Vídeo musical
Vídeo musical
Créditos
PERFORMING ARTISTS
Karan Benipal
Performer
Deep Jandu
Performer
COMPOSITION & LYRICS
Deep Jandu
Composer
Aman Jaluria
Lyrics
Letras
ਕਰਨ ਬੇਨੀਪਾਲ, ਦੀਪ ਜੰਡੂ
ਤੋੜ ਗਈ ਸੀ ਯਾਰੀ, ਜਿਹਨੂੰ ਕੱਲਾ ਜਾਣ ਕੇ
ਛੱਡ ਗਈ ਸੀ ਪੱਲਾ, ਜੀਦਾ ਪੱਲਾ ਸ਼ਾਣ ਕੇ
ਆ ਗਿਆ ਨੀ ਓਹੀ ਬਿੱਲੋ ਟਾਈਮ
ਤੋੜ ਗਈ ਸੀ ਯਾਰੀ, ਜਿਹਨੂੰ ਕੱਲਾ ਜਾਣ ਕੇ
ਛੱਡ ਗਈ ਸੀ ਪੱਲਾ, ਜੀਦਾ ਪੱਲਾ ਸ਼ਾਣ ਕੇ
ਤੈਥੋਂ ਵਧ ਦਿਲ ਵਿੱਚ, ਥਾਂ ਯਾਰਾਂ ਲਈ
ਇਹ ਤਾਂ ਕੋਕਿਆਂ ਦੇ ਵਾਂਗ, ਦਿਲ ਵਿੱਚ ਜੜੇ ਨੇ
ਜੱਟ ਬਣਿਆ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿੱਥੇ ਤੂੰ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਆਉਂਦੇ ਬੇਲੀਆਂ ਨਾਲ ਪੀਣ ਦੇ ਨਜ਼ਾਰੇ ਬੜੇ ਨੇ
ਸੋਚਦੀ ਹੋਊਗੀ ਤਾਰੇ ਗਿਨ ਦਾ ਹੋਊਗਾ
ਮੇਰੇ ਬਿਨਾ ਰਾਤਾਂ ਨੂੰ ਓਹ ਜਾਗ ਜਾਗ ਕੇ
ਯਾਦ ਤੇਰੀ ਉੱਤੇ ਵੀ ਨੀ ਯਾਦ ਕਰਦੀ
ਕੱਟਣਾ ਨੀ ਦਿਨ ਕਦੇ ਤੇਰੀ ਆਸ ਤੇ
ਸੋਚਦੀ ਹੋਊਗੀ ਤਾਰੇ ਗਿਨ ਦਾ ਹੋਊਗਾ
ਮੇਰੇ ਬਿਨਾ ਰਾਤਾਂ ਨੂੰ ਓਹ ਜਾਗ ਜਾਗ ਕੇ
ਯਾਦ ਤੇਰੀ ਉੱਤੇ ਵੀ ਨੀ ਯਾਦ ਕਰਦੀ
ਕੱਟਣਾ ਨੀ ਦਿਨ ਕਦੇ ਤੇਰੀ ਆਸ ਤੇ
ਓਹ ਕਦਮੀ ਲੇਖਾਂ ਦੇ ਵਿੱਚੋਂ ਗਈ ਜਦੋ ਦੀ
ਦਿਨ ਮਿਤਰਾਂਦੇ ਗੁੱਡੀ ਵਾਂਗੂ ਰਹਿੰਦੇ ਚੜ੍ਹੇ ਨੇ
ਜੱਟ ਬਣਿਆ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿੱਥੇ ਤੂੰ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਆਉਂਦੇ ਬੇਲੀਆਂ ਨਾਲ ਪੀਣ ਦੇ ਨਜ਼ਾਰੇ ਬੜੇ ਨੇ
