Letras

Desi Crew, Desi Crew Desi Crew, Desi Crew ਮੈਂ ਕਰਦਾ ਸੀ ਪਿਆਰ, ਉਦੋਂ ਤੂੰ ਕਦਰ ਨਾ ਕੀਤੀ ਨੀ ਹੁਣ ਬਣਿਆ ਦੇਖ star, ਤੇਰੀ ਕਿਉਂ ਬਦਲੀ ਨੀਤੀ ਨੀ? ਚੱਲ ਟੁੱਟ ਗਈ ਏ ਤਾਂ ਟੁੱਟ ਗਈ ਚੱਲ ਟੁੱਟ ਗਈ ਏ ਤਾਂ ਟੁੱਟ ਗਈ, ਹੁਣ ਕਿਉਂ ਕੱਢੀਏ ਹਾੜੇ ਨੀ? ਪਰ ਜਿੰਨਾਂ ਤੂੰ ਬਦਨਾਮ ਕਰੇਂ, ਓਨੇ ਵੀ ਮਾੜੇ ਨੀ ਓ, ਜਿੰਨਾਂ ਤੂੰ ਬਦਨਾਮ ਕਰੇਂ, ਓਨੇ ਵੀ ਮਾੜੇ ਨੀ ਓ, ਕੀ-ਕੀ ਨਾਮ ਗਿਣਾਵਾਂ, ਜਦੋਂ ਤੂੰ ਹੁੱਬ ਕੇ ਕਹਿੰਦੀ ਸੀ ਹੱਥ ਗ਼ੈਰਾਂ ਦਾ ਫ਼ੜਕੇ, car'an ਦੇ ਝੂਟੇ ਲੈਂਦੀ ਸੀ ਓ, time ਸੀ ਉਦੋਂ ਖ਼ਰਾਬ, ਤੂੰ ਮੇਰੇ ਕੋਲ਼ ਨਾ ਬਹਿੰਦੀ ਸੀ ਹੁਣ ਓਹੀ ਗੱਡੀ ਲੈ ਲੀ, ਤੂੰ ਜੀਹਦੇ ਸੁਪਨੇ ਲੈਂਦੀ ਸੀ (ਫ਼ਿਰੇਂ ਲੋਕਾਂ ਨੂੰ ਦੱਸਦੀ) ਫ਼ਿਰੇਂ ਲੋਕਾਂ ਨੂੰ ਦੱਸਦੀ, ਮੈਂ ਪੜਦੇ ਰੱਖੇ ਸਾਰੇ ਨੀ ਪਰ ਜਿੰਨਾਂ ਤੂੰ ਬਦਨਾਮ ਕਰੇਂ, ਓਨੇ ਵੀ ਮਾੜੇ ਨੀ ਓ, ਜਿੰਨਾਂ ਤੂੰ ਬਦਨਾਮ ਕਰੇਂ, ਓਨੇ ਵੀ ਮਾੜੇ ਨੀ ਹੋ, ਗ਼ਲਤ ਸੋਚ ਸੀ ਤੇਰੀ, ਤੇ ਠਹਿਰਾਵੇਂ ਮੈਨੂੰ ਨੀ ਫ਼ਿਰੇਂ ਸੱਚੀ ਜੀ ਬਣਦੀ, ਸ਼ਰਮ ਨਾ ਆਉਂਦੀ ਤੈਨੂੰ ਨੀ ਓ, ਬਣਕੇ ਰਹਿੰਦੀ ਜਾਨ ਤਾਂ ਸੋਨੇ ਵਿੱਚ ਮੜਾ ਦਿੰਦਾ ਦੁਨੀਆਂ ਰੱਖਦੀ ਯਾਦ, ਦੋਹਾਂ ਤੇ film ਬਣਾ ਦਿੰਦਾ ਓਏ, ਕੀ ਕੀ Rammy ਦੱਸੇ? ਤੂੰ ਕਿੰਨ੍ਹੇ ਚੜ੍ਹੇ ਚੁਬਾਰੇ ਨੀ ਪਰ ਜਿੰਨਾਂ ਤੂੰ ਬਦਨਾਮ ਕਰੇਂ, ਓਨੇ ਵੀ ਮਾੜੇ ਨੀ ਓ, ਜਿੰਨਾਂ ਤੂੰ ਬਦਨਾਮ ਕਰੇਂ, ਓਨੇ ਵੀ ਮਾੜੇ ਨੀ
Writer(s): Rammy Chahal, Desi Crew Lyrics powered by www.musixmatch.com
instagramSharePathic_arrow_out