album cover
Limits
27.102
Worldwide
Limits fue publicado el 16 de febrero de 2021 por Brown Boys Records como parte del álbum Limits - Single
album cover
Fecha de lanzamiento16 de febrero de 2021
SelloBrown Boys Records
Melodicidad
Acústico
Valence
Bailabilidad
Energía
BPM87

Créditos

PERFORMING ARTISTS
Big Boi Deep
Big Boi Deep
Performer
Byg Byrd
Byg Byrd
Performer
COMPOSITION & LYRICS
Mandeep Singh
Mandeep Singh
Songwriter

Letras

ਬਾਇਗ ਬਰਡ ਓਨ ਦਾ ਬੀਟ
ਬਾਇਗ ਬਰਡ ਓਨ ਦਾ ਬੀਟ
Brown boys, baby
ਓ ਲਿਮਿਟਾਂ 'ਚ ਨਹੀਓ ਰਹਿਣਾ ਸਿੱਖਿਆ
ਬਾਗ਼ੀਆਂ ਦੇ ਵਾਂਗ ਯਾ ਉਡਾਰੀ ਭਰਦੇ
ਸੁਪਨੇ ਚ ਕਰਦੀ ਲਗਾਉਦ ਕਾਰ ਜੋ
ਅੱਸੀ ਅਸਲ ਦੇ ਵਿੱਚ ਓਹੋ ਸਾਰੇ ਕਰਦੇ
ਹੋ ਕੱਲਾ ਕੱਲਾ ਦੱਬ ਨਾਲ ਲਾਕੇ ਰੱਖਦਾ
ਕਰੇ ਮੈਗਜ਼ੀਨ ਖਾਲੀ ਜੇ ਕੋਈ ਮੁਹਰੇ ਅੜ੍ਹ ਦਾ
ਹੋ ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਅੱਸੀ ਮਾੜੇ ਨਹੀਓਂ ਜਿੰਨੀ ਅਖਬਾਰ ਦੱਸਦੀ
ਕੁਝ ਲੋਕਾਂ ਨੂੰ ਆਂ ਕੰਮ ਸਾਡੇ ਮਾਹੜੇ ਲਗਦੇ
ਪਿੰਡਾਂ ਵਿੱਚ ਚੱਲੇ ਮਤ ਪਿੰਡਾਂ ਵਾਲੀ ਆ
ਨਤੀ ਆ ਤਸੀਰ ਏ ਪ੍ਰਾਉਡ ਆਗ ਤੇ
ਪਰ ਬਿਨਾ ਵਜ੍ਹਾ ਨਹੀਓ ਕਦੇ ਘੂਰਿਆ ਕਿਸੇ ਨੂੰ
ਬੱਸ ਫਾਲੋ ਮੁੰਡਾ ਸਟ੍ਰੀਟ ਪੋਰਟ ਕਰਦਾ
ਹੋ ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਹੋ ਨਹੀਂ ਪਿੱਛੇ ਲਗਿਆ ਓਹ ਕਦੇ ਨਾਰਾਂ ਦੇ
ਸਰਕਾਰਾਂ ਦੇ ਧੋਖੇਦਾਰਾਂ ਦੇ
ਔਖਾ ਮੁਹ ਲਗਣਾ ਏ ਝੂਠੇ ਯਾਰਾਂ ਦੇ
ਮੈਂ ਸਾਲੇ ਹਰਟ ਕਰਨੇ ਜੋ ਖਾਂਦੇ ਖਾਰਾ ਨੇ
ਯਾਰ ਬਣ ਜਿਹੜਾ ਕਰਦਾ'ਏ ਯਾਰ ਮਾਰ
ਓਹੋ ਬੰਦਾ ਸਾਲਾ ਹੈੱਲ ਚ ਬਲੌਂਗ ਕਰਦਾ
ਹੋ ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਮੈਂ ਕਹਿਣਾ ਮੁਹ ਉੱਤੇ ਜੋ ਵੀ ਮੇਰੇ ਦਿਲ ਵਿੱਚ ਯਾ
ਮੈਂ ਕਰਦਾ ਬਿਲੀਵ ਸ਼ੀਟ ਟਾਕ ਚ ਵੀਰੇ
ਰੱਖਿਆ ਭਰੋਸਾ ਇੱਕ ਰੱਬ ਉੱਤੇ ਆ
ਦੂਜਾ ਖੁਦ ਤੇ ਤੇ ਤੀਜਾ ਯਾ ਕਲੌਕ ਤੇ ਵੀਰੇ
ਓਹ ਗੱਲ ਇਧਰ ਦੀ ਜਾਕੇ ਜਿਹੜਾ ਉਧਰ ਕਰੇ
ਓਹਦਾ ਵੀ ਆ ਹਿੱਲਾ ਸਾਡਾ ਗੌਡ ਕਰਦਾ
ਹੋ ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ
ਹੋ ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
ਜਦੋ ਜਦੋ ਪਾਣੀ ਲੰਘੇ ਸਿਰ ਉਤੋਂ ਨੀ
ਓਹਦੋਂ ਓਹਦੋਂ ਗੰਨ ਜੱਟ ਲੋਡ ਕਰਦਾ
Written by: Mandeep Singh
instagramSharePathic_arrow_out􀆄 copy􀐅􀋲

Loading...