Presentada en

Créditos

PERFORMING ARTISTS
Diljit Dosanjh
Diljit Dosanjh
Performer
Ranbir Singh
Ranbir Singh
Performer
COMPOSITION & LYRICS
Ranbir Singh
Ranbir Singh
Songwriter

Letras

ਹੋ, ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ (ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ) ਕੁੜੀਆਂ 'ਚ ਜੀਹਦੀ ਨਾ ਲੜਾਈ ਮੁੱਕਦੀ ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ ਕੁੜੀਆਂ 'ਚ ਜੀਹਦੀ ਨਾ ਲੜਾਈ ਮੁੱਕਦੀ ਹੱਦ ਜੋ ਸ਼ੁਦਾਈਪੁਣੇ ਦੀ ਆ ਮੁੱਕਦੀ ਚੇਲਿਆਂ 'ਚ ਓਦੋਂ ਗੁਰੂ-ਗੁਰੂ ਹੁੰਦੀ ਆ ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ... (ਗੱਲਬਾਤ) ਓ, ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ Borkan Omar ਦੇ ਜਿਹਾ ਗੱਭਰੂ Government ਫਿਰਦੀ ਆ ban ਲਾਉਣ ਨੂੰ Hollywood ਵਾਲਿਆਂ 'ਚ talk ਚੱਲਦੀ ਮਿੱਤਰਾਂ ਨਾ' ਫਿਰਦੇ ਆ sign ਹੋਣ ਨੂੰ Share market ਵਾਂਗੂ ਚੜ੍ਹੇ ਗੱਭਰੂ Top ਦੀ currency ਜਿਵੇਂ Euro ਹੁੰਦੀ ਆ ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ... (ਗੱਲਬਾਤ) ਓ, ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਚੌੜਾ-ਚੌੜਾ ਸੀਨਾਂ ਨੀਂ ਪਹਾੜ ਵਰਗਾ ਕਰਦਾ ਕਮੀਜ਼ਾਂ ਦੇ ਆ ਕਾਜ ਢਿੱਲੇ ਨੀਂ ਓ, ਰੱਖਦਾ ਡਰਾਉਣ ਲਈ ਨਾ gun, ਰਾਣੀਏਂ ਦਬਕੇ ਨਾ' ਕਰ ਦਿੰਦਾ ਲੀੜੇ ਗਿੱਲੇ ਨੀਂ ਓ, fake ਪੁਣੇ ਤੋਂ ਆ Ranbir ਦੂਰ ਨੀਂ ਜਿੰਨੀਂ ਗੱਲ ਕੀਤੀ ਉਹ true ਹੁੰਦੀ ਆ ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ... (ਗੱਲਬਾਤ) ਓ, ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
Writer(s): Diljit Dosanjh Lyrics powered by www.musixmatch.com
instagramSharePathic_arrow_out