album cover
Deep Down
album cover
Deep Down fue publicado el 16 de julio de 2022 por 11 Studios como parte del álbum Deep Down - Single
Lanzamiento16 de julio de 2022
Sello11 Studios
BPM93
Melodicidad
Acústico
Valence
Bailabilidad
Energía

Vídeo musical

Vídeo musical

Letras

ਦੁਨੀਆਂ ਦਾ ਜਵਾਂ ਸਾਲਾ ਸੜਿਆ ਪਿਆ
ਪਾਪਾਂ ਵਾਲਾ ਘੜਾ ਬੇਸ ਭਰਿਆ ਪਿਆ
ਪਹਿਲੀ ਵਾਰ ਦੇਖਣੇ ਤੇ ਜੱਜ ਕਰਦੇ
ਕੱਲ ਕਰਦੀ ਬਲਾਕ ਮੈਨੂੰ ਅੱਜ ਕਰਦੇ
ਸਿਮਰ ਨੂੰ ਯਾਰਾਂ ਦੀ ਸਪੋਰਟ ਬੜੀ ਏ
ਤਾਹੀਓ ਸੱਜੇ ਖੱਬੇ ਨਾਰਾਂ ਦੀ ਨੀ ਲਾਈਨ ਖੜ੍ਹੀ ਏ
ਜੱਟ ਤੁਰੇ ਆਪਣੀ ਹੀ ਚਾਲ ਬੱਲੀਏ
ਰਹਿੰਦੇ 5-7 24 ਘੰਟੇ ਨਾਲ ਬੱਲੀਏ
ਸ਼ਹਿਰ ਤੇਰੇ ਜੇਹੜੀਆਂ ਇਹ ਘੁੰਮਦੀਆਂ ਕਾਰਾਂ ਨੇ
ਸੱਚ ਦੱਸਾ ਅੱਗ ਲਈ ਮੇਰਿਆਂ ਹੀ ਯਾਰਾਂ ਨੇ
ਕੀਤੀ ਤੂੰ ਚਲਾਕੀ ਸਾਥੋਂ ਝੱਲ ਹੋਈ ਨੀ
ਚੱਲ ਗੱਲ ਕੋਈ ਨੀ, ਇਹਦਾ ਹੱਲ ਕੋਈ ਨੀ
ਅੱਸੀ ਅੱਜ ਚ ਜਿਓਣਾ ਸਾਡਾ ਕੱਲ ਕੋਈ ਨੀ
ਲੋਇਲਟੀ ਦਾ ਜਾਪ ਏਥੇ ਕਰੇ ਦੁਨੀਆ
ਕੰਮ ਜੇਡੇ ਤੋਂ ਹੋ ਰੋੱਕੇ ਕਰੇ ਆਪ ਦੁਨੀਆ
ਇਕ ਦੂਜੇ ਨੂੰ ਆ ਅੰਦਰੋਂ ਹੀ ਚੀਟ ਕਰਦੇ
ਫੇਰ ਝੂਠਾ ਜੇਹਾ ਪਾਉਂਦੀ ਆ ਨਕਾਬ ਦੁਨੀਆ
ਨਾ ਕਿਸੇ ਦੀ ਆ ਲੋੜ, ਕਿਸੇ ਪਿੱਛੇ ਰੋਇਆ ਮੈਂ
ਕਹਿੰਦੀ ਹੋ ਗਿਆ ਖਤਮ ਸ਼ੁਰੂ ਵੀ ਨੀ ਹੋਇਆ ਮੈਂ
ਮਹਿਫ਼ਿਲਾਂ ਚ ਬਹਿਕੇ ਨੀ ਮੈਂ ਯਾਰ ਉੱਤੇ ਲਿਖਦਾ
ਪਿਆਰ ਬਿੱਲੋ ਸਾਡਾ ਨਾ ਬਾਜ਼ਾਰਾਂ ਵਿਚ ਵਿੱਕਦਾ
ਸੌਖਾ ਨਈਓ ਵਾਈਬ ਨਾਲ ਮੈਚ ਕਰਨਾ
ਤੈਨੂੰ ਦੱਸ ਦਿਨਾ ਦਿੱਲ ਕਯੂ ਅਟੈਚ ਕਰਨਾ
