Vídeo musical

Teri Meri Tutju - SHIVJOT (Full Video) | Jugraj Rainkh | Josan Bros | New Punjabi Songs 2018
Mira el vídeo musical de {trackName} de {artistName}

Presentada en

Créditos

PERFORMING ARTISTS
Shivjot
Shivjot
Performer
COMPOSITION & LYRICS
Shivjot
Shivjot
Songwriter

Letras

ਤੇਰੀ-ਮੇਰੀ ਟੁੱਟਜੂ, breakup ਹੋਜੂ ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ ਨਿੱਕੀ-ਨਿੱਕੀ ਗੱਲ 'ਤੇ ਨਿੱਤ ਤੜਫ਼ਾਉਣੈ ਵਿਆਹ ਕਰਵਾਕੇ ਫ਼ਿਰ ਕੀ ਕਰਾਉਣੈ? ਜੇ ਤੇਰੇ ਔਰੇ ਦੇ ਵਿੱਚ ਫ਼ੱਸਦੀਆਂ heel'an ਵਾਲੀਆਂ ਵੇ ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ ਵੇ ਤੇਰੀ-ਮੇਰੀ ਟੁੱਟਜੂ ਇਸ਼ਕ 'ਚ ਪਾ ਲਈ ਵੇ ਪਤਾ ਨਹੀਂ ਕਿਵੇਂ ਪਿੱਛੇ ਲਾ ਲਈ ਵੇ Propose ਵੀ ਮੈਂ ਕਰਿਆ ਵੇ ਤੂੰ ਤਾਂ ਸ਼ਰਮ ਹੀ ਲਾ ਲਈ ਵੇ ਇਸ਼ਕ 'ਚ ਪਾ ਲਈ ਵੇ ਪਤਾ ਨਹੀਂ ਕਿਵੇਂ ਪਿੱਛੇ ਲਾ ਲਈ ਵੇ Propose ਵੀ ਮੈਂ ਕਰਿਆ ਵੇ ਤੂੰ ਤਾਂ ਸ਼ਰਮ ਹੀ ਲਾ ਲਈ ਵੇ ਜੇ ਤੈਨੂੰ ਰੋਜ snap'an ਭੇਜਣ ਮੇਰੀਆਂ ਸਾਲੀਆਂ ਵੇ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ ਵੇ ਤੇਰੀ-ਮੇਰੀ ਟੁੱਟਜੂ ਅੱਜਕਲ ma'am ਆਂ ਤੇ ਮਰਦੈ ਗੱਲਾਂ ਹੁਣ western ਕਰਦੈ Filmy ਜਿਹਾ ਹੋ ਗਿਆ ਤੇਰਾ taste ਵੇ ਮਹਫ਼ਿਲ ਲਈ ਨਿੱਤ ਤਿਆਰੀ ਯਾਰਾਂ ਨਾਲ ਪੱਕੀ ਯਾਰੀ ਮੇਰੀ ਕਿਉਂ energy ਕੀਤੀ waste ਵੇ? I hope ਤੂੰ ਚੱਜ ਨਾਲ ਮੇਰੀਆਂ ਗੱਲਾਂ ਖਾਨੈ ਬਾਹਲੀਆਂ ਵੇ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ ਕਰ ਲਈ Shivjot ਮੈਂ ਗ਼ਲਤੀ ਤੈਨੂੰ bae ਬਣਾਕੇ ਵੇ ਤੇਰੇ ਸ਼ਰਬਤ ਵਰਗੇ ਬੋਲਾਂ ਉਤੇ trust ਜਤਾ ਕੇ ਕਰ ਲਈ ਲੱਗਦੈ ਮੈਂ ਗ਼ਲਤੀ ਤੈਨੂੰ bae ਬਣਾਕੇ ਵੇ ਤੇਰੇ ਸ਼ਰਬਤ ਵਰਗੇ ਬੋਲਾਂ ਉਤੇ trust ਜਤਾ ਕੇ ਘੜੀ-ਘੜੀ ਗੱਲ 'ਤੇ ਕੀ ਸਮਝਾਉਣੈ? ਬੱਚਿਆਂ ਵਾਂਗ ਬਹਾਨੇ ਪਹਿਲਾਂ ਹੀ ਸੋਚ ਕੇ ਆਉਨੈ ਮੈਂ ਸੁਪਨੇ 'ਚ ਐਵੇਂ ਹੀ ਰਾਤੀ ਗਲੀਆਂ lit ਕਰਾ ਲੀਆਂ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ ਵੇ ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ Breakup ਹੋਜੂ, ਹੋਜੂ ਵੇ, ਤੇਰੀ-ਮੇਰੀ ਟੁੱਟਜੂ
Writer(s): Jugraj Rainkh, Shivjot Lyrics powered by www.musixmatch.com
instagramSharePathic_arrow_out