Créditos
PERFORMING ARTISTS
AP Dhillon
Performer
COMPOSITION & LYRICS
Amritpal Singh Dhillon
Songwriter
Letras
ਕਾਲੀ ਗੱਡੀ ਵਿੱਚ (ਕਾਲੀ ਗੱਡੀ ਵਿੱਚ)
ਬੈਠਾ ਯਾਰ ਤੇਰਾ, ਬਿੱਲੋ (ਬੈਠਾ ਯਾਰ ਤੇਰਾ, ਬਿੱਲੋ)

ਫ਼ੋਕੀਆਂ ਨਾ ਫੜਾਂ ਕਦੇ ਮਾਰੀਆਂ (ਫੜਾਂ ਕਦੇ)
Top 'ਤੇ ਆ ਰੱਖੀਆਂ ਨੇ ਯਾਰੀਆਂ
ਦਾਦੇ-ਪੜਦਾਦੇ ਤੋਂ ਆ ਚੱਲੇ ਸਰਦਾਰੀ
ਥਾਲਾਂ ਹੋਰਾਂ ਵਿੱਚ ਚੁੰਝਾਂ ਨਹੀਓਂ ਮਾਰੀਆਂ
ਹੁਣ focus ਆ ਮੇਰਾ, ਬਸ ਥੋੜ੍ਹਾ ਰੱਖ ਜ਼ੇਰਾ
Top ਦੇ record'an ਵਿੱਚ ਵੱਜੂ ਗਾਣਾ ਮੇਰਾ, ਬਿੱਲੋ
(ਵੱਜੂ ਗਾਣਾ ਮੇਰਾ, ਬਿੱਲੋ, ਵੱਜੂ ਗਾਣਾ ਮੇਰਾ, ਬਿੱਲੋ)
ਵੱਜੂ ਗਾਣਾ ਮੇਰਾ, ਬਿੱਲੋ (ਵੱਜੂ ਗਾਣਾ ਮੇਰਾ, ਬਿੱਲੋ)
Hey, ਕਾਲੀ ਗੱਡੀ ਵਿੱਚ, ਬੈਠਾ ਯਾਰ ਤੇਰਾ
Downtown ਅੱਜਕੱਲ੍ਹ ਵੱਜਦਾ ਆ ਗੇੜਾ
ਇਹਨਾਂ leader'an ਦੇ ਪਿੱਛੇ ਹੁਣ ਹੱਥ, ਬਿੱਲੋ ਮੇਰਾ
Top ਦੇ ਸ਼ਿਕਾਰੀਆਂ ਦਾ ਟੋਲਾ, ਬਿੱਲੋ ਮੇਰਾ
ਕਾਲੀ ਗੱਡੀ ਵਿੱਚ (ਕਾਲੀ ਗੱਡੀ ਵਿੱਚ)
ਬੈਠਾ ਯਾਰ ਤੇਰਾ, ਬਿੱਲੋ (ਬੈਠਾ ਯਾਰ ਤੇਰਾ, ਬਿੱਲੋ)
ਬੈਠਾ ਯਾਰ ਤੇਰਾ, ਬਿੱਲੋ (ਬੈਠਾ ਯਾਰ ਤੇਰਾ, ਬਿੱਲੋ)
(ਬੈਠਾ ਯਾਰ ਤੇਰਾ, ਬਿੱਲੋ)
ਰਾਤਾਂ ਜਾਗ-ਜਾਗ ਕੇ, ਮਿਹਨਤਾਂ ਆ ਕੀਤੀਆਂ (ਮਿਹਨਤਾਂ ਆ ਕੀਤੀਆਂ)
ਕਰਾਂ ਸਿੱਧੀ ਗੱਲ, ਨਾ ਮੈਂ ਕਰਾਂ ਰਾਜਨੀਤੀਆਂ
ਨੀ, ਹੁਣ focus ਆ ਮੇਰਾ, ਬਸ ਥੋੜ੍ਹਾ ਰੱਖ ਜ਼ੇਰਾ
Top ਦੇ record'an ਵਿੱਚ ਵੱਜੂ ਗਾਣਾ ਮੇਰਾ, ਬਿੱਲੋ
(ਵੱਜੂ ਗਾਣਾ ਮੇਰਾ, ਬਿੱਲੋ, ਵੱਜੂ ਗਾਣਾ ਮੇਰਾ, ਬਿੱਲੋ)
ਵੱਜੂ ਗਾਣਾ ਮੇਰਾ, ਬਿੱਲੋ (ਵੱਜੂ ਗਾਣਾ ਮੇਰਾ, ਬਿੱਲੋ)
ਕਾਲੀ ਗੱਡੀ ਵਿੱਚ, ਬੈਠਾ ਯਾਰ ਤੇਰਾ
Downtown ਅੱਜਕੱਲ੍ਹ ਵੱਜਦਾ ਆ ਗੇੜਾ
ਇਹਨਾਂ leader'an ਦੇ ਪਿੱਛੇ ਹੁਣ ਹੱਥ, ਬਿੱਲੋ ਮੇਰਾ
Top ਦੇ ਸ਼ਿਕਾਰੀਆਂ ਦਾ ਟੋਲਾ, ਬਿੱਲੋ ਮੇਰਾ
ਕਾਲੀ ਗੱਡੀ ਵਿੱਚ (ਕਾਲੀ ਗੱਡੀ ਵਿੱਚ)
ਬੈਠਾ ਯਾਰ ਤੇਰਾ, ਬਿੱਲੋ (ਬੈਠਾ ਯਾਰ ਤੇਰਾ, ਬਿੱਲੋ)
ਬੈਠਾ ਯਾਰ ਤੇਰਾ, ਬਿੱਲੋ (ਬੈਠਾ ਯਾਰ ਤੇਰਾ, ਬਿੱਲੋ)
ਬੈਠਾ ਯਾਰ ਤੇਰਾ, ਬਿੱਲੋ (ਬੈਠਾ ਯਾਰ ਤੇਰਾ, ਬਿੱਲੋ)
Written by: Amritpal Singh Dhillon