Letras

ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny (Honey Bunny) Range Rover ਹੈ ਗੱਡੀ, ਸੂਟ ਹੈ Armani (Armani) ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny Range Rover ਹੈ ਗੱਡੀ, ਸੂਟ ਹੈ Armani ਮੈਂ ਕਿਹਾ ਜਾ-ਵੇ ਜਾ-ਵੇ ਚਾਹੀਦਾ ਏ ਮੈਨੂੰ ਬੱਸ ਪਿਆਰ ਮੇਰੇ Dad ਕੋਲ ਮੁੰਡਿਆਂ ਵੇ ਬਹੁਤ money ਕਹਿੰਦਾ ਲੈ ਜਾਵਾਂਗੇ ਤੈਨੂੰ World tour, baby London, Paris via Germany ਓ, ਮੈਂ ਕਿਹਾ ਜਾ-ਵੇ ਜਾ-ਵੇ ਲੱਭਦੀ ਆਂ ਮੈਂ ਤੇ ਸੋਹਣੇ ਯਾਰ ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money Daddy ਕੋਲ ਮੁੰਡਿਆਂ ਵੇ ਬਹੁਤ money ਸੱਚੀ ਮੇਰੇ ਦਿਲ ਨੂੰ ਤੂੰ ਆ ਗਿਆ ਪਸੰਦ ਲੱਗਦੇ ਨਾ ਠੀਕ ਪਰ ਤੇਰੇ ਰੰਗ ਢੰਗ ਇੱਕ ਪਾਸੇ phone check ਕਰਦਾ ਰਵੇ ਦੂਜੇ ਪਾਸੇ ਗੱਲ ਮਿੱਠੀ ਕਰੇ ਮੇਰੇ ਸੰਗ (ਕਰੇ ਮੇਰੇ ਸੰਗ) ਓ, ਸੱਚੀ ਮੇਰੇ ਦਿਲ ਨੂੰ ਤੂੰ ਆ ਗਿਆ ਪਸੰਦ ਲੱਗਦੇ ਨਾ ਠੀਕ ਪਰ ਤੇਰੇ ਰੰਗ ਢੰਗ ਇੱਕ ਪਾਸੇ phone check ਕਰਦਾ ਰਵੇ ਦੂਜੇ ਪਾਸੇ ਗੱਲ ਮਿੱਠੀ ਕਰੇ ਮੇਰੇ ਸੰਗ ਓ, ਕਹਿੰਦਾ ਰੱਖਣਾ ਬਣਾਕੇ ਤੈਨੂੰ Queen ਵਰਗੀ ਕਿਸੀ ਗੱਲ ਦੀ ਨਾ ਛੱਡਣੀ ਮੈਂ ਕੋਈ ਕਮੀ ਓ, ਮੈਂ ਕਿਹਾ ਝੂਠੇ-ਮੂਠੇ promise ਨਾ ਕਰ ਤੂੰ ਹਜ਼ਾਰ ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money Daddy ਕੋਲ ਮੁੰਡਿਆਂ ਵੇ ਬਹੁਤ money ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny Range Rover ਹੈ ਗੱਡੀ, ਸੂਟ ਹੈ Armani ਮੈਂ ਕਿਹਾ ਜਾ ਵੇ, ਜਾ ਵੇ ਲੱਭਦੀ ਆਂ ਮੈਂ ਤੇ ਸੋਹਣੇ ਯਾਰ ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money Daddy ਕੋਲ ਮੁੰਡਿਆਂ ਵੇ ਬਹੁਤ money
Writer(s): Atiya Sayyed, Altaaf, Manny Lyrics powered by www.musixmatch.com
instagramSharePathic_arrow_out