾ ਵੀ ਤਾਂ ਦਿਲ ਨੀ
ਗੱਲ ਸਾਡੀ ਮੰਨ ਸਾਨੂੰ ਕੱਲੀ ਕਿਤੇ ਮਿਲ ਨੀ
ਗੱਲ ਸਾਡੀ ਮੰਨ ਸਾਨੂੰ ਕੱਲੀ ਕਿਤੇ ਮਿਲ ਨੀ
ਵੇ ਜਾ ਜਾ ਪਰੇ ਹੱਟ ਵੇ ਰੰਜੀਆ ਇੱਥੇ ਤੇਰੇ ਜਿਹੇ ਫਿਰਦੇ ਬਥੇਰੇ
ਵੇ ਜਾ ਜਾ ਪਰੇ ਹੱਟ ਵੇ ਰੰਜੀਆ ਇੱਥੇ ਤੇਰੇ ਜਿਹੇ ਫਿਰਦੇ ਬਥੇਰੇ
ਨੀ ਅਸੀਂ ਵਿਲੱਖ ਓਹਨਾਂ ਚੋਂ
ਨਹੀਂ ਨੀ ਅਸੀਂ ਵਿਲੱਖ ਓਹਨਾਂ ਚੋਂ ਨਹੀਂ ਹੋ ਯਾਰੀ ਲਾ ਕੇ ਮੁਕਰ ਜਾਣ ਜਿਹੜੇ
ਵੇ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੇ ਤੂੰ ਤਾਂ ਮਗਰ ਪੈ ਗਿਆ ਮੇਰੇ
ਤੇਰੇ ਉੱਤੇ ਦਿਲ ਆ ਗਿਆ ਸੋਹਣਿਏ ਤਾਂਯੋਂ ਮਾਰੀ ਦੇ ਗਲੀ ਦੇ ਵਿਚ ਗੇਰੇ
ਅਸੀਂ ਨਹੀਂ ਪਿਆਰ ਦੀਆਂ ਚੱਕਰਾਂ 'ਚ ਪੈਣਾ ਵੇ
ਕੱਲੇ ਹੀ ਚੰਗੇ ਆਂ ਅਸੀਂ ਕੱਲੇ ਹੀ ਰਹੀਣਾ ਵੇ
ਅਸੀਂ ਨਹੀਂ ਪਿਆਰ ਦੀਆਂ ਚੱਕਰਾਂ 'ਚ ਪੈਣਾ ਵੇ
ਕੱਲੇ ਹੀ ਚੰਗੇ ਆਂ ਅਸੀਂ ਕੱਲੇ ਹੀ ਰਹੀਣਾ ਵੇ
ਨੀ ਦਿਨ ਸਾਡਾ ਨਹੀਂ ਲੰਘਦਾ
ਹੋ ਦਿਨ ਸਾਡਾ ਨਹੀਂ ਲੰਘਦਾ ਬਿਨਾਂ ਦਰਸ਼ਨ ਕੀਤਿਆਂ ਤੇਰੇ
ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੇ ਤੂੰ ਤਾਂ ਮਗਰ ਪੈ ਗਿਆ ਮੇਰੇ
ਤੇਰੇ ਉੱਤੇ ਦਿਲ ਆ ਗਿਆ ਸੋਹਣਿਏ ਤਾਂਯੋਂ ਮਾਰੀ ਦੇ ਗਲੀ ਦੇ ਵਿਚ ਗੇਰੇ
ਧੱਕੇ ਨਾਲ ਨਾ ਸੁਰਾਪੁਰੀ ਫੜ੍ਹਾਂ ਤੇਰੀ ਬਾਂਹ ਨੀ
ਜਿੰਨਾ ਚਿਰ ਕਹੇਂਗੀ ਨਾ ਆਪੇ ਤੂੰ ਤਾਂ ਨੀ
ਧੱਕੇ ਨਾਲ ਨਾ ਸੁਰਾਪੁਰੀ ਫੜ੍ਹਾਂ ਤੇਰੀ ਬਾਂਹ ਨੀ
ਜਿੰਨਾ ਚਿਰ ਕਹੇਂਗੀ ਨਾ ਆਪੇ ਤੂੰ ਤਾਂ ਨੀ
ਜਿੰਨਾ ਚਿਰ ਕਹੇਂਗੀ ਨਾ ਆਪੇ ਤੂੰ ਤਾਂ ਨੀ
ਵੇ ਪਈ ਜੁਗਾ ਪਵਾਰਾ ਸੋਹਣਿਆ ਮੰਨ ਲੈ ਹਾਏ ਵੇ ਪਤਾ ਲੱਗਿਆ ਜਦੋਂ ਘਰ ਮੇਰੇ
ਵੇ ਪਈ ਜੁਗਾ ਪਵਾਰਾ ਸੋਹਣਿਆ ਮੰਨ ਲੈ ਹਾਏ ਵੇ ਪਤਾ ਲੱਗਿਆ ਜਦੋਂ ਘਰ ਮੇਰੇ
ਤੂੰ ਇੱਕ ਵਾਰੀ ਕਹੀਂ ਤਾਂ ਸਹੀ
ਨੀ ਇੱਕ ਵਾਰੀ ਕਹੀਂ ਤਾਂ ਸਹੀ ਹੋ ਮੰਮੀ ਡੈਡੀ ਵੀ ਮਨਾ ਲਵਾਂ ਤੇਰੇ
ਵੇ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੇ ਤੂੰ ਤਾਂ ਮਗਰ ਪੈ ਗਿਆ ਮੇਰੇ
ਤੇਰੇ ਉੱਤੇ ਦਿਲ ਆ ਗਿਆ ਸੋਹਣਿਏ ਤਾਂਯੋਂ ਮਾਰੀ ਦੇ ਗਲੀ ਦੇ ਵਿਚ ਗੇਰੇ
Written by: Gurkirpal Surapuri, Param Pal, Sukhpal Sukh