ਮੈਂ ਰੁਖ ਏ ਨੀ ਓਹ ਜੀਦਾ ਫਾਲ ਕੋਈ ਨੀ
ਚੱਲ ਗੱਲ ਕੋਈ ਨੀ, ਇਹਦਾ ਹੱਲ ਕੋਈ ਨੀ
ਅੱਸੀ ਅੱਜ ਚ ਜਿਓਣਾ ਸਾਡਾ ਕੱਲ ਕੋਈ ਨੀ
ਫਿਕਰ ਨਾ ਕਰੀ ਜੇਡੇ ਪਿੱਠ ਪਿੱਛੇ ਬੋਲਦੇ
ਹੱਥ ਵਿੱਚ ਗੇਮ ਪੱਤੇ ਸ਼ਰੇਆਮ ਖੋਲ ਦੇ
ਪੀਕ ਤਕ ਜਾਣ ਦੀ ਡਰਾਮਿਆਂ ਦੀ ਲੋੜ ਨੀ
ਲਿਖਲਾਂਗੇ ਵੀਰੇ ਸਾਨੂੰ ਸ਼ਬਦਾਂ ਦੀ ਥੋੜ੍ਹ ਨੀ
ਕੋਈ ਫਰਕ ਨੀ ਬਾਟਮ ਯਾ ਟੌਪ ਗੋਰੀਏ
ਮਸਲਾ ਨੀ ਹਿਤ ਯਾ ਫਲਾਪ ਗੋਰੀਏ
ਆਪਣੇ ਹੀ ਜ਼ੋਨ ਚ ਨਾ ਹਿੱਸਾ ਕਿਸੇ ਰੇਸ ਦਾ
ਗੀਤ ਘੱਟ ਮੁੱਦਾ ਜ਼ਿਆਦਾ ਲੱਗਦਾ ਕਲੇਸ਼ ਦਾ
ਹੌਲੀ ਹੌਲੀ ਫੋਲੋ ਅੱਸੀ ਕਰਲਾਂਗਾ ਰੂਲਾਂ ਨੂੰ
ਪੱਕਾ ਏ ਸਟੈਂਡ ਨੀ ਛੱਡ ਦਾ ਅਸੂਲਾਂ ਨੂੰ
ਮੰਜ਼ਿਲ ਤੂੰ ਦੱਸ ਜੇਹੜੀ ਮੱਲ ਹੋਈ ਨੀ
ਚੱਲ ਗੱਲ ਕੋਈ ਨੀ, ਇਹਦਾ ਹੱਲ ਕੋਈ ਨੀ
ਅੱਸੀ ਅੱਜ ਚ ਜਿਓਣਾ ਸਾਡਾ ਕੱਲ ਕੋਈ ਨੀ
ਜ਼ਿੰਦਗੀ ਏ ਕੱਲੀ, ਸਾਡੇ ਕਾਲੇ ਪਹਿਰਾਵੇ ਨੀ
ਸੋਚ ਨਈਓ ਕਾਲੀ ਰੱਖੀ, ਕੀਤੇ ਨਾ ਦਿਖਾਵੇ ਨੀ
ਵੇਚੀ ਨਾ ਜ਼ਮੀਰ ਨੀ ਮੈਂ ਵੈਸਾ ਥੋੜ੍ਹੀ ਏ
ਰੱਖੂ ਸਾਰਿਆਂ ਨੂੰ ਖੁਸ਼ ਨੀ ਮੈਂ ਪੈਸਾ ਥੋੜ੍ਹੀ ਆ
ਮਾਲਵਾ ਦਾ ਲਗਿਆ ਫਲੈਗ ਜੱਟ ਦੇ
ਪੀਬੀ29 ਮੋਗਾ ਦੋਵੇਂ ਟੈਗ ਜੱਟ ਦੇ
ਨਾ ਬੰਦੇ ਅੱਸੀ ਫੇਕ ਨਹੀਂ ਫੇਕ ਕੰਮ ਕਰਿਆ
ਡਿਗਿਆ ਜ਼ਰੂਰ ਪਰ ਹਾਲੇ ਨੀ ਮੈਂ ਹਾਰਿਆ
ਜਿੱਤਦੇ ਦੇ ਨੇ ਓਹੀ ਜੋ ਹਾਲਾਤਾਂ ਨਾਲ ਲੜੇ ਆ
ਪੰਨਿਆਂ ਨੂੰ ਘੱਟ ਬਹੁਤਾ ਚਿਹਰਿਆਂ ਨੂੰ ਪੜ੍ਹੇ ਆ
ਖੜੇ ਕੱਲੇ ਭਾਵੇਂ ਸਾਡੇ ਵੱਲ ਕੋਈ ਨੀ
ਚੱਲ ਗੱਲ ਕੋਈ ਨੀ, ਇਹਦਾ ਹੱਲ ਕੋਈ ਨੀ
ਅੱਸੀ ਅੱਜ ਚ ਜਿਓਣਾ ਸਾਡਾ ਕੱਲ ਕੋਈ ਨੀ
Written by: Hannes Torssell, Phoebe Ryan, Sajeeb Saha, Winona Oak

Loading...