Créditos
PERFORMING ARTISTS
Karan Aujla
Lead Vocals
COMPOSITION & LYRICS
Karan Aujla
Songwriter
Sukhjit Singh Olk
Songwriter
PRODUCTION & ENGINEERING
Tru-Skool
Producer
Tee L
Mixing Engineer
Letras
[Verse 1]
This is a og call!
[Verse 2]
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
[Verse 3]
ਓਹ ਕਾਗਜ਼ਾਂ ਦੇ ਉੱਤੇ ਬਣ ਸਿਆਹੀ ਬੈਠੇ ਆ
ਨੀ ਯਾਰੀਆਂ ਚ ਘਾਟੇ ਵਾਧੇ ਖਾਈ ਬੈਠੇ ਆ
ਕਈਆਂ ਦੀ ਘਰਾਂ ਦੀ ਛੱਤ ਪੱਕੀ ਕਰਕੇ
ਨੀ ਸਾਡੇ ਆਲੀ ਚੌਂਦੀ ਆ ਭੁਲਾਈ ਬੈਠੇ ਆ
[Verse 4]
ਓਹ ਸੱਡੀਆਂ ਤਿਜੋਰੀਆਂ ਨੇ ਸਾਂਝੀ ਆ ਕੁੜੇ
ਨੀ ਬੰਦ ਹੁੰਦੀਆਂ ਨੇ ਨੁਕਸਾਨਾਂ ਕਰਦੀ
ਓਹ ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
[Verse 5]
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
[Verse 6]
ਓਹ ਪਿੱਠ ਪਿੱਛੇ ਮਾਰ ਗਏ ਸੀ ਡਾਂਗ ਗੋਰੀਏ
ਮੁਹਰੇ ਆਉਂਦੇ ਮਹਿਫ਼ਿਲ ਤਾਂ ਫੇਰ ਲਗਦੀ
ਓਹ ਪਿੱਠ ਪਿੱਛੇ ਮਾਰ ਗਏ ਸੀ ਡਾਂਗ ਗੋਰੀਏ
ਨੀ ਮੁਹਰੇ ਆਉਂਦੇ ਮਹਿਫ਼ਿਲ ਤਾਂ ਫੇਰ ਲਗਦੀ
ਅੱਸੀ ਆਂ ਬਦਲ ਗਏ ਯਾ ਅੱਸੀ ਗੋਰੀਏ
ਸੱਡੇ ਟੱਕ ਆਉਣ ਨੂੰ ਤਾਂ ਦੇਰ ਲਗਦੀ
[Verse 7]
ਇਹਨਾਂ ਦੇ ਸਿਰਾਂ ਤੇ ਫਿਰਾਂ ਬੁੱਲੇ ਲੁੱਟਦਾ
ਨੀ ਚੱਲਦੇ ਨੇ ਤੀਰ ਵੀ ਕਮਾਨਾ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
[Verse 8]
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
[Verse 9]
ਓਹ ਹੁਸਨਾਂ ਦੀ ਗੱਲ ਕਰਾਂ
ਤੜਫਾਏ ਵੀ ਬੜੇ
ਲੰਡੂਆਂ ਦੀ ਗੱਲ ਖੜਕਾਏ ਵੀ ਬੜੇ
ਓਹ ਹੁਸਨਾਂ ਦੀ ਗੱਲ ਤੜਫਾਏ ਵੀ ਬੜੇ
ਨੀ ਬੀਬਾ ਲੰਡੂਆਂ ਦੀ ਗੱਲ
ਖੜਕਾਏ ਵੀ ਬੜੇ
ਯਾਰਾਂ ਨਾਲ ਮੁੱਦੋਂ
ਹਿੱਕ ਠੋਕ ਕੇ ਖੜੇ ਆ
ਸਿੱਰ ਪਾੜੇ ਵੀ ਬੜੇ ਨੇ
ਪੜ੍ਹਵਾਏ ਵੀ ਬੜੇ
[Verse 10]
ਓਹ ਹਿਸਾਬ ਤੇ ਕਿਤਾਬ ਦੋਵੇਂ ਲੱਗ ਜੱਟੀਏ
ਨੀ ਚੌਧਰ ਨੀ ਮਾਰੀ ਅਹਿਸਾਨਾ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
[Verse 11]
ਪੁੱਲਡ ਅੱਪ ਤੋਂ ਦਾ ਸਪੌਟ ਵਿੱਦ ਦਾ ਮੈਕਸੀਕਾਨੋਸ
ਪੁੱਲਡ ਦਾ ਬੈਗ ਆਊਟ, ਡੱਫਲਸ ਫੁੱਲ ਆਫ਼ ਅਨਮੈਨਸ਼ਨੇਬਲਜ਼
Real professionals, opened 'em up for the count
And they only deal with pounds, that's just how they get down
[Verse 12]
Asked them, "where the loot at?", they told me, "move back!"
They pulled the strap out
I turned around for help, but brodie was aiming up at my back now
I backed down
Couldn't believe my eyes or the fact
I guess only close friends got access to your back
[Verse 13]
ਓਹ ਕਰਦੇ ਨੇ ਗੱਲ ਕੁੜੇ
ਸ-ਟ੍ਰੇਟ ਫੇਸ ਤੇ
ਜਿਨ੍ਹਾਂ ਦੇ ਆ ਓਹਨਾਂ ਵਿੱਚ ਦਮ ਹੁੰਦੇ ਨੇ
ਓਹ ਕਰਦੇ ਨੇ ਗੱਲ ਸਾ-ਟ੍ਰੇਟ ਫੇਸ ਤੇ
ਨੀ ਜਿੰਨਾਂ ਦੇ ਆ ਓਹਨਾਂ ਵਿੱਚ ਦਮ ਹੁੰਦੇ ਨੇ
ਜੱਟਾ ਨਾਲ ਜੱਟਾ ਆਲੀ ਕਰੀ ਸੋਹਣਿਆ
ਨਖਰੇ ਤਾਂ ਕੁੜੀਆਂ ਦੇ ਕੰਮ ਹੁੰਦੇ ਨੇ
[Verse 14]
ਓਹ ਦੱਸ ਦਾ ਟਰੂਥ ਮੈਂ ਕਿਹਾ ਸੁਣ ਮਿੱਠਿਆ
ਓਏ ਔਜਲੇ ਨੇ ਮਾਰਿਆ ਨੀ ਤਾਨਾ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚਿਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
[Verse 15]
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
I pull click that b kickin' it
[Verse 16]
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
ਆਈ ਪੁੱਲ ਕਲਿੱਕ ਦੈਟ ਬੀ ਕਿੱਕਿਨ' ਇੱਟ ਦਾ ਗੈਂਗਸਟਾ ਸ਼ੀਟ
Written by: Karan Aujla, Tru-Skool