album cover
Halla Gulla
album cover
Halla Gulla was released on November 29, 2024 by GEET MP3 as a part of the album Future Folk - EP
November 29, 2024
LabelGEET MP3
BPM82
Melodicness
Acousticness
Valence
Danceability
Energy

Lyrics

And guess who's on the beat again?
Gaiphy
ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਵੇ, ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਆਖਦੇ ਨੇ, ਵੇ, ਆਖਦੇ ਨੇ
ਆਖਦੇ ਨੇ ਲੋਕੀ, "ਤੇਰੀ ਪੀਣੀ ਮਾੜੀ ਐ"
ਕਦੋਂ phone ਲਾਇਆ ਪੈੱਗ ਲਾ ਕੇ, ਪਤਲੋ?
ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਵੇ, ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਸੱਚ ਪੁੱਛੋ ਮੈਨੂੰ ਜਮਾਂ ਵੇਹਲੇ ਲੱਗਦੇ
Chandigarh cafe'an 'ਤੇ ਮੇਲੇ ਲੱਗਦੇ
ਖਾਧੀ ਆ ਨੀ ਜਿਹੜੀ ਉਹ ਵੀ ਪੈਂਦੀ ਤੋੜ ਨੀ
ਆਥਣੇ ਜੇ ਬਦਲ ਹੀ ਜਾਵੇ ਤੋਰ ਨੀ
ਤੇਰੀਆਂ ਹੀ, ਤੇਰੀਆਂ ਹੀ
ਹਾਏ, ਤੇਰੀਆਂ ਹੀ ਉੱਡਦੀਆਂ ਕਾਹਤੋਂ ਖ਼ਬਰਾਂ?
ਦੱਸੂ ਕਦੇ ਕੱਲ੍ਹੀ ਨੂੰ ਬਿਠਾ ਕੇ, ਪਤਲੋ
ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਵੇ, ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
(ਕੰਮ-ਕਾਰ, ਕੰਮ-ਕਾਰ, ਕੰਮ-ਕਾਰ)
(ਹੱਲਾ-ਗੁੱਲਾ ਰੱਖੀਦੈ, ਰੱਖੀਦੈ, ਰੱਖੀਦੈ)
ਰੱਖੀ ਆਹਾ ਮੋਢੇ ਉੱਤੇ ਲੋਈ ਆ ਕਿਵੇਂ?
ਐਡੀ ਗੱਲ-ਬਾਤ ਤੇਰੀ ਹੋਈ ਆ ਕਿਵੇਂ?
ਜਿਥੋਂ ਹੋਈ ਆ ਗੱਲ-ਬਾਤ ਵੱਡੀ, ਸੋਹਣੀਏ
ਨੀ, ਪਹਿਲਾਂ-ਪਹਿਲਾਂ ਖੇਡੀ ਆ kabaddi, ਸੋਹਣੀਏ
ਕਿਹੜਿਆਂ? ਕਿਹੜਿਆਂ?
ਵੇ, ਕਿਹੜਿਆਂ cup'an 'ਤੇ ਲਾਏ ਜੱਫੇ ਦੱਸਦੇ?
ਕੋਈ ਮੁੜਿਆ ਨਹੀਂ ਸੁੱਕਾ raid ਪਾ ਕੇ, ਪਤਲੋ
ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਵੇ, ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਹੋ, ਰੱਖਦਾ ਨਹੀਂ ਗੱਡੀ ਵਿੱਚ ਕਾਪੀ, Cheeme'an
ਲੱਗਦੇ ਪੁਰਾਣਾ ਮੈਨੂੰ ਪਾਪੀ, Cheeme'an
ਤੁਰਦੇ ਨੇ ਰੌਲੇ-ਗੌਲੇ ਨਾਲ਼, ਬੱਲੀਏ
ਹੋਰਾਂ ਨਾਲ਼ੋਂ different ਚਾਲ, ਬੱਲੀਏ
ਕਿੱਲੇ ਵਿੱਚ, ਕਿੱਲੇ ਵਿੱਚ
ਹੋ, ਕਿੱਲੇ ਵਿੱਚ ਸੁਣਿਆ ਮੈਂ ਕੋਠੀ ਤੇਰੀ ਏ
ਦੇਖੀਂ Sangrur ਕਦੇ ਆ ਕੇ, ਪਤਲੋ
ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
ਵੇ, ਕੰਮ-ਕਾਰ ਦੱਸ ਤੇਰਾ ਕੀ, ਚੋਬਰਾਂ?
ਹੱਲਾ-ਗੁੱਲਾ ਰੱਖੀਦੈ ਕਰਾਕੇ, ਪਤਲੋ
Written by: Harf Cheema
instagramSharePathic_arrow_out􀆄 copy􀐅􀋲

Loading...