Letras

Woohoo! ਹੋ, ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ (Oh-oh-oh, oh-oh-oh) (Oh-oh-oh-oh) ਹੋ, ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ ਗੱਲ-ਗੱਲ 'ਤੇ ਮੇਰੇ ਨਾ' ਲੜਦਾ ਕੱਢ ਰੱਖੀ ਮੇਰੀ ਜਾਨ ਹੋ, ਮੈਨੂੰ ਕਿਤੇ ਲੈਕੇ ਨਾ ਜਾਵੇ ਹੋ, ਮੈਨੂੰ ਰੋਜ ਰਵਾਵੇ ਰਾਤ ਕੁੜੀਆਂ ਨਾਲ਼ ਘੁੰਮਦਾ ਹੋ, ਮੈਨੂੰ ਬੜਾ ਸਤਾਵੇ ਮੈਂ ਜੀਂਦੀ ਆਂ, ਜਾਂ ਮਰ ਗਈ ਪੁੱਛਦਾ ਨਹੀਂ ਮੇਰੀ ਬਾਤ ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ ਨਾ ਹੀ ਮੈਨੂੰ miss ਉਹ ਕਰਦਾ ਨਾ ਹੀ "Love you," ਕਹਿੰਦਾ ਐ Time ਨਹੀਂ ਕੱਢਦਾ ਮੇਰੇ ਲਈ ਹਾਏ, ਐਨਾ busy ਰਹਿੰਦਾ ਐ ਨਾ ਹੀ ਮੈਨੂੰ miss ਉਹ ਕਰਦਾ ਨਾ ਹੀ "Love you," ਕਹਿੰਦਾ ਐ Time ਨਹੀਂ ਕੱਢਦਾ ਮੇਰੇ ਲਈ ਹਾਏ, ਐਨਾ busy ਰਹਿੰਦਾ ਐ ਹੋ, ਮੈਨੂੰ ਲਗਦਾ ਬੋਲੇ ਝੂਠ ਕਹਿੰਦਾ, "ਲਗਦੀ ਬੜੀ cute" ਪਤਾ ਨਹੀਂ ਕਿੱਥੇ ਸੀ ਕੱਲ੍ਹ ਰਾਤ ਮੇਰਾ ਸੈਯਾਂ ਪਿਆਰ ਨਹੀਂ ਕਰਦਾ (Uno, dos, tres, let's go) ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ (Oh-oh-oh, oh-oh-oh) (Oh-oh-oh-oh) (Oh-oh-oh, oh-oh-oh) (Oh-oh-oh-oh) ਕਹਿੰਦਾ, "ਰਾਣੀ ਬਣਾ ਕੇ ਰੱਖੂੰਗਾ ਤੂੰ ਬਣ Manak ਦੀ ਰਾਣੀ" ਕਿਸੇ ਹੋਰ ਨਾ' ਜਾਵੇ Starbucks ਮੈਨੂੰ ਪੁੱਛਦਾ ਵੀ ਨਹੀਂ ਪਾਣੀ ਕਹਿੰਦਾ, "ਰਾਣੀ ਬਣਾ ਕੇ ਰੱਖੂੰਗਾ ਤੂੰ ਬਣ Manak ਦੀ ਰਾਣੀ" ਕਿਸੇ ਹੋਰ ਨਾ' ਜਾਵੇ Starbucks ਮੈਨੂੰ ਪੁੱਛਦਾ ਵੀ ਨਹੀਂ ਪਾਣੀ Jealous feel ਕਰਾਵੇ ਨਾ ਜਲਦੀ ਘਰ ਨੂੰ ਆਵੇ ਮੇਰਾ ਸੈਯਾਂ ਨਾ ਮੈਨੂੰ Special feel ਕਰਾਵੇ ਮੈਂ ਜਿੰਨਾਂ ਵੀ ਮਨਾਵਾਂ ਨਾ ਮਨਦੇ ਮੇਰੀ ਜਨਾਬ ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ ਮੇਰਾ ਸੈਯਾਂ ਪਿਆਰ ਨਹੀਂ ਕਰਦਾ ਮੈਂ ਹੋ ਗਈ ਆਂ ਪਰੇਸ਼ਾਨ Sharry Nexus (Sharry Nexus, Sharry Nexus)
Writer(s): Jaspreet Manik Lyrics powered by www.musixmatch.com
instagramSharePathic_arrow_out