album cover
Blick
3038
World
Blick fue publicado el 5 de noviembre de 2021 por Freq Records como parte del álbum Priceless - EP
album cover
Fecha de lanzamiento5 de noviembre de 2021
SelloFreq Records
Melodicidad
Acústico
Valence
Bailabilidad
Energía
BPM

Letras

[Verse 1]
ਭਲਵਾਨ
(ਗੋਲੀ ਮੌਤ ਪਰਚਾ ਆ)
[Verse 2]
ਓਹ ਗੋਲੀ ਮੌਤ ਪਰਚਾ ਆ ਲਾਈਫ ਵੈਲੀ ਦੀ
ਰਿਸਕਾਂ ਚ ਲੰਘ ਚੱਲੀ ਲਾਈਫ ਡੇਲੀ ਦੀ
ਬੈਡ ਨੇ ਰਿਪੋਰਟਾਂ ਬੰਦੇ ਬੈਡ ਮਿੱਠੀਏ
ਮਿੱਠੀਆਂ ਗੱਲਾਂ ਨਾ ਮਾਰ ਦਿਲ ਠੱਗਿਆ
[Verse 3]
ਤੈਨੂੰ ਕਿੱਦਾਂ ਹਿੱਕ ਨਾਲ ਲਾ ਲਾਂ ਬੱਲੀਏ
ਦੱਬ ਨਾਲ ਪਹਿਲੈਂ ਪਿਸਤੌਲ ਲੱਗਿਆ
ਤੈਨੂੰ ਕਿੱਦਾਂ ਹਿੱਕ ਨਾਲ ਲਾ ਲਾਂ ਬੱਲੀਏ
ਦੱਬ ਨਾਲ ਪਹਿਲੈਂ ਪਿਸਤੌਲ ਲੱਗਿਆ
ਦੱਬ ਨਾਲ ਪਹਿਲੈਂ ਪਿਸਤੌਲ ਲੱਗਿਆ
[Verse 4]
ਨੇਚਰ ਤੋਂ ਸ਼ਾਈ ਮੁੰਡਾ
ਦੁਨੀਆ ਤੋਂ ਵੱਖਰਾ ਨੀ
ਸੌਖੀ ਨਾ ਪਛਾਣੀ ਜਾਂਦੀ ਟੋਰ ਬੱਲੀਏ
ਸਿਖਰਾਂ ਤੇ ਗੇਮ ਤੇ ਕਲੇਮ ਰਹਿੰਦੇ ਚੱਲਦੇ ਨੀ
ਮਾੜਿਆਂ ਕੰਮਾਂ ਚ ਮੋਹਰੀ ਭੌਰ ਬੱਲੀਏ
[Verse 5]
ਫੇਰ ਵੀ ਭੁਲੇਖਾ ਤੇ ਡਿਟੇਲ ਕੱਢ ਲਈ
ਠੱਲਿਆ ਤੂਫ਼ਾਨ ਮੁੜਕੇ ਨਾ ਵੱਗਿਆ
(ਹਿੱਕ ਨਾਲ ਲਾ ਲਾਂ ਬੱਲੀਏ)
ਦੱਬ ਨਾਲ ਪਹਿਲੈਂ ਪਿਸਤੌਲ ਲੱਗਿਆ
[Verse 6]
ਤੈਨੂੰ ਕਿੱਦਾਂ ਹਿੱਕ ਨਾਲ ਲਾ ਲਾਂ ਬੱਲੀਏ
ਦੱਬ ਨਾਲ ਪਹਿਲੈਂ ਪਿਸਤੌਲ ਲੱਗਿਆ
ਤੈਨੂੰ ਕਿੱਦਾਂ ਹਿੱਕ ਨਾਲ ਲਾ ਲਾਂ ਬੱਲੀਏ
ਦੱਬ ਨਾਲ ਪਹਿਲੈਂ ਬਲਿੱਕ ਲੱਗਿਆ
[Verse 7]
ਓਹ ਡਾਲਰਾਂ ਦੇ ਰੇਟ ਵਾਂਗੂ ਵੈਰ ਵਧਦਾ
ਨਿੱਤ ਨਵਾਂ ਲੈਂਦਾ ਕੋਈ ਕੱਲੇਸ਼ ਘੇਰ ਨੀ
ਵਾਲਪੇਪਰ ਨੂੰ ਦੇਖ ਵੇਟ ਕਰੇਂਗੀ
ਕੋਈ ਨਾ ਗਾਰੰਟੀ ਯੱਟ ਮਿੱਲੂ ਫੇਰ ਨੀ
ਲੰਘ ਗਏ ਜੋ ਅੱਗੇ ਕਿੱਥੇ ਪਿੱਛੇ ਮੁੜ੍ਹਨਾ
ਚਾਟੋ ਪੇਹਰ ਰਹਿੰਦਾ ਏ ਮਾਹੌਲ ਮੱਘਿਆ
[Verse 8]
ਤੈਨੂੰ ਕਿੱਦਾਂ ਹਿੱਕ ਨਾਲ ਲਾ ਲਾਂ ਬੱਲੀਏ
ਦੱਬ ਨਾਲ ਪਹਿਲੈਂ ਪਿਸਤੌਲ ਲੱਗਿਆ
ਤੈਨੂੰ ਕਿੱਦਾਂ ਹਿੱਕ ਨਾਲ ਲਾ ਲਾਂ ਬੱਲੀਏ
ਦੱਬ ਨਾਲ ਪਹਿਲੈਂ ਪਿਸਤੌਲ ਲੱਗਿਆ
Written by: Bhalwaan, Happy Garhi, Signature by SB
instagramSharePathic_arrow_out􀆄 copy􀐅􀋲

Loading...