Vídeo musical

Coffee : Nirvair Pannu (Official Song) Mxrci | Juke Dock
Mira el vídeo musical de {trackName} de {artistName}

Créditos

PERFORMING ARTISTS
Nirvair Pannu
Nirvair Pannu
Vocals
COMPOSITION & LYRICS
MXRCI
MXRCI
Composer
Prabhjot Matwani
Prabhjot Matwani
Lyrics

Letras

Mxrci ਤੇਰੀ ਪੈੜ ਜਿੱਥੇ ਸਾਡੇ ਓਹੀ ਰਾਹ ਤੇਰਾ ਸਾਧਗੀ ਨਾਲ਼ ਭਰਿਆ ਸੁਬਾਹ ਦੁੱਖ ਤੋੜ ਜਾਨਾਂ ਕੇਰਾਂ ਤੱਕ ਕੇ ਲੈ ਜਈਂ Diary 'ਚੋਂ ਗੁਲਾਬ ਚੱਕ ਕੇ ਵੇ ਤੂੰ Cafe ਜਾ ਕੇ ਪੜ੍ਹੇਂ ਸ਼ਿਵ ਨੂੰ ਬੜੀ ਰੀਝ ਨਾਲ਼ ਫੋਲੇਂ ਵਰਕੇ (ਬੜੀ ਰੀਝ ਨਾਲ਼ ਫੋਲੇਂ ਵਰਕੇ) ਹੋ ਸਾਥੋਂ ਸਭ ਕੁਝ ਲੈਜਾ ਸੱਜਣਾ ਦੇ ਜਾ Coffee ਸਾਨੂੰ ਜੂਠੀ ਕਰਕੇ ਸਾਥੋਂ ਸਭ ਕੁਝ ਲੈਜਾ ਸੱਜਣਾ ਦੇ ਜਾ Coffee ਸਾਨੂੰ ਜੂਠੀ ਕਰਕੇ (ਦੇ ਜਾ Coffee ਸਾਨੂੰ ਜੂਠੀ ਕਰਕੇ) ਸੂਹੇ ਰੰਗ ਨੇ ਪੱਗਾਂ ਦੇ ਓਏ ਸੂਹੇ ਰੰਗ ਨੇ ਪੱਗਾਂ ਦੇ ਵੇ ਅੱਖ ਵਿੱਚ ਤੱਕੀਂ ਮੱਖਣਾ ਤੈਨੂੰ ਆਪਣੇ ਹੀ ਲੱਗਾਂ ਗੇ ਓਏ ਤੈਨੂੰ ਆਪਣੇ ਹੀ ਲੱਗਾਂ ਗੇ ਹੋ ਨਿੱਤ ਵਾਰੀ ਵਿੱਚੋਂ ਚੰਨ ਚਮਕੇ ਤੈਨੂੰ ਬੈਠ ਗਈ ਆਂ ਰੱਬ ਮੰਨ ਕੇ ਵੇ ਤੂੰ ਤਰਜ਼ ਐਂ Folk ਗੀਤ ਦੀ ਹੋ ਕੁੜੀ ਰਹੇ ਸਾਹੇ ਚਿੱਠੀ ਉਡੀਕਦੀ ਜਿਹਨੂੰ ਬੰਨ੍ਹ ਕੇ ਨਵਾਬ ਲੱਗਦੈ ਰੱਖੂੰ ਰਖਣਾ ਪੱਗਾਂ ਦਾ ਭਰਕੇ ਹੋ ਸਾਥੋਂ ਸਭ ਕੁਝ ਲੈਜਾ ਸੱਜਣਾ ਦੇ ਜਾ Coffee ਸਾਨੂੰ ਜੂਠੀ ਕਰਕੇ ਸਾਥੋਂ ਸਭ ਕੁਝ ਲੈਜਾ ਸੱਜਣਾ ਦੇ ਜਾ Coffee ਸਾਨੂੰ ਜੂਠੀ ਕਰਕੇ (ਦੇ ਜਾ Coffee ਸਾਨੂੰ ਜੂਠੀ ਕਰਕੇ) ਹੁਣ ਜਾਂਦੀਆਂ ਨਹੀਂ ਰੀਝਾਂ ਰੋਕੀਆਂ ਬੁਣਾ ਤੇਰੇ ਲਈ ਵੇ ਨਿੱਤ ਕੋਟੀਆਂ ਤੇਰਾ ਚੇਹਰਾ ਵੇਖ ਖਿੜੇ ਨਰਮਾਂ ਤੇਰੇ ਇਸ਼ਕ ਨੇ ਰਾਜ਼ੀ ਕਰਨਾ ਹੋ ਕਾਹਦਾ ਲੰਘ ਗਿਆ ਮਟ ਬਾਣੀਆਂ ਸਾਡੀ ਤਲੀ ਉੱਤੇ ਛੱਲਾਂ ਧਰਕੇ ਹੋ ਸਾਥੋਂ ਸਭ ਕੁਝ ਲੈਜਾ ਸੱਜਣਾ ਦੇ ਜਾ Coffee ਸਾਨੂੰ ਜੂਠੀ ਕਰਕੇ ਸਾਥੋਂ ਸਭ ਕੁਝ ਲੈਜਾ ਸੱਜਣਾ ਦੇ ਜਾ Coffee ਸਾਨੂੰ ਜੂਠੀ ਕਰਕੇ (ਦੇ ਜਾ Coffee ਸਾਨੂੰ ਜੂਠੀ ਕਰਕੇ) (ਦੇ ਜਾ Coffee ਸਾਨੂੰ ਜੂਠੀ ਕਰਕੇ) (Coffee ਸਾਨੂੰ ਜੂਠੀ ਕਰਕੇ)
Writer(s): Mxrci, Prabhjot Matwani Lyrics powered by www.musixmatch.com
instagramSharePathic_arrow_out