Letras

ਬਸ ਸੋਹਣੇ-ਸੋਹਣੇ... ਬਸ ਸੋਹਣੇ-ਸੋਹਣੇ... ਇੱਕ designer ਮੇਰੇ ਸੂਟਾਂ ਦੇ ਲਈ ਰੱਖ ਤੂੰ ਬੇਸ਼ੱਕ eyeliner ਨਾ ਲੈਕੇ ਦੇਵੀਂ ਅੱਖ ਨੂੰ ਇੱਕ designer ਮੇਰੇ ਸੂਟਾਂ ਦੇ ਲਈ ਰੱਖ ਤੂੰ ਬੇਸ਼ੱਕ eyeliner ਨਾ ਲੈਕੇ ਦੇਵੀਂ ਅੱਖ ਨੂੰ ਗੱਲ ਦਿਲ ਦੀ ਤੂੰ ਸਾਰੀ... ਓ, ਗੱਲ ਦਿਲ ਦੀ ਤੂੰ ਸਾਰੀ ਅੱਖਾਂ ਨਾਲ ਕਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ ਸੂਟ ਦਿਵਾਉਂਦਾ ਰਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ ਸੂਟ ਦਿਵਾਉਂਦਾ ਰਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ... ਨਿੱਕੀ ਹੁੰਦੀ ਤੋਂ ਇਹ ਚਾਹ ਵੇ, ਹੁਣ ਸਾਰੇ ਦਵੀਂ ਪੁਗਾ ਵੇ ਮੈਨੂੰ ਰੰਗ-ਬਿਰੰਗੇ ਇਹ ਦੁਪੱਟੇ ਲੈ ਦਈਂ ਭਾਵੇਂ ਪੰਜਾਵੇ ਨਿੱਕੀ ਹੁੰਦੀ ਤੋਂ ਇਹ ਚਾਹ ਵੇ, ਹੁਣ ਸਾਰੇ ਦਵੀਂ ਪੁਗਾ ਵੇ ਮੈਨੂੰ ਰੰਗ-ਬਿਰੰਗੇ ਇਹ ਦੁਪੱਟੇ ਲੈ ਦਈਂ ਭਾਵੇਂ ਪੰਜਾਵੇ ਲੰਬੀ car ਮੈਂ ਨਾ ਮੰਗਦੀ, ਰਾਣੀਹਾਰ ਮੈਂ ਨਾ ਮੰਗਦੀ ਸ਼ੌਕ ਸੀ ਸਾਰੇ ਦੱਸਤੇ, heel'an ਚਾਰ ਮੈਂ ਨਾ ਮੰਗਦੀ ਸ਼ੌਕ ਨਾਲ ਕਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ ਸੂਟ ਦਿਵਾਉਂਦਾ ਰਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ ਸੂਟ ਦਿਵਾਉਂਦਾ ਰਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ... ਨਾ ਝੂਠ, ਨਾ ਕੋਈ ਲਾਰਾ, ਦਿਲ ਵੱਡਾ ਕਰ ਲਈਂ ਯਾਰਾ Farmaan, ਵੇ ਤੇਰਾ bank balance ਮੇਰੇ 'ਤੇ ਉਡਣਾ ਸਾਰਾ ਨਾ ਝੂਠ, ਨਾ ਕੋਈ ਲਾਰਾ, ਦਿਲ ਵੱਡਾ ਕਰ ਲਈਂ ਯਾਰਾ Farmaan, ਵੇ ਤੇਰਾ bank balance ਮੇਰੇ 'ਤੇ ਉਡਣਾ ਸਾਰਾ ਰੰਗ ਨਵਾਂ ਲੈ ਦਈਂ ਹਰ ਵਾਰੀ, ਹਰ ਮਹੀਨੇ ਰੱਖੀਂ ਤਿਆਰੀ ਬਸ ਜ਼ਿੰਦਗੀ ਕੱਟ ਲੈ ਹੱਸ ਕੇ, ਮੈਂ ਚੰਗੀ ਆਂ ਜਾਂ ਮਾੜੀ ਵੇ ਹੁਣ ਤਾਂ ਸਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ ਸੂਟ ਦਿਵਾਉਂਦਾ ਰਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ ਸੂਟ ਦਿਵਾਉਂਦਾ ਰਹੀਂ ਜੱਟੀ ਨੂੰ ਬਸ ਸੋਹਣੇ-ਸੋਹਣੇ... (Roxen on the music)
Writer(s): Rox A, Farmaan Lyrics powered by www.musixmatch.com
instagramSharePathic_arrow_out