Créditos
PERFORMING ARTISTS
Harvi
Background Vocals
COMPOSITION & LYRICS
Harvi
Songwriter
Amrit
Composer
PRODUCTION & ENGINEERING
Amrit Maan
Producer
Letras
ਕਾਲੀ ਦੁਨੀਆ ਦੇ ਉੱਤੇ ਕਾਲੇ ਚੇਹਰੇ, ਸਾਜਨਾ
ਹਰ ਮੋੜ ਉੱਤੇ ਮਿਲਦੇ ਬਥੇਰੇ, ਸਾਜਨਾ
ਅੱਜ ਤਕ ਤੇਰੇ ਹੀ ਰਹੇ ਆ ਬਣ ਕੇ
ਦੇਖ ਸਾਡੇ ਕਿੰਨੇ ਵੱਟੇ ਜੇਰੇ, ਸਾਜਨਾ
ਗੈਰਾਂ 'ਚੋਂ ਮਿਲ ਜਾਏ ਤੂੰ ਜੇ
ਵੇ ਮੈਂ ਤੇਰੇ ਕੋਲ ਕਿਓਂ ਆਵਾਂ?
ਮੈਥੋਂ ਦੂਰ ਏਨਾ ਵੀ ਨਾ ਹੋਵੀ
ਕਿ ਤੇਰੇ ਬਿਨਾ ਰਹਿਣਾ ਸਿਖ ਜਾਵਾਂ
ਦੂਰ ਏਨਾ ਵੀ ਨਾ ਹੋਵੀ
ਕਿ ਤੇਰੇ ਬਿਨਾ ਰਹਿਣਾ ਸਿਖ ਜਾਵਾਂ
ਮੈਨੂੰ ਕੱਦੇ-ਕੱਦੇ ਸ਼ੱਕ ਹੁੰਦਾ
ਕੋਈ ਮਤਲਬ ਤਾਂ ਨਹੀਂ ਸੀ ਮੇਰੇ ਤੋਂ
ਤੂੰ ਵਫ਼ਾ ਭਾਲਦੀ ਗੈਰਾਂ ਚੋਂ
ਤੇ ਮੈਂ ਖੁਦ ਨੂੰ ਲੱਭਦਾ ਤੇਰੇ ਚੋਂ
ਮੈਨੂੰ ਕੱਦੇ-ਕੱਦੇ ਸ਼ੱਕ ਹੁੰਦਾ
ਕੋਈ ਮਤਲਬ ਤਾਂ ਨਹੀਂ ਸੀ ਮੇਰੇ ਤੋਂ
ਤੂੰ ਵਫ਼ਾ ਭਾਲਦੀ ਗੈਰਾਂ ਚੋਂ
ਤੇ ਮੈਂ ਖੁਦ ਨੂੰ ਲੱਭਦਾ ਤੇਰੇ ਚੋਂ
ਪਰ ਸੁਪਨੇ ਤੇਰੇ ਪਿਆਰ ਦੇ
ਨਿੱਤ ਬੁਣਾਂ ਕਿੰਨੇ, ਕਿੰਨੇ ਧਾਵਾਂ
ਨਿੱਤ ਬੁਣਾਂ ਕਿੰਨੇ, ਕਿੰਨੇ ਢਾਹਵਾਂ
ਮੈਥੋਂ ਦੂਰ ਏਨਾ ਵੀ ਨਾ ਹੋਵੀ
ਕਿ ਤੇਰੇ ਬਿਨਾ ਰਹਿਣਾ ਸਿਖ ਜਾਵਾਂ
ਦੂਰ ਏਨਾ ਵੀ ਨਾ ਹੋਵੀ
ਕਿ ਤੇਰੇ ਬਿਨਾ ਰਹਿਣਾ ਸਿਖ ਜਾਵਾਂ
ਹੌਲੀ-ਹੌਲੀ ਖਾਈ ਜਾਂਦਾ ਏ
ਤੇਰਾ ਹੌਲੀ-ਹੌਲੀ ਦੂਰ ਹੋਣਾ
ਜ਼ਿੰਦਗੀ ਜਿਓਣੀ ਦੱਸ ਦਿੰਦਾ ਏ
ਇੰਜ ਪਲ-ਪਲ ਟੁੱਟ ਕੇ ਚੂਰ ਹੋਣਾ
ਹੌਲੀ-ਹੌਲੀ ਖਾਈ ਜਾਂਦਾ ਏ
ਤੇਰਾ ਹੌਲੀ-ਹੌਲੀ ਦੂਰ ਹੋਣਾ
ਜ਼ਿੰਦਗੀ ਜਿਓਣੀ ਦੱਸ ਦਿੰਦਾ ਏ
ਇੰਜ ਪਲ-ਪਲ ਟੁੱਟ ਕੇ ਚੂਰ ਹੋਣਾ
ਇਹ ਇਸ਼ਕ ਜੋ ਰੱਬ ਦੀ ਦਾਤ ਜਾਪੇ
ਹੁਣ ਬਣ ਚੁੱਕਿਆ ਏ ਸਜ਼ਾਵਾਂ
ਮੈਥੋਂ ਦੂਰ ਏਨਾ ਵੀ ਨਾ ਹੋਵੀ
ਕਿ ਤੇਰੇ ਬਿਨਾ ਰਹਿਣਾ ਸਿਖ ਜਾਵਾਂ
ਦੂਰ ਏਨਾ ਵੀ ਨਾ ਹੋਵੀ
ਕਿ ਤੇਰੇ ਬਿਨਾ ਰਹਿਣਾ ਸਿਖ ਜਾਵਾਂ
Written by: Amrit, Harvi

