Vídeo musical

Mera Haal (Official Video) Gurnam Bhullar | Rox A | Kavvy Riyaaz | New Punjabi Song 2021
Mira el vídeo musical de {trackName} de {artistName}

Créditos

PERFORMING ARTISTS
Gurnam Bhullar
Gurnam Bhullar
Performer
Kavvy Riyaaz
Kavvy Riyaaz
Performer
COMPOSITION & LYRICS
Kavvy Riyaaz
Kavvy Riyaaz
Songwriter
Rox A
Rox A
Composer

Letras

ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ ਪੱਥਰ ਵੀ ਰੋ ਪੈਂਦੇ, ਪਰ ਤੂੰ ਨਾ ਰੋਇਆ ਵੇ ਜਿੰਨਾ ਤੈਨੂੰ ਚਾਹਿਆ ਮੈਂ, ਜਿੰਨਾ ਤੈਨੂੰ ਚਾਹਿਆ ਮੈਂ ਅੱਲਾਹ ਮੇਰਾ ਹੋ ਜਾਣਾ ਸੀ, ਪਰ ਤੂੰ ਨਾ ਹੋਇਆ ਵੇ ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ ਹਾਏ, ਐਨਾ ਤਾਂ ਰੋਂਦਾ ਨਹੀਂ ਕੋਈ ਦੂਰ ਜਾਣ 'ਤੇ ਜਿੰਨਾ ਵੇ ਮੈਂ ਤੇਰੇ ਨੇੜੇ ਆਕੇ ਰੋਈ ਆਂ ਹੋਇਆ ਨਾ ਤੂੰ ਮੇਰਾ ਇੱਕ ਦਿਨ ਵਾਸਤੇ ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ ਐਨਾ ਤਾਂ ਰੋਂਦਾ ਨਹੀਂ ਕੋਈ ਦੂਰ ਜਾਣ 'ਤੇ ਜਿੰਨਾ ਵੇ ਮੈਂ ਤੇਰੇ ਨੇੜੇ ਆਕੇ ਰੋਈ ਆਂ ਹੋਇਆ ਨਾ ਤੂੰ ਮੇਰਾ ਇੱਕ ਦਿਨ ਵਾਸਤੇ ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ ਮੇਰੀ ਰੂਹ ਨਾ ਛੋਈ ਤੂੰ, ਮੇਰਾ ਤਨ ਤਾਂ ਛੋਇਆ ਵੇ ਜਿੰਨਾ ਤੈਨੂੰ ਚਾਹਿਆ ਮੈਂ, ਜਿੰਨਾ ਤੈਨੂੰ ਚਾਹਿਆ ਮੈਂ ਅੱਲਾਹ ਮੇਰਾ ਹੋ ਜਾਣਾ ਸੀ, ਪਰ ਤੂੰ ਨਾ ਹੋਇਆ ਵੇ ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ ਸੁੱਕ ਗਏ ਨੇ, ਮੁੱਕ ਗਏ ਨੇ ਹੰਝੂ ਅੱਖਾਂ ਚੋਂ ਹੰਝੂਆਂ ਦੀ ਥਾਂ 'ਤੇ ਹੁਣ ਖੂਨ ਰਿਸਦਾ Kavvy Riyaaz ਲਿਖੇ ਗੀਤ ਲੋਕਾਂ ਲਈ ਮੇਰੇ ਲਈ ਤਾਂ ਜ਼ਖਮਾਂ 'ਤੇ ਲੂਣ ਲਿਖਦਾ ਸੁੱਕ ਗਏ ਨੇ, ਮੁੱਕ ਗਏ ਨੇ ਹੰਝੂ ਅੱਖਾਂ ਚੋਂ ਹੰਝੂਆਂ ਦੀ ਥਾਂ 'ਤੇ ਹੁਣ ਖੂਨ ਰਿਸਦਾ Kavvy Riyaaz ਲਿਖੇ ਗੀਤ ਲੋਕਾਂ ਲਈ ਮੇਰੇ ਲਈ ਤਾਂ ਜ਼ਖਮਾਂ 'ਤੇ ਲੂਣ ਲਿਖਦਾ ਤੂੰ ਜਿੰਨਾ ਵੀ ਮਸ਼ਹੂਰ ਮੇਰੇ ਕਰਕੇ ਹੋਇਆ ਵੇ ਮੈਂ ਸੱਭ ਕੁੱਝ ਹੀ ਮੇਰਾ ਤੇਰੇ ਕਰਕੇ ਖੋਇਆ ਵੇ ਜਿੰਨਾ ਤੈਨੂੰ ਚਾਹਿਆ ਮੈਂ, ਜਿੰਨਾ ਤੈਨੂੰ ਚਾਹਿਆ ਮੈਂ ਅੱਲਾਹ ਮੇਰਾ ਹੋ ਜਾਣਾ ਸੀ, ਪਰ ਤੂੰ ਨਾ ਹੋਇਆ ਵੇ ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ
Writer(s): Rox A Lyrics powered by www.musixmatch.com
instagramSharePathic_arrow_out