ਤੇਰੇ ਨਾਲ ਲਈ ਗੇੜੀ ਭੁੱਲ ਹੀ ਜਾਈਦੀ
ਯਾਰਾਂ ਬੇਲੀਆਂ ਨਾਲ ਜਦੋ ਗੇੜੇ ਵੱਜਦੇ
ਆਸ਼ਿਕੀ ਤੇ ਯਾਰੀ ਫੇਰ ਪੇ ਜਾਂਦੀ ਭਾਰੀ
ਅੱਧੀ ਰਾਤੀ ਹੁੰਦੇ ਲਲਕਾਰੇ ਵੱਜਦੇ
ਤੇਰੇ ਨਾਲ ਲਈ ਗੇੜੀ ਭੁੱਲ ਹੀ ਜਾਈਦੀ
ਯਾਰਾਂ ਬੇਲੀਆਂ ਨਾਲ ਜਦੋ ਗੇੜੇ ਵੱਜਦੇ
ਆਸ਼ਿਕੀ ਤੇ ਯਾਰੀ ਫੇਰ ਪੇ ਜਾਂਦੀ ਭਾਰੀ
ਅੱਧੀ ਰਾਤੀ ਹੁੰਦੇ ਲਲਕਾਰੇ ਵੱਜਦੇ
ਘਰ ਦੀ ਕੱਢੀ ਚ ਬਿੱਲੋ ਰਾਣੀਏ
ਨੀ ਤੇਰੇ ਸਾਰੇ ਖ਼ਤ ਸੜੇ ਨੇ
ਜੱਟ ਬਣਿਆ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿੱਥੇ ਤੂੰ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਆਉਂਦੇ ਬੇਲੀਆਂ ਨਾਲ ਪੀਣ ਦੇ ਨਜ਼ਾਰੇ ਬੜੇ ਨੇ
ਹੋ ਮੁੰਡਾ ਚੋਟੀ ਦਾ ਹੋਗਿਆ ਸ਼ਿਕਾਰੀ ਬੱਲੀਏ
ਨੀ ਜਿਹਨੂੰ ਚਾਰ ਦਿਨੋਂ ਖੇਡ ਦਿਲੋਂ ਕੱਢ ਗਈ ਸੀ
ਮੁੜ ਕੇ ਨਾ ਮੋੜ ਉਸ ਪਰ ਧਰਿਆ
ਨੀ ਜੇਹੜੇ ਮੋੜ ਤੇ ਜਲੂਰੀਆ ਨੂੰ ਛੱਡ ਗਈ ਸੀ
ਮੁੰਡਾ ਚੋਟੀ ਦਾ ਹੋਗਿਆ ਸ਼ਿਕਾਰੀ ਬੱਲੀਏ
ਨੀ ਜਿਹਨੂੰ ਚਾਰ ਦਿਨੋਂ ਖੇਡ ਦਿਲੋਂ ਕੱਢ ਗਈ ਸੀ
ਮੁੜ ਕੇ ਨਾ ਮੋੜ ਉਸ ਪਰ ਧਰਿਆ
ਨੀ ਜੇਹੜੇ ਮੋੜ ਤੇ ਜਲੂਰੀਆ ਨੂੰ ਛੱਡ ਗਈ ਸੀ
ਯਾਰਾਂ ਬੇਲੀਆਂ ਨਾ ਲਿਖ ਗਾ ਲੈਣੇ ਆ
ਐਵੇਂ ਫੁਕਰੀਆਂ ਪਿੱਛੇ ਵਰਕੇ ਨਾ ਭਰੇ ਨੇ
ਜੱਟ ਬਣਿਆ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿੱਥੇ ਤੂੰ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਆਉਂਦੇ ਬੇਲੀਆਂ ਨਾਲ ਪੀਣ ਦੇ ਨਜ਼ਾਰੇ ਬੜੇ ਨੇ
ਕਰਨ ਬੇਨੀਪਾਲ, ਦੀਪ ਜੰਡੂ
ਆ ਗਿਆ ਨੀ ਓਹੀ ਬਿੱਲੋ ਟਾਈਮ
ਆ ਰੋਲੋਵਾਲਾ
Written by: Aman Jaluria, Deep Jandu


