Vídeo musical

Outfit (From "Ujda Chaman")
Mira el vídeo musical de {trackName} de {artistName}

Presentada en

Créditos

PERFORMING ARTISTS
Guru Randhawa
Guru Randhawa
Performer
Sunny Singh Nijjar
Sunny Singh Nijjar
Actor
COMPOSITION & LYRICS
Guru Randhawa
Guru Randhawa
Composer

Letras

ਅੱਖਾਂ ਵਿਚ ਪਾਇਆ mascara ਇਕ ਲੱਖ ਦਾ ਜਿਹੜਾ ਤੈਨੂੰ ਤੱਕੇ ਹੋ ਜਏ fan ਮੋਟੀ ਅੱਖ ਦਾ ਅੱਖਾਂ ਵਿਚ ਪਾਇਆ mascara ਇਕ ਲੱਖ ਦਾ ਜਿਹੜਾ ਤੈਨੂੰ ਤੱਕੇ ਹੋ ਜਏ fan ਮੋਟੀ ਅੱਖ ਦਾ ਚੋਰੀ-ਚੋਰੀ ਅੱਖੀਆਂ ਮਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ ਦਿਨ ਮੇਂ ਦਿਖਾਦੇ ਤਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ (ਮੁਟਿਆਰੇ) ਤੇਰੀ, ਤੇਰੀ, ਤੇਰੀ beauty ਦੇ ਦੀਵਾਨੇ ਮੁੰਡੇ ਮੇਰੇ town ਦੇ ਓ, ਤੇਰੀ beauty ਦੇ ਦੀਵਾਨੇ ਮੁੰਡੇ ਮੇਰੇ town ਦੇ ਹੋ ਗਏ ਨੇ ਦੀਵਾਨੇ ਮੁੰਡੇ ਮੇਰੇ town ਦੇ Count ਕਰਦੇ ਲੱਕ ਦੇ ਹੁਲਾਰੇ, outfit ਤੇਰੀ, ਮੁਟਿਆਰੇ ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ (ਮੁਟਿਆਰੇ) Gucci ਤੇ Prada ਵਾਲੇ ਹੋ ਗਏ ਤੇਰੇ fan ਨੀ "ਤੈਨੂੰ ਆਪਣੀ ਬਣਾਉਣਾ," ਤੈਨੂੰ brand ਸਾਰੇ ਕਹਿਨ ਨੀ Gucci ਤੇ Prada ਵਾਲੇ ਹੋ ਗਏ ਤੇਰੇ fan ਨੀ "ਆਪਣੀ ਬਣਾਉਣਾ ਤੈਨੂੰ," brand ਸਾਰੇ ਕਹਿਨ ਨੀ ਬੱਚਾ-ਬੱਚਾ line'an ਮਾਰੇ, outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ ਦਿਨ ਮੇਂ ਦਿਖਾਦੇ ਤਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ (ਮੁਟਿਆਰੇ)
Writer(s): Preet Hundal, Guru Randhawa, Gursharanjot Singh Randhawa Lyrics powered by www.musixmatch.com
instagramSharePathic_arrow